ਗ੍ਰੀਸ ਵਿੱਚ ਇਸਕੌਨ (ISKCON) ਦੇ ਮੁਖੀ ਗੁਰੂ ਦਯਾਨਿਧੀ ਦਾਸ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ

August 25th, 10:55 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਗ੍ਰੀਸ ਦੇ ਐਥਨਸ ਵਿੱਚ ਇਸਕੌਨ (ISKCON) ਦੇ ਮੁਖੀ ਗੁਰੂ ਦਯਾਨਿਧੀ ਦਾਸ ਨਾਲ ਮੁਲਾਕਾਤ ਕੀਤੀ।