ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 14th, 06:41 pm
ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ੀਆਰੀ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਉੱਧਵ ਠਾਕਰੇ ਜੀ, ਮਹਾਰਾਸ਼ਟਰ ਵਿੱਚ ਨੇਤਾ ਪ੍ਰਤਿਪੱਖ ਸ਼੍ਰੀ ਦੇਵੇਂਦਰ ਫਡਣਵੀਸ ਜੀ, ਮੁੰਬਈ ਸਮਾਚਾਰ ਦੇ MD ਸ਼੍ਰੀ ਐੱਚ ਐੱਨ ਕਾਮਾ ਜੀ, ਸ਼੍ਰੀ ਮੇਹਰਵਾਨ ਕਾਮਾ ਜੀ, ਐਡੀਟਰ ਭਾਈ ਨਿਲੇਸ਼ ਦਵੇ ਜੀ, ਅਖ਼ਬਾਰ ਨਾਲ ਜੁੜੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਨੇ ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਹਿੱਸਾ ਲਿਆ-ਇੱਕ ਸਮਾਚਾਰ ਪੱਤਰ ਜੋ 200 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ
June 14th, 06:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਸ ਅਵਸਰ ’ਤੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ।ਪ੍ਰਧਾਨ ਮੰਤਰੀ ਨੇ ਗੁਜਰਾਤੀ ਨਵੇਂ ਸਾਲ 'ਤੇ ਸਾਰੇ ਗੁਜਰਾਤੀਆਂ ਨੂੰ ਵਧਾਈਆਂ ਦਿੱਤੀਆਂ
November 05th, 09:18 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤੀ ਨਵੇਂ ਸਾਲ ਦੇ ਅਵਸਰ ‘ਤੇ ਸਾਰੇ ਗੁਜਰਾਤੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਾਮਨਾ ਕੀਤੀ ਹੈ ਕਿ ਨਵਾਂ ਸਾਲ ਸਭ ਦੇ ਜੀਵਨ ਵਿੱਚ ਹਰਸ਼, ਸਮ੍ਰਿੱਧੀ, ਸਿਹਤ ਅਤੇ ਉੱਨਤੀ ਲਿਆਵੇ।PM greets people on Gujarati New Year
November 08th, 07:30 am
Prime Minister, Shri Narendra Modi has greeted the people of Gujarat on the occasion of the Gujarati New Year.PM greets Gujaratis across the world, on the beginning of New Year
October 31st, 10:48 am
The Prime Minister, Shri Narendra Modi has greeted Gujaratis across the world, on the beginning of New Year. Gujaratis mark the start of a New Year a day after the Diwali.