If the world praises India it's because of your vote which elected a majority government in the Centre: PM Modi in Mudbidri

May 03rd, 11:01 am

Continuing his election campaigning spree, Prime Minister Narendra Modi today addressed a mega public meeting in Karnataka’s Mudbidri. May 10th, the day of the polls, is fast approaching. The BJP is determined to make Karnataka the top state and BJP's resolve is to make Karnataka a manufacturing super power. This is our roadmap for the coming years,” stated PM Modi.

PM Modi addresses public meetings in Karnataka’s Mudbidri, Ankola and Bailhongal

May 03rd, 11:00 am

Continuing his election campaigning spree, Prime Minister Narendra Modi today addressed a mega public meeting in Karnataka’s Mudbidri. May 10th, the day of the polls, is fast approaching. The BJP is determined to make Karnataka the top state and BJP's resolve is to make Karnataka a manufacturing super power. This is our roadmap for the coming years,” stated PM Modi.

ਪ੍ਰਧਾਨ ਮੰਤਰੀ ਨੇ ਸਭ ਤੋਂ ਵੱਧ ਰੈਵੇਨਿਊ ਜੈਨਰੇਸ਼ਨ ਦੇ ਲਈ ਐੱਚਏਐੱਲ ਦੀ ਸਰਾਹਨਾ ਕੀਤੀ

April 01st, 09:21 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਰਿਚਾਲਨ ਦੁਆਰਾ ਪਿਛਲੇ ਵਿੱਤ ਵਰ੍ਹੇ ਦੇ 24,620 ਰੁਪਏ ਦੀ ਤੁਲਨਾ ਵਿੱਚ ਵਿੱਤ ਵਰ੍ਹੇ 2022-23 ਦੇ ਲਈ ਲਗਭਗ 26,500 ਕਰੋੜ ਰੁਪਏ (ਪ੍ਰੋਵੀਜ਼ਨਲ ਅਤੇ ਅਨ-ਔਡਿਟਿਡ) ਦੇ ਸਭ ਤੋਂ ਵੱਧ ਰੈਵੇਨਿਊ ਜਨਰੇਸ਼ਨ ਦੇ ਲਈ ਐੱਚਏਐੱਲ ਦੀ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ ਹੈ। ਕੰਪਨੀ ਨੇ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਇਸ ਵਰ੍ਹੇ 8 ਪ੍ਰਤੀਸ਼ਤ ਦਾ ਰੈਵੇਨਿਊ ਵਾਧਾ ਦਰਜ ਕੀਤਾ ਹੈ।

ਕਰਨਾਟਕ ਦੇ ਤੁਮਕੁਰੂ ਵਿੱਚ ‘ਤੁਮਕੁਰੂ ਇੰਡਸਟ੍ਰੀਅਲ ਟਾਊਨਸ਼ਿਪ’ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਅਤੇ ਐੱਚਏਐੱਲ ਹੈਲੀਕੌਪਟਰ ਫੈਕਟਰੀ ਨੂੰ ਰਾਸ਼ਟਰ ਨੂੰ ਸਮਰਪਣ ਕਰਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

