The bond between students and teachers must be beyond syllabus and curriculum: PM Modi
January 29th, 11:26 am
PM Modi interacted with students, teachers and parents at Bharat Mandapam in New Delhi today during the 7th edition of Pariksha Pe Charcha (PPC). PM Modi urged the students to prepare themselves in advance to deal with stress and pressure situations. He said that students should possess the ability of standing firm against adverse situations and challenges.PM interacts with students, teachers and parents during Pariksha Pe Charcha 2024
January 29th, 11:25 am
PM Modi interacted with students, teachers and parents at Bharat Mandapam in New Delhi today during the 7th edition of Pariksha Pe Charcha (PPC). PM Modi urged the students to prepare themselves in advance to deal with stress and pressure situations. He said that students should possess the ability of standing firm against adverse situations and challenges.ਪਰੀਕਸ਼ਾ ਪੇ ਚਰਚਾ (Pariksha Pe Charcha) ਦਾ ਉਦੇਸ਼ ਤਣਾਅ ਨੂੰ ਸਫ਼ਲਤਾ ਵਿੱਚ ਬਦਲਣਾ, ਪਰੀਖਿਆ ਜੋਧਿਆਂ ( Exam Warriors) ਨੂੰ ਮੁਸਕਾਨ ਦੇ ਨਾਲ ਪਰੀਖਿਆਵਾਂ ਦੇਣ ਦੇ ਸਮਰੱਥ ਬਣਾਉਣਾ ਹੈ: ਪ੍ਰਧਾਨ ਮੰਤਰੀ
December 14th, 11:22 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਰੀਕਸ਼ਾ ਪੇ ਚਰਚਾ (Pariksha Pe Charcha) ਦਾ ਉਦੇਸ਼ ਤਣਾਅ ਨੂੰ ਸਫ਼ਲਤਾ ਵਿੱਚ ਬਦਲਣਾ ਹੈ, ਜਿਸ ਨਾਲ ਪਰੀਖਿਆ ਜੋਧੇ (Exam Warriors) ਮੁਸਕਰਾਹਟ ਦੇ ਨਾਲ ਪਰੀਖਿਆ ਦੇ ਸਕਣ।ਪ੍ਰਧਾਨ ਮੰਤਰੀ ਨੇ ਸੀਬੀਐੱਸਈ ਦੀ ਬਾਰ੍ਹਵੀਂ ਕਲਾਸ ਦੀ ਪਰੀਖਿਆ ਸਫਲਤਾਪੂਰਵਕ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ
May 12th, 04:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਸਾਰੇ ਸੀਬੀਐੱਸਈ ਦੀ 12ਵੀਂ ਕਲਾਸ ਦੀ ਪਰੀਖਿਆ ਸਫਲਤਾਪੂਰਵਕ ਪਾਸ ਕਰਨ ਵਾਲੇ ਸਾਰੇ ਪਰੀਖਿਆ ਜੋਧਿਆਂ ਨੂੰ (#ExamWarriors) ਵਧਾਈਆਂ ਦਿੱਤੀਆਂ ਹਨ।'ਇਗਜ਼ਾਮ ਵਾਰੀਅਰਸ' ਪੁਸਤਕ ਦਾ ਉਦੇਸ਼ ਵਿਦਿਆਰਥੀਆਂ ਨੂੰ ਪਰੀਖਿਆ ਸਬੰਧੀ ਹਰ ਤਰ੍ਹਾਂ ਦੇ ਤਣਾਅ ਤੋਂ ਮੁਕਤ ਰੱਖਣਾ: ਪ੍ਰਧਾਨ ਮੰਤਰੀ
