ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਇੰਡੀਆਜ਼ ਟੈੱਕੇਡ: ਚਿਪਸ ਫੌਰ ਵਿਕਸਿਤ ਭਾਰਤ’ (India’s Techade: Chips for Viksit Bharat) ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 13th, 11:30 am
ਅੱਜ ਦਾ ਇਹ ਦਿਨ ਇਤਿਹਾਸਿਕ ਹੈ। ਅੱਜ ਅਸੀਂ ਇਤਿਹਾਸ ਭੀ ਰਚ ਰਹੇ ਹਾਂ ਅਤੇ ਉੱਜਵਲ ਭਵਿੱਖ ਦੀ ਤਰਫ਼ ਇੱਕ ਬਹੁਤ ਬੜਾ ਮਜ਼ਬੂਤ ਕਦਮ ਭੀ ਉਠਾ ਰਹੇ ਹਾਂ। ਅੱਜ Semi-conductor manufacturing ਨਾਲ ਜੁੜੇ ਕਰੀਬ ਸਵਾ ਲੱਖ ਕਰੋੜ ਰੁਪਏ ਦੇ ਤਿੰਨ ਬੜੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਗੁਜਰਾਤ ਦੇ ਧੋਲੇਰਾ ਅਤੇ ਸਾਣੰਦ ਵਿੱਚ Semi-conductor Facility ਹੋਵੇ, ਅਸਾਮ ਦੇ ਮੋਰੀਗਾਓਂ ਵਿੱਚ Semi-conductor Facility ਹੋਵੇ, ਇਹ ਭਾਰਤ ਨੂੰ Semi-conductor manufacturing ਦਾ ਇੱਕ ਬੜਾ ਗਲੋਬਲ ਹੱਬ ਬਣਾਉਣ ਵਿੱਚ ਮਦਦ ਕਰਨਗੇ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਮਹੱਤਵਪੂਰਨ ਪਹਿਲ ਦੇ ਲਈ, ਇੱਕ ਮਹੱਤਵਪੂਰਨ ਸ਼ੁਰੂਆਤ ਦੇ ਲਈ, ਇੱਕ ਮਜ਼ਬੂਤ ਕਦਮ ਦੇ ਲਈ, ਇਸ ਆਯੋਜਨ ਨੂੰ ਲੈ ਕੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਇਸ ਕਾਰਜਕ੍ਰਮ ਵਿੱਚ Taiwan ਦੇ ਸਾਡੇ ਸਾਥੀ ਭੀ ਵਰਚੁਅਲ ਰੂਪ ਨਾਲ ਸ਼ਾਮਲ ਹੋਏ ਹਨ। ਮੈਂ ਭੀ ਭਾਰਤ ਦੇ ਇਨ੍ਹਾਂ ਪ੍ਰਯਾਸਾਂ ਤੋਂ ਕਾਫੀ ਉਤਸ਼ਾਹਿਤ ਹਾਂ।ਪ੍ਰਧਾਨ ਮੰਤਰੀ ‘ਇੰਡੀਆਜ਼ ਟੈੱਕੇਡ: ਚਿਪਸ ਫੌਰ ਵਿਕਸਿਤ ਭਾਰਤ’ (‘India’s Techade: Chips for Viksit Bharat’) ਪ੍ਰੋਗਰਾਮ ਵਿੱਚ ਸ਼ਾਮਲ ਹੋਏ
March 13th, 11:12 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਇੰਡੀਆਜ਼ ਟੈੱਕੇਡ: ਚਿਪਸ ਫੌਰ ਵਿਕਸਿਤ ਭਾਰਤ’ (‘India’s Techade: Chips for Viksit Bharat’) ਪ੍ਰੋਗਰਾਮ ਨੂੰ ਸੰਬੋਧਨ ਕੀਤਾ ਅਤੇ ਲਗਭਗ 1.25 ਲੱਖ ਕਰੋੜ ਰੁਪਏ ਦੇ ਤਿੰਨ ਸੈਮੀਕੰਡਕਟਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਗੁਜਰਾਤ ਦੇ ਧੋਲੇਰਾ ਵਿੱਚ ਵਿਸ਼ੇਸ਼ ਨਿਵੇਸ਼ ਖੇਤਰ (ਡੀਐੱਸਆਈਆਰ- DSIR) ਵਿੱਚ ਸੈਮੀਕੰਡਕਟਰ ਨਿਰਮਾਣ ਸੁਵਿਧਾ (Semiconductor fabrication facility), ਅਸਾਮ ਦੇ ਮੋਰੀਗਾਓਂ(Morigaon) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ- OSAT) ਸੁਵਿਧਾ ਅਤੇ ਗੁਜਰਾਤ ਦੇ ਸਾਣੰਦ(Sanand) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ- OSAT) ਸੁਵਿਧਾ ਸ਼ਾਮਲ ਹਨ।ਧਾਰਵਾੜ ਸਥਿਤ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਕਲਸਟਰ ਨਾਲ ਧਾਰਵਾੜ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ: ਪ੍ਰਧਾਨ ਮੰਤਰੀ