February 06th, 04:20 pm

ਕਰਨਾਟਕ ਸੰਤਾਂ, ਰਿਸ਼ੀਆਂ-ਮਨੀਸ਼ੀਆਂ ਦੀ ਭੂਮੀ ਹੈ। ਅਧਿਆਤਮ, ਗਿਆਨ-ਵਿਗਿਆਨ ਦੀ ਮਹਾਨ ਭਾਰਤੀ ਪਰੰਪਰਾ ਨੂੰ ਕਰਨਾਟਕ ਨੇ ਹਮੇਸ਼ਾ ਸਸ਼ਕਤ ਕੀਤਾ ਹੈ। ਇਸ ਵਿੱਚ ਵੀ ਤੁਮਕੁਰੂ ਦਾ ਵਿਸ਼ੇਸ਼ ਸਥਾਨ ਹੈ। ਸਿੱਧਗੰਗਾ ਮਠ ਦੀ ਇਸ ਵਿੱਚ ਬਹੁਤ ਬੜੀ ਭੂਮਿਕਾ ਹੈ। ਪੂਜਯ ਸ਼ਿਵਕੁਮਾਰ ਸਵਾਮੀ ਜੀ ਨੇ ‘ਤ੍ਰਿਵਿਧਾ ਦਸੋਹੀ’ ਯਾਨੀ “ਅੰਨਾ’ “ਅਕਸ਼ਰਾ” ਅਤੇ “ਆਸਰੇ” ਦੀ ਜੋ ਵਿਰਾਸਤ ਛੱਡੀ ਉਸ ਨੂੰ ਅੱਜ ਸ਼੍ਰੀ ਸਿੱਧਲਿੰਗਾ ਮਹਾਸਵਾਮੀ ਜੀ ਅੱਗੇ ਵਧਾ ਰਹੇ ਹਨ। ਮੈਂ ਪੂਜਯ ਸੰਤਾਂ ਨੂੰ ਨਮਨ ਕਰਦਾ ਹਾਂ। ਗੁੱਬੀ ਸਥਿਤ ਸ਼੍ਰੀ ਚਿਦੰਬਰਾ ਆਸ਼ਰਮ ਅਤੇ ਭਗਵਾਨ ਚੰਨਬਸਵੇਸ਼ਵਰ ਨੂੰ ਵੀ ਮੈਂ ਪ੍ਰਣਾਮ ਕਰਦਾ ਹਾਂ!

ਪ੍ਰਧਾਨ ਮੰਤਰੀ ਨੇ ਤੁਮਕੁਰੂ ਵਿੱਚ ਐੱਚਏਐੱਲ ਹੈਲੀਕੌਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕੀਤੀ

February 06th, 04:12 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੁਮਕੁਰੂ ਵਿੱਚ ਐੱਚਏਐੱਲ ਹੈਲੀਕੌਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕੀਤੀ। ਉਨ੍ਹਾਂ ਤੁਮਕੁਰੂ ਉਦਯੋਗਿਕ ਟਾਊਨਸ਼ਿਪ ਅਤੇ ਤੁਮਕੁਰੂ ਵਿੱਚ ਤਿਪਟੂਰ ਅਤੇ ਚਿੱਕਾਨਾਯਕਨਹੱਲੀ ਵਿਖੇ ਦੋ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਹੈਲੀਕੌਪਟਰ ਫੈਸਿਲਿਟੀ ਅਤੇ ਸਟ੍ਰਕਚਰ ਹੈਂਗਰ ਨੂੰ ਤੁਰ–ਫਿਰ ਕੇ ਦੇਖਿਆ ਅਤੇ ਲਾਈਟ ਯੂਟੀਲਿਟੀ ਹੈਲੀਕੌਪਟਰ ਦਾ ਉਦਘਾਟਨ ਕੀਤਾ।

Congress Government in Karnataka is working only for 'Naamdaars' and not for 'Kaamgaars': PM Modi

May 05th, 12:26 pm

Continuing his campaign trail across Karnataka, PM Narendra Modi today addressed public meetings at Tumakuru, Gadag and Shivamogga. The PM said that Tumakuru was the land to several greats and Saints, Seers and Mutts here played a strong role in the development of our nation.

Modern, Progressive and Developed Karnataka is the BJP’s Vision: PM Modi

May 05th, 12:15 pm

Continuing his campaign trail across Karnataka, PM Narendra Modi today addressed public meetings at Tumakuru, Gadag and Shivamogga. The PM said that Tumakuru was the land to several greats and Saints, Seers and Mutts here played a strong role in the development of our nation.

It is now time to ensure that weapons & equipment of Indian Armed Forces are the best in the world: PM Modi

January 03rd, 04:05 pm



PM unveils plaque for foundation stone for new helicopter manufacturing unit of HAL in Tumkur district

January 03rd, 02:15 pm