ਗੁਜਰਾਤ ਦੇ ਅਹਿਮਦਾਬਾਦ ਵਿੱਚ ਕਈ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 11th, 07:01 pm
ਅੱਜ ਗੁਜਰਾਤ ਦੀਆਂ ਸਿਹਤ ਸੁਵਿਧਾਵਾਂ ਦੇ ਲਈ ਇੱਕ ਬਹੁਤ ਬੜਾ ਦਿਨ ਹੈ। ਮੈਂ ਭੂਪੇਂਦਰ ਭਾਈ ਨੂੰ, ਮੰਤਰੀ ਪਰਿਸ਼ਦ ਦੇ ਸਾਰੇ ਸਾਥੀਆਂ ਨੂੰ, ਮੰਚ 'ਤੇ ਬੈਠੇ ਹੋਏ ਸਾਰੇ ਸਾਂਸਦਾਂ ਨੂੰ, ਵਿਧਾਇਕਾਂ ਨੂੰ, ਕੋਰਪੋਰੇਸ਼ਨ ਦੇ ਸਾਰੇ ਮਹਾਨੁਭਾਵਾਂ ਨੂੰ ਇਸ ਮਹੱਤਵਪੂਰਨ ਕਾਰਜ ਨੂੰ ਅੱਗੇ ਵਧਾਉਣ ਦੇ ਲਈ ਹੋਰ ਤੇਜ਼ ਗਤੀ ਨਾਲ ਅੱਗੇ ਵਧਾਉਣ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਧੰਨਵਾਦ ਕਰਦਾ ਹਾਂ। ਦੁਨੀਆ ਦੀ ਸਭ ਤੋਂ ਐਡਵਾਂਸਡ ਮੈਡੀਕਲ ਟੈਕਨੋਲੋਜੀ, ਬਿਹਤਰ ਤੋਂ ਬਿਹਤਰ ਸੁਵਿਧਾਵਾਂ ਅਤੇ ਮੈਡੀਕਲ ਇਨਫ੍ਰਾਸਟ੍ਰਕਚਰ ਹੁਣ ਆਪਣੇ ਅਹਿਮਦਾਬਾਦ ਅਤੇ ਗੁਜਰਾਤ ਵਿੱਚ ਹੋਰ ਜ਼ਿਆਦਾ ਉਪਲਬਧ ਹੋਣਗੇ, ਅਤੇ ਇਸ ਸਮਾਜ ਦੇ ਸਾਧਾਰਣ ਮਾਨਵੀ ਨੂੰ ਉਪਯੋਗ ਹੋਣਗੇ।ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਅਸਾਰਵਾ ਸਿਵਲ ਹਸਪਤਾਲ ਵਿੱਚ ਲਗਭਗ 1275 ਕਰੋੜ ਰੁਪਏ ਦੀਆਂ ਕਈ ਹੈਲਥਕੇਅਰ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੀਆਂ
October 11th, 02:11 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਦੇ ਅਸਾਰਵਾ ਸਿਵਲ ਹਸਪਤਾਲ ਵਿੱਚ ਲਗਭਗ 1275 ਕਰੋੜ ਰੁਪਏ ਦੀਆਂ ਕਈ ਹੈਲਥਕੇਅਰ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੀਆਂ।PM to visit Gujarat on 17th and 18th June
June 16th, 03:01 pm
Prime Minister Shri Narendra Modi will visit Gujarat on 17th and 18th June. At around 9:15 AM on 18th June, Prime Minister will visit and inaugurate the redeveloped temple of Shree Kalika Mata at Pavagadh Hill, which will be followed by his visit to Virasat Van at around 11:30 AM. Thereafter, at around 12:30 PM, he will participate in Gujarat Gaurav Abhiyan at Vadodara, where he will inaugurate and lay the foundation stone of projects worth over Rs 21,000 crores.