March 25th, 11:17 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਧਾਰਵਾੜ ਸਥਿਤ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਕਲਸਟਰ ਨਾਲ ਧਾਰਵਾੜ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮੈਨੂਫੈਕਚਰਿੰਗ ਅਤੇ ਇਨੋਵੇਸ਼ਨ ਦੀ ਦੁਨੀਆ ਵਿੱਚ ਕਰਨਾਟਕ ਦੀ ਪ੍ਰਗਤੀ ਨੂੰ ਵੀ ਹੁਲਾਰਾ ਦੇਵੇਗਾ।‘ਗ੍ਰੀਨ ਗ੍ਰੋਥ’‘ਤੇ ਹੋਏ ਪੋਸਟ-ਬਜਟ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 23rd, 10:22 am
ਇਸੇ ਰਣਨੀਤੀ ਦੇ ਤਹਿਤ, ਚਾਹੇ ਈਥੇਨੌਲ ਬਲੈਂਡਿੰਗ ਹੋਵੇ, ਪੀਐੱਮ-ਕੁਸੁਮ ਯੋਜਨਾ ਹੋਵੇ, ਸੋਲਰ ਮੈਨੂਫੈਕਚਰਿੰਗ ਦੇ ਲਈ incentive ਦੇਣਾ ਹੋਵੇ, Roof-top Solar Scheme ਹੋਵੇ, Coal Gasification ਹੋਵੇ, Battery Storage ਹੋਵੇ, ਬੀਤੇ ਵਰ੍ਹਿਆਂ ਦੇ ਬਜਟ ਵਿੱਚ ਅਨੇਕ ਮਹੱਤਵਪੂਰਨ ਐਲਾਨ ਹੋਏ ਹਨ। ਇਸ ਸਾਲ ਦੇ ਬਜਟ ਵਿੱਚ ਵੀ ਇੰਡਸਟ੍ਰੀ ਦੇ ਲਈ green credits ਹਨ, ਤਾਂ ਕਿਸਾਨਾਂ ਦੇ ਲਈ PM PRANAM ਯੋਜਨਾ ਹੈ। ਇਸ ਵਿੱਚ ਪਿੰਡਾਂ ਦੇ ਲਈ ਗੋਬਰਧਨ ਯੋਜਨਾ ਹੈ ਤਾਂ, ਸ਼ਹਿਰੀ ਖੇਤਰਾਂ ਦੇ ਲਈ vehicle scrapping policy ਹੈ। ਇਸ ਵਿੱਚ ਗ੍ਰੀਨ ਹਾਈਡ੍ਰੋਜਨ ‘ਤੇ ਬਲ ਹੈ, ਤਾਂ wetland conservation ‘ਤੇ ਵੀ ਉਤਨਾ ਹੀ ਫੋਕਸ ਹੈ। Green Growth ਨੂੰ ਲੈ ਕੇ ਇਸ ਸਾਲ ਦੇ ਬਜਟ ਵਿੱਚ ਜੋ ਪ੍ਰਾਵਧਾਨ ਕੀਤੇ ਗਏ ਹਨ, ਉਹ ਇੱਕ ਤਰ੍ਹਾਂ ਨਾਲ ਸਾਡੀ ਭਾਵੀ ਪੀੜ੍ਹੀ ਦੇ ਉੱਜਵਲ ਭਵਿੱਖ ਦੇ ਸ਼ਿਲਾਨਯਾਸ (ਨੀਂਹ ਪੱਥਰ) ਰੱਖੇ ਹਨ।ਪ੍ਰਧਾਨ ਮੰਤਰੀ ਨੇ ‘ਗ੍ਰੀਨ ਗ੍ਰੋਥ’ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
February 23rd, 10:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਗ੍ਰੀਨ ਗ੍ਰੋਥ’ ਉੱਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨ ਕੀਤੀਆਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬਿਨਾਰਾਂ ਦੀ ਇੱਕ ਲੜੀ ਵਿੱਚੋਂ ਇਹ ਪਹਿਲਾ ਹੈ।The whole world is looking at India’s youth with hope: PM Modi
July 29th, 12:42 pm
PM Modi addressed the 42nd Convocation of Anna University in Chennai. The Prime Minister remarked, “The whole world is looking at India’s youth with hope. Because you are the growth engines of the country and India is the world’s growth engine.”PM addresses 42nd Convocation of Anna University, Chennai
July 29th, 09:48 am
PM Modi addressed the 42nd Convocation of Anna University in Chennai. The Prime Minister remarked, “The whole world is looking at India’s youth with hope. Because you are the growth engines of the country and India is the world’s growth engine.”ਗੁਜਰਾਤ ਦੇ ਗਾਂਧੀਨਗਰ ਵਿੱਚ ਡਿਜੀਟਲ ਇੰਡੀਆ ਵੀਕ 2022 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 04th, 10:57 pm
