ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ‘ਤੇ ਟੀਮ ਇਸਰੋ ਨੂੰ ਕੀਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 26th, 08:15 am
ਆਪ ਸਭ ਦੇ ਦਰਮਿਆਨ ਆ ਕੇ ਅੱਜ ਇੱਕ ਅਲੱਗ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਸ਼ਾਇਦ ਐਸੀ ਖੁਸ਼ੀ ਬਹੁਤ rare occasion ‘ਤੇ ਹੁੰਦੀ ਹੈ। ਜਦੋਂ ਤਨ ਮਨ ਖੁਸ਼ੀਆਂ ਨਾਲ ਭਰ ਗਿਆ ਹੋਵੇ ਅਤੇ ਵਿਅਕਤੀ ਦੇ ਜੀਵਨ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਉਸ ‘ਤੇ ਬੇਸਬਰੀ ਹਾਵੀ ਹੋ ਜਾਂਦੀ ਹੈ। ਇਸ ਵਾਰ ਮੇਰੇ ਨਾਲ ਭੀ ਇਸੇ ਤਰ੍ਹਾਂ ਹੀ ਹੋਇਆ ਹੈ, ਇਤਨੀ ਬੇਸਬਰੀ। ਮੈਂ ਸਾਊਥ ਅਫਰੀਕਾ ਵਿੱਚ ਸਾਂ ਫਿਰ ਗ੍ਰੀਸ ਦਾ ਕਾਰਜਕ੍ਰਮ ਸੀ ਤਾਂ ਉੱਥੇ ਚਲਾ ਗਿਆ ਲੇਕਿਨ ਮੇਰਾ ਮਨ ਪੂਰੀ ਤਰ੍ਹਾਂ ਤੁਹਾਡੇ ਨਾਲ ਹੀ ਲਗਿਆ ਹੋਇਆ ਸੀ। ਲੇਕਿਨ ਕਦੇ-ਕਦੇ ਲਗਦਾ ਹੈ ਕਿ ਮੈਂ ਆਪ(ਤੁਸੀਂ) ਲੋਕਾਂ ਦੇ ਨਾਲ ਅਨਿਆਂ ਕਰ ਦਿੰਦਾ ਹਾਂ। ਬੇਸਬਰੀ ਮੇਰੀ ਅਤੇ ਮੁਸੀਬਤ ਤੁਹਾਡੀ। ਇਤਨੀ ਸਵੇਰੇ-ਸਵੇਰੇ ਆਪ ਸਭ ਨੂੰ ਅਤੇ ਇਤਨਾ ਟਾਇਮ ਲੇਕਿਨ ਬੱਸ ਮਨ ਕਰ ਰਿਹਾ ਸੀ ਜਾਵਾਂ ਤੁਹਾਨੂੰ ਨਮਨ ਕਰਾਂ। ਤੁਹਾਨੂੰ ਦਿੱਕਤ ਹੋਈ ਹੋਵੇਗੀ, ਲੇਕਿਨ ਮੈਂ ਭਾਰਤ ਵਿੱਚ ਆਉਂਦੇ ਹੀ ਜਲਦੀ ਤੋਂ ਜਲਦੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸਾਂ। ਆਪ ਸਭ ਨੂੰ ਸੈਲਿਊਟ ਕਰਨਾ ਚਾਹੁੰਦਾ ਸਾਂ। ਸੈਲਿਊਟ ਤੁਹਾਡੇ ਪਰਿਸ਼੍ਰਮ (ਤੁਹਾਡੀ ਮਿਹਨਤ) ਨੂੰ, ਸੈਲਿਊਟ ਤੁਹਾਡੇ ਧੀਰਜ ਨੂੰ, ਸੈਲਿਊਟ ਤੁਹਾਡੀ ਲਗਨ ਨੂੰ, ਸੈਲਿਊਟ ਤੁਹਾਡੀ ਜੀਵੰਤਤਾ ਨੂੰ, ਸੈਲਿਊਟ ਤੁਹਾਡੇ ਜਜ਼ਬੇ ਨੂੰ। ਆਪ (ਤੁਸੀਂ) ਦੇਸ਼ ਨੂੰ ਜਿਸ ਉਚਾਈ ‘ਤੇ ਲੈ ਕੇ ਗਏ ਹੋ, ਇਹ ਕੋਈ ਸਾਧਾਰਣ ਸਫ਼