February 25th, 09:44 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 'ਇਗਜ਼ਾਮ ਵਾਰੀਅਰਸ' ਪੁਸਤਕ ਦਾ ਉਦੇਸ਼ ਵਿਦਿਆਰਥੀਆਂ ਨੂੰ ਪਰੀਖਿਆ ਸਬੰਧੀ ਹਰ ਤਰ੍ਹਾਂ ਦੇ ਤਣਾਅ ਤੋਂ ਮੁਕਤ ਰੱਖਣਾ ਹੈ। ਸ਼੍ਰੀ ਮੋਦੀ, ਸਿੱਖਿਆ ਰਾਜ ਮੰਤਰੀ, ਸ਼੍ਰੀਮਤੀ ਅੰਨਪੂਰਣਾ ਦੇਵੀ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਰਾਜ ਮੰਤਰੀ ਨੇ ਦੱਸਿਆ ਹੈ ਕਿ 'ਇਗਜ਼ਾਮ ਵਾਰੀਅਰਸ' ਪੁਸਤਕ ਪੜ੍ਹਨ ਦੇ ਬਾਅਦ ਝਾਰਖੰਡ ਦੇ ਕੋਡਰਮਾ ਦੇ ਇੱਕ ਸਕੂਲ ਦੇ ਵਿਦਿਆਰਥੀ ਪਰੀਖਿਆ ਸਬੰਧੀ ਤਣਾਅ ਤੋਂ ਮੁਕਤ ਅਨੁਭਵ ਕਰ ਰਹੇ ਹਨ।"ਪਰੀਕਸ਼ਾ ਪੇ ਚਰਚਾ 2023" ਸਮੇਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 27th, 11:15 am
ਸ਼ਾਇਦ ਇਤਨੀ ਠੰਢ ਵਿੱਚ ਪਹਿਲੀ ਵਾਰ ਪਰੀਕਸ਼ਾ ਪੇ ਚਰਚਾ ਹੋ ਰਹੀ ਹੈ। ਆਮਤੌਰ ’ਤੇ ਫਰਵਰੀ ਵਿੱਚ ਕਰਦੇ ਹਾਂ। ਲੇਕਿਨ ਹੁਣ ਵਿਚਾਰ ਆਇਆ ਕਿ ਆਪ ਸਭ ਨੂੰ 26 ਜਨਵਰੀ ਦਾ ਵੀ ਲਾਭ ਮਿਲੇ, ਫਾਇਦਾ ਉਠਾਇਆ ਨਾ ਜੋ ਬਾਹਰ ਦੇ ਹਨ ਉਨ੍ਹਾਂ ਨੇ। ਗਏ ਸਾਂ ਕਰਤਵਯ ਪਥ ’ਤੇ। ਕੈਸਾ ਲਗਿਆ? ਬਹੁਤ ਅੱਛਾ ਲਗਿਆ। ਅੱਛਾ ਘਰ ਜਾ ਕੇ ਕੀ ਦੱਸੋਗੇ? ਕੁਝ ਨਹੀਂ ਦੱਸਾਂਗੇ। ਅੱਛਾ ਸਾਥੀਓ ਸਮਾਂ ਜ਼ਿਆਦਾ ਲੈਂਦਾ ਨਹੀਂ ਹਾਂ, ਮੈਂ ਲੇਕਿਨ ਮੈਂ ਇਤਨਾ ਜ਼ਰੂਰ ਕਹਾਂਗਾ ਕਿ ਪਰੀਕਸ਼ਾ ਪੇ ਚਰਚਾ ਮੇਰੀ ਵੀ ਪਰੀਖਿਆ ਹੈ। ਅਤੇ ਦੇਸ਼ ਦੇ ਕੋਟਿ-ਕੋਟਿ ਵਿਦਿਆਰਥੀ ਮੇਰੀ ਪਰੀਖਿਆ ਲੈ ਰਹੇ ਹਨ। ਹੁਣ ਮੈਨੂੰ ਇਹ ਪਰੀਖਿਆ ਦੇਣ ਵਿੱਚ ਖੁਸ਼ੀ ਹੁੰਦੀ ਹੈ, ਆਨੰਦ ਆਉਂਦਾ ਹੈ, ਕਿਉਂਕਿ ਮੈਨੂੰ ਜੋ ਸਵਾਲ ਮਿਲਦੇ ਹਨ, ਲੱਖਾਂ ਦੀ ਤਾਦਾਦ ਵਿੱਚ।ਪ੍ਰਧਾਨ ਮੰਤਰੀ ਨੇ 'ਪਰੀਕਸ਼ਾ ਪੇ ਚਰਚਾ 2023' ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ
January 27th, 11:00 am
ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ 6ਵੇਂ ਸੰਸਕਰਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਤੋਂ ਪਹਿਲਾਂ ਪ੍ਰੋਗਰਾਮ ਵਾਲੇ ਸਥਾਨ 'ਤੇ ਪ੍ਰਦਰਸ਼ਿਤ ਵਿਦਿਆਰਥੀਆਂ ਦੀਆਂ ਪ੍ਰਦਰਸ਼ਨੀਆਂ ਨੂੰ ਵੀ ਦੇਖਿਆ। 'ਪਰੀਕਸ਼ਾ ਪੇ ਚਰਚਾ' ਪ੍ਰਧਾਨ ਮੰਤਰੀ ਦੁਆਰਾ ਸੰਕਲਪਿਤ ਕੀਤੀ ਗਈ ਹੈ, ਜਿਸ ਵਿੱਚ ਵਿਦਿਆਰਥੀ, ਮਾਪੇ ਅਤੇ ਅਧਿਆਪਕ ਉਨ੍ਹਾਂ ਨਾਲ ਜੀਵਨ ਅਤੇ ਪਰੀਖਿਆਵਾਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਨ। ਪੀਪੀਸੀ ਦੇ ਇਸ ਸਾਲ ਦੇ ਸੰਸਕਰਣ ਵਿੱਚ ਇਸ ਸਾਲ 155 ਦੇਸ਼ਾਂ ਤੋਂ ਲਗਭਗ 38.80 ਲੱਖ ਪੰਜੀਕਰਣ ਹੋਏ ਹਨ।'ਇਗਜ਼ਾਮ ਵਾਰੀਅਰਸ' ਹੁਣ 13 ਭਾਸ਼ਾਵਾਂ ਵਿੱਚ ਉਪਲਬਧ ਹੈ
