ਹੁੰਡਈ ਮੋਟਰ ਗਰੁੱਪ ਦੇ ਸ਼੍ਰੀ ਯੂਇਸੁਨ ਚੁੰਗ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
October 24th, 09:17 pm
ਹੁੰਡਈ ਮੋਟਰ ਗਰੁੱਪ ਦੇ ਕਾਰਜਕਾਰੀ ਪ੍ਰਧਾਨ (Executive Chair), ਸ਼੍ਰੀ ਯੂਇਸੁਨ ਚੁੰਗ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਭਾਰਤ ਦੀ ਅਰਥਵਿਵਸਥਾ ਦਾ ਪਾਵਰਹਾਊਸ ਹੈ ਅਤੇ ਹੁੰਡਈ ਗਰੁੱਪ ਜਿਹੇ ਬੜੇ ਨਿਵੇਸ਼ ਨਾਲ ਰਾਜ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ।