ਪ੍ਰਧਾਨ ਮੰਤਰੀ ਨੇ ਗ੍ਰੈਮੀਜ਼ ਵਿੱਚ ‘ਬਿਹਤਰੀਨ ਆਲਮੀ ਸੰਗੀਤ’ ਪੁਰਸਕਾਰ ਜਿੱਤਣ ‘ਤੇ ਉਸਤਾਦ ਜ਼ਾਕਿਰ ਹੁਸੈਨ ਅਤੇ ਹੋਰਾਂ ਨੂੰ ਵਧਾਈਆਂ ਦਿੱਤੀਆਂ

February 05th, 02:51 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਬਿਹਤਰੀਨ ਆਲਮੀ ਸੰਗੀਤ’ ਪੁਰਸਕਾਰ ਲਈ ਗ੍ਰੈਮੀ ਪੁਰਸਕਾਰ (Grammy award) ਜਿੱਤਣ ‘ਤੇ ਸੰਗੀਤਕਾਰ ਉਸਤਾਦ ਜ਼ਾਕਿਰ ਹੁਸੈਨ, ਰਾਕੇਸ਼ ਚੌਰਸੀਆ, ਸ਼ੰਕਰ ਮਹਾਦੇਵਨ, ਸੇਲਵਾਗਣੇਸ਼ ਵੀ ਅਤੇ ਗਣੇਸ਼ ਰਾਜਗੋਪਾਲਨ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਅਮਰੀਕੀ ਗਾਇਕਾ ਅਤੇ ਗ੍ਰੈਮੀ ਪੁਰਸਕਾਰ ਵਿਜੇਤਾ ਸੁਸ਼੍ਰੀ ਫਾਲਗੁਨੀ ਸ਼ਾਹ ਦੇ ਨਾਲ ਮੁਲਾਕਾਤ ਕੀਤੀ

June 21st, 09:10 am

ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਸ਼ਾਹ ਦੇ ਗੀਤ ‘ਐਬੰਡੈਂਸ ਇਨ ਮਿਲਟਸ’ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ, ਜੋ ਹੈਲਦੀ ਅਤੇ ਵਾਤਾਵਰਣ ਅਨੁਕੂਲ ਮੋਟੇ ਅਨਾਜ/ਮਿਲਟਸ ਬਾਰੇ ਜਾਗਰੂਕਤਾ ਵਧਾਉਂਦਾ ਹੈ। ਨਾਲ ਹੀ, ਪ੍ਰਧਾਨ ਮੰਤਰੀ ਨੇ ਆਪਣੇ ਸੰਗੀਤ ਦੇ ਜ਼ਰੀਏ ਭਾਰਤ ਅਤੇ ਅਮਰੀਕਾ ਦੇ ਲੋਕਾਂ ਨੂੰ ਇੱਕਠੇ ਲਿਆਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

Three time Grammy Award winner Ricky Kej's life changing experience with PM Modi – A must read

March 20th, 04:23 pm

Recently, noted musician Ricky Kej won his career's third Grammy Award for 'Divine Tides' album. Speaking to Modi Story, he opened up how PM Modi gave a purpose to his music and encouraged him to create music which had a social impact and showcased India's great culture

ਪ੍ਰਧਾਨ ਮੰਤਰੀ ਨੇ ਰਿੱਕੀ ਕੇਜ ਨੂੰ ਤੀਸਰਾ ਗ੍ਰੈਮੀ ਪੁਰਸਕਾਰ ਜਿੱਤਣ ’ਤੇ ਵਧਾਈਆਂ ਦਿੱਤੀਆਂ

February 06th, 11:18 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਗੀਤਕਾਰ ਰਿੱਕੀ ਕੇਜ ਨੂੰ ਤੀਸਰਾ ਗ੍ਰੈਮੀ ਪੁਰਸਕਾਰ ਜਿੱਤਣ ’ਤੇ ਵਧਾਈਆਂ ਦਿੱਤੀਆਂ।

ਗ੍ਰੈਮੀ ਜੇਤੂ ਰਿਕੀ ਕੇਜ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

April 14th, 08:57 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗ੍ਰੈਮੀ ਜੇਤੂ ਭਾਰਤੀ ਸੰਗੀਤਕਾਰ ਰਿਕੀ ਕੇਜ ਦੇ ਨਾਲ ਆਪਣੀ ਮੁਲਾਕਾਤ ‘ਤੇ ਪ੍ਰਸੰਨਤਾ ਜਾਹਰ ਕੀਤੀ ਹੈ। ਭਵਿੱਖ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਸੰਗੀਤ ਦੇ ਪ੍ਰਤੀ ਤੁਹਾਡਾ ਜਨੂੰਨ ਅਤੇ ਉਤਸ਼ਾਹ ਹੋਰ ਵੀ ਵਧਦਾ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਗ੍ਰੈਮੀ ਵਿੱਚ ‘ਬੈਸਟ ਚਿਲਡਰਨ’ਜ਼ ਮਿਊਜ਼ਿਕ ਐਲਬਮ’ ਦਾ ਪੁਰਸਕਾਰ ਜਿੱਤਣ ’ਤੇ ਫਾਲਗੁਨੀ ਸ਼ਾਹ ਨੂੰ ਵਧਾਈਆਂ ਦਿੱਤੀਆਂ

April 05th, 10:04 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਨੇ ਗ੍ਰੈਮੀ ਵਿੱਚ ‘ਬੈਸਟ ਚਿਲਡਰਨ’ਜ਼ ਮਿਊਜ਼ਿਕ ਐਲਬਮ’ ਦਾ ਪੁਰਸਕਾਰ ਜਿੱਤਣ ’ਤੇ ਫਾਲਗੁਨੀ ਸ਼ਾਹ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੂੰ ਐਲਬਮ 'ਡਿਵਾਈਨ ਟਾਇਡਸ' ਦੇ ਲਈ ਗ੍ਰੈਮੀ ਅਵਾਰਡ ਮਿਲਣ 'ਤੇ ਵਧਾਈਆਂ ਦਿੱਤੀਆਂ

April 04th, 06:34 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੂੰ ਉਨ੍ਹਾਂ ਦੀ ਐਲਬਮ ‘ਡਿਵਾਈਨ ਟਾਇਡਸ’ ਦੇ ਲਈ ਗ੍ਰੈਮੀ ਅਵਾਰਡ ਮਿਲਣ ‘ਤੇ ਵਧਾਈਆਂ ਦਿੱਤੀਆਂ ਹਨ।