ਗਲੋਬਲ ਇਨੋਵੇਸ਼ਨ ਸਮਿਟ 2021 ਦੇ ਉਦਘਾਟਨੀ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ
November 18th, 03:57 pm
ਕੋਵਿਡ–19 ਮਹਾਮਾਰੀ ਨੇ ਹੈਲਥਕੇਅਰ ਖੇਤਰ ਦੇ ਮਹੱਤਵ ਨੂੰ ਤਿੱਖੇ ਫ਼ੋਕਸ ਵਿੱਚ ਲੈ ਆਂਦਾ ਹੈ। ਭਾਵੇਂ ਇਹ ਜੀਵਨ–ਸ਼ੈਲੀ ਹੋਵੇ, ਚਾਹੇ ਦਵਾਈਆਂ ਤੇ ਚਾਹੇ ਮੈਡੀਕਲ ਟੈਕਨੋਲੋਜੀ ਜਾਂ ਵੈਕਸੀਨਾਂ, ਹੈਲਥਕੇਅਰ ਦੇ ਹਰ ਪੱਖ ‘ਤੇ ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆ ‘ਚ ਹੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਸੰਦਰਭ ‘ਚ ਇੰਡੀਅਨ ਫਾਰਮਾਸਿਊਟੀਕਲ ਉਦਯੋਗ ਨੇ ਵੀ ਇਸ ਚੁਣੌਤੀ ਦਾ ਟਾਕਰਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਫਾਰਮਾਸਿਊਟੀਕਲਸ ਖੇਤਰ ਦੇ ਪਹਿਲੇ ਗਲੋਬਲ ਇਨੋਵੇਸ਼ਨ ਸਮਿਟ ਦਾ ਉਦਘਾਟਨ ਕੀਤਾ
November 18th, 03:56 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਾਰਮਾਸਿਊਟੀਕਲਸ ਖੇਤਰ ਦੇ ਪਹਿਲੇ ‘ਗਲੋਬਲ ਇਨੋਵੇਸ਼ਨ ਸਮਿਟ’ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ ਮੌਜੂਦ ਸਨ।ਪ੍ਰਧਾਨ ਮੰਤਰੀ 18 ਨਵੰਬਰ ਨੂੰ ਫਾਰਮਾਸਿਊਟੀਕਲ ਸੈਕਟਰ ਦੇ ਪਹਿਲੇ ਗਲੋਬਲ ਇਨੋਵੇਸ਼ਨ ਸਮਿਟ ਦਾ ਉਦਘਾਟਨ ਕਰਨਗੇ
November 16th, 07:26 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਨਵੰਬਰ 2021 ਨੂੰ ਸ਼ਾਮ 4 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਫਾਰਮਾਸਿਊਟੀਕਲ ਸੈਕਟਰ ਦੇ ਪਹਿਲੇ ਗਲੋਬਲ ਇਨੋਵੇਸ਼ਨ ਸਮਿਟ ਦਾ ਉਦਘਾਟਨ ਕਰਨਗੇ।