ਨਮਸਤੇ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਸ਼੍ਰੀ ਰਾਜੀਵ ਚੰਦਰਸ਼ੇਖਰ ਜੀ, ਅਲੱਗ-ਅਲੱਗ ਰਾਜਾਂ ਤੋਂ ਜੁੜੇ ਸਾਰੇ ਪ੍ਰਤੀਨਿਧੀ , ਡਿਜੀਟਲ ਇੰਡੀਆ ਦੇ ਸਾਰੇ ਲਾਭਾਰਥੀ, ਸਟਾਰਟ ਅੱਪਸ ਅਤੇ ਇੰਡਸਟ੍ਰੀ ਤੋਂ ਜੁੜੇ ਸਾਰੇ ਸਾਥੀ, ਐਕਸਪਰਟਸ, ਅਕਦਮੀਸ਼ੀਅਨਸ (ਸਿੱਖਿਆ ਸ਼ਾਸਤਰੀ), researchers, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਡਿਜੀਟਲ ਇੰਡੀਆ ਵੀਕ 2022 ਦਾ ਉਦਘਾਟਨ ਕੀਤਾ
July 04th, 04:40 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ ਵਿੱਚ ਡਿਜੀਟਲ ਇੰਡੀਆ ਵੀਕ 2022 ਦਾ ਉਦਘਾਟਨ ਕੀਤਾ, ਜਿਸ ਦਾ ਥੀਮ ‘ਕੈਟਾਲਾਈਜ਼ਿੰਗ ਨਿਊ ਇੰਡੀਆਜ਼ ਟੈਕੇਡ’ ਹੈ। ਪ੍ਰੋਗਰਾਮ ਦੌਰਾਨ, ਉਨ੍ਹਾਂ ਟੈਕਨੋਲੋਜੀ ਦੀ ਪਹੁੰਚਯੋਗਤਾ ਨੂੰ ਵਧਾਉਣ, ਜੀਵਨ ਦੀ ਸੌਖ ਨੂੰ ਯਕੀਨੀ ਬਣਾਉਣ ਅਤੇ ਸਟਾਰਟਅੱਪਸ ਨੂੰ ਹੁਲਾਰਾ ਦੇਣ ਲਈ ਸੇਵਾ ਪ੍ਰਦਾਨ ਕਰਨ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਕਈ ਡਿਜੀਟਲ ਪਹਿਲਾਂ ਵੀ ਸ਼ੁਰੂ ਕੀਤੀਆਂ। ਉਨ੍ਹਾਂ ਚਿੱਪਸ ਟੂ ਸਟਾਰਟਅੱਪ (ਸੀ2ਐੱਸ) ਪ੍ਰੋਗਰਾਮ ਤਹਿਤ 30 ਸੰਸਥਾਵਾਂ ਦੇ ਪਹਿਲੇ ਸਮੂਹ ਦਾ ਵੀ ਐਲਾਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਕੇਂਦਰੀ ਮੰਤਰੀ, ਕੇਂਦਰੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਅਤੇ ਸ਼੍ਰੀ ਰਾਜੀਵ ਚੰਦਰਸ਼ੇਖਰ, ਰਾਜ ਮੰਤਰੀ, ਲੋਕ ਪ੍ਰਤੀਨਿਧ, ਸਟਾਰਟਅੱਪ ਅਤੇ ਸੈਕਟਰ ਦੇ ਹੋਰ ਸਬੰਧਤੀ ਵਿਅਕਤੀ ਮੌਜੂਦ ਸਨ।PM Modi interacts with beneficiaries of various Digital India efforts
June 15th, 10:56 am
Interacting with the befuddled of various Digital India efforts, PM Modi remarked that the motive of the initiative was to further the reach of technology, especially in rural areas.The movement towards more digital payments is linked to eliminating middlemen: PM Modi
June 15th, 10:56 am
Interacting with the befuddled of various Digital India efforts, PM Modi remarked that the motive of the initiative was to further the reach of technology, especially in rural areas.Pradhan Mantri Awas Yojana is a way to help the poor realise their dreams: PM Modi in Chhattisgarh
February 21st, 10:51 am
PM in Naya Raipur
February 21st, 10:50 am