January 21st, 07:08 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰੀਖਿਆ ਨਾਲ ਸਬੰਧਿਤ ਮੁੱਦਿਆਂ 'ਤੇ ਲਿਖੀ ਪੁਸਤਕ 'ਇਗਜ਼ਾਮ ਵਾਰੀਅਰਸ' ਹੁਣ 13 ਭਾਸ਼ਾਵਾਂ ਵਿੱਚ ਉਪਲਬਧ ਹੈ।ਪ੍ਰਧਾਨ ਮੰਤਰੀ ਨੇ ‘ਇਗਜ਼ਾਮ ਵਾਰੀਅਰਸ’ ਕਿਤਾਬ ਤੋਂ ਪਰੀਖਿਆ ਦੀ ਤਿਆਰੀ ਦੇ ਦੌਰਾਨ ਮਾਤਾ-ਪਿਤਾ ਦੀ ਰਚਨਾਤਮਕ ਭੂਮਿਕਾ ’ਤੇ ਦਿਲਚਸਪ ਸੰਕਲਨ ਸਾਂਝਾ ਕੀਤਾ
January 19th, 02:50 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਇਗਜ਼ਾਮ ਵਾਰੀਅਰਸ’ ਕਿਤਾਬ ਤੋਂ ਪਰੀਖਿਆ ਦੀ ਤਿਆਰੀ ਦੇ ਦੌਰਾਨ ਮਾਤਾ-ਪਿਤਾ ਦੀ ਭੂਮਿਕਾ ‘ਤੇ ਇੱਕ ਸੰਕਲਨ ਸਾਂਝਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਇਗਜ਼ਾਮ ਵਾਰੀਅਰਸ ਕਿਤਾਬ ਤੋਂ ‘ਯੂਅਰ ਇਗਜ਼ਾਮ, ਯੂਅਰ ਮੈਥਡਸ- ਚੂਜ਼ ਯੂਅਰ ਓਨ ਸਟਾਈਲ’ ਸਿਰਲੇਖ ਵਾਲੇ ਅੰਸ਼ ਸਾਂਝੇ ਕੀਤੇ
January 16th, 02:21 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਗਜ਼ਾਮ ਵਾਰੀਅਰਸ ਕਿਤਾਬ ਤੋਂ ֹ‘ਯੂਅਰ ਇਗਜ਼ਾਮ, ਯੂਅਰ ਮੈਥਡਸ-ਚੂਜ਼ ਯੂਅਰ ਓਨ ਸਟਾਈਲ’ ਸਿਰਲੇਖ ਵਾਲੇ ਅੰਸ਼ ਸਾਂਝੇ ਕੀਤੇ ਹਨ ਅਤੇ ਵਿਦਿਆਰਥੀਆਂ ਨੂੰ ਪਰੀਖਿਆ ਦੀ ਤਿਆਰੀ ਦੇ ਆਪਣੇ ਤਰੀਕੇ ਨੂੰ ਸਾਂਝੇ ਕਰਨ ਦੀ ਤਾਕੀਦ ਕੀਤੀ ਹੈ।ਪ੍ਰਧਾਨ ਮੰਤਰੀ ਨੇ ਐਗਜ਼ਾਮ ਵਾਰੀਅਰਸ ਦੇ ਸੁਝਾਵਾਂ ਅਤੇ ਪਰੀਕਸ਼ਾ ਪੇ ਚਰਚਾ (ਪੀਪੀਸੀ) ਵਿੱਚ ਸਰਗਰਮ ਭਾਗੀਦਾਰੀ ’ਤੇ ਪ੍ਰਸੰਨਤਾ ਵਿਅਕਤ ਕੀਤੀ
January 10th, 10:50 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੋਦਯ ਵਿਦਿਆਲਾ ਸਮਿਤੀ (ਐੱਨਵੀਐੱਸ) ਦੇ ਇੱਕ ਟਵੀਟ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਜੇਐੱਨਵੀ ਢੇਂਕਨਾਲ, ਓਡੀਸ਼ਾ ਦੀ ਵਿਦਿਆਰਥਣ ਕੁਮਾਰੀ ਸ਼ਿਵਾਂਗੀ ਨੇ ਪਰੀਕਸ਼ਾ ਪੇ ਚਰਚਾ (ਪੀਪੀਸੀ) ’ਤੇ ਆਪਣੇ ਵਿਚਾਰ ਸਾਂਝੇ ਕੀਤੇ ਸਨ।ਪ੍ਰਧਾਨ ਮੰਤਰੀ ਨੇ ਇਸ ਸਾਲ 'ਪਰੀਕਸ਼ਾ ਪੇ ਚਰਚਾ' ਲਈ ਸੁਝਾਅ ਮੰਗੇ
