ਪ੍ਰਧਾਨ ਮੰਤਰੀ ਨੇ ਕਲਪੱਕਮ ਦੀ ਸ਼ੁਰੂਆਤ ਦਾ ਅਵਲੋਕਨ ਕੀਤਾ

March 04th, 11:45 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਲਪੱਕਮ ਵਿੱਚ ਭਾਰਤ ਦੇ ਪਹਿਲੇ ਅਤੇ ਪੂਰਨ ਤੌਰ ‘ਤੇ ਸਵਦੇਸ਼ੀ ਫਾਸਟ ਬ੍ਰੀਡਰ ਰਿਐਕਟ ਦੀ ‘ਕੋਰ ਲੋਡਿੰਗ’ (core loading) ਦੀ ਸ਼ੁਰੂਆਤ ਦਾ ਅਵਲੋਕਨ ਕੀਤਾ।

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਕਲਪੱਕਮ ਵਿਖੇ ਭਾਰਤ ਦੇ ਪਹਿਲੇ ਸਵਦੇਸ਼ੀ ਫਾਸਟ ਬਰੀਡਰ ਰਿਐਕਟਰ (500 ਮੈਗਾਵਾਟ) ਵਿੱਚ ਇਤਿਹਾਸਿਕ “ਕੋਰ ਲੋਡਿੰਗ” ਦੀ ਸ਼ੁਰੂਆਤ ਦਾ ਅਵਲੋਕਨ ਕੀਤਾ

March 04th, 06:25 pm

ਭਾਰਤ ਦੇ ਤਿੰਨ ਪੜਾਵਾਂ ਵਾਲੇ ਪਰਮਾਣੂ ਪ੍ਰੋਗਰਾਮ ਦੇ ਮਹੱਤਵਪੂਰਨ ਦੂਸਰੇ ਪੜਾਅ ਵਿੱਚ ਪ੍ਰਵੇਸ਼ ਦੀ ਇੱਕ ਇਤਿਹਾਸਿਕ ਉਪਲਬਧੀ ਦੇ ਰੂਪ ਵਿੱਚ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਲਪੱਕਮ, ਤਮਿਲ ਨਾਡੂ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਫਾਸਟ ਬ੍ਰੀਡਰ ਰਿਐਕਟਰ (500 ਮੈਗਾਵਾਟ) ਵਿੱਚ “ਕੋਰ ਲੋਡਿੰਗ”( “Core Loading”) ਦੀ ਸ਼ੁਰੂਆਤ ਦਾ ਅਵਲੋਕਨ ਕੀਤਾ।