January 05th, 10:18 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ ਖਾਸ ਤੌਰ 'ਤੇ ਪ੍ਰੀਖਿਆ ਜੋਧਿਆਂ (ਇਗਜ਼ਾਮ ਵਾਰੀਅਰਸ), ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸਾਲ ਦੀ 'ਪਰੀਕਸ਼ਾ ਪੇ ਚਰਚਾ' ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਸੀਬੀਐੱਸਸੀ ਦੁਆਰਾ ਦਸਵੀਂ ਕਲਾਸ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ
July 22nd, 05:24 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਬੀਐੱਸਈ ਦੁਆਰਾ ਦਸਵੀਂ ਕਲਾਸ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਹਨ।ਛੋਟੀਆਂ ਔਨਲਾਈਨ ਪੇਮੈਂਟਸ ਨਾਲ ਬੜੀ ਡਿਜੀਟਲ ਅਰਥਵਿਵਸਥਾ ਬਣ ਰਹੀ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
April 24th, 11:30 am
ਨਮਸਕਾਰ ਮੇਰੇ ਪਿਆਰੇ ਦੇਸ਼ਵਾਸੀਓ, ਨਵੇਂ ਵਿਸ਼ਿਆਂ ਨਾਲ, ਨਵੀਆਂ ਪ੍ਰੇਰਣਾਦਾਇਕ ਉਦਾਹਰਣਾਂ ਦੇ ਨਾਲ, ਨਵੇਂ ਸੰਦੇਸ਼ਾਂ ਨਾਲ, ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ‘ਮਨ ਕੀ ਬਾਤ’ ਕਰਨ ਆਇਆ ਹਾਂ। ਕੀ ਤੁਸੀਂ ਜਾਣਦੇ ਹੋ ਕਿ ਮੈਨੂੰ ਇਸ ਵਾਰ ਕਿਸ ਵਿਸ਼ੇ ਬਾਰੇ ਸਭ ਤੋਂ ਵੱਧ ਚਿੱਠੀਆਂ ਅਤੇ ਸੰਦੇਸ਼ ਮਿਲੇ ਹਨ? ਇਹ ਵਿਸ਼ਾ ਅਜਿਹਾ ਹੈ ਜੋ ਇਤਿਹਾਸ, ਵਰਤਮਾਨ ਅਤੇ ਭਵਿੱਖ ਤਿੰਨਾਂ ਨਾਲ ਸਬੰਧਿਤ ਹੈ। ਮੈਂ ਦੇਸ਼ ਨੂੰ ਦਿੱਤੇ ਗਏ ਨਵੇਂ ਪ੍ਰਧਾਨ ਮੰਤਰੀ ਸੰਗ੍ਰਹਾਲਯ ਦੀ ਗੱਲ ਕਰ ਰਿਹਾ ਹਾਂ। ਬਾਬਾ ਸਾਹੇਬ ਅੰਬੇਡਕਰ ਦੀ ਜਯੰਤੀ ’ਤੇ 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਉਦਘਾਟਨ ਕੀਤਾ ਗਿਆ ਹੈ। ਇਸ ਨੂੰ ਦੇਸ਼ ਦੇ ਨਾਗਰਿਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇੱਕ ਸਰੋਤੇ ਹਨ ਸ਼੍ਰੀ ਸਾਰਥਕ ਜੀ। ਸਾਰਥਕ ਜੀ ਗੁਰੂਗ੍ਰਾਮ ਵਿੱਚ ਰਹਿੰਦੇ ਹਨ ਅਤੇ ਉਹ ਪਹਿਲਾ ਮੌਕਾ ਮਿਲਦੇ ਹੀ ਪ੍ਰਧਾਨ ਮੰਤਰੀ ਸੰਗ੍ਰਹਾਲਯ ਨੂੰ ਦੇਖਣ ਆਏ ਹਨ। ਸਾਰਥਕ ਜੀ ਨੇ ਮੈਨੂੰ ਨਮੋ ਐਪ ’ਤੇ ਜੋ ਸੰਦੇਸ਼ ਲਿਖਿਆ ਹੈ, ਉਹ ਬਹੁਤ ਦਿਲਚਸਪ ਹੈ।ਪਰੀਕਸ਼ਾ ਅਤੇ ਜੀਵਨ ਨਾਲ ਜੁੜੇ ਕਈ ਮੁੱਦਿਆਂ ਦੇ ਲਈ ਇੱਕ ਜੀਵੰਤ ਮੰਚ ਹੈ ‘ਪਰੀਕਸ਼ਾ ਪੇ ਚਰਚਾ’: ਪ੍ਰਧਾਨ ਮੰਤਰੀ
April 16th, 07:11 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ‘ਪਰੀਕਸ਼ਾ ਪੇ ਚਰਚਾ’ ਦੇ ਦੌਰਾਨ ਹੋਏ ਸਾਰੇ ਸੰਵਾਦਾਂ ਦੀ ਜਾਣਕਾਰੀ ਨਮੋ ਐਪ ਦੇ ਇੱਕ ‘ਇਨੋਵੇਟਿਵਲੀ ਕਿਊਰੇਟਿਡ ਸੈਕਸ਼ਨ’ ਵਿੱਚ ਪਾਈ ਜਾ ਸਕਦੀ ਹੈ।At Pariksha Pe Charcha, PM Modi emphasises educating the girl child
April 01st, 08:15 pm
Seema Chintan Desai, a parent from Navsari, Gujarat, asked PMModi about how society can contribute towards the upliftment of rural girls. To this, PM Modi replied that situation of girls has improved a lot compared to earlier times when girl education was ignored. He stressed that no society can improve without ensuring proper education of the girls.How can one improve productivity? This is what PM Modi has to say…
April 01st, 08:04 pm
During Pariksha Pe Charcha, questions pertaining to improving productivity were posed to PM Modi. Shweta Kumari, a student of 10th standard, said although her productivity of study is good during night time she is asked to study during day. Another student Raghav Joshi had a confusion whether to play first and then study or vice-versa.PM Modi’s tips to sharpen memory for exams…
April 01st, 07:54 pm
A question which arises in every student’s mind – How to improve memory – was asked to PM Modi during ‘Pariksha Pe Charcha’.Anusha of Khammam, Telangana and Gayatri Saxena asked PM Modi about strengthening memory.PM Modi’s tips for students to stay motivated in life
April 01st, 07:50 pm
Vaibhav Kannaujia of Delhi, Sujit Kumar Pradhan, a parent from Odisha, Komal Sharma of Jaipur and Aron Eben of Doha asked PM Modi on how to stay motivated for exams.Scared of exams& parents’ pressure? Just follow these simple mantras by PM Modi…
April 01st, 07:45 pm
Young students Roshni andKiran Preet Kaur asked PM Modi how to deal with the expectations of family about the results and whether to appear for exams in a festive mood. PM Modi urged them not be scared and advised parents to let their children follow his or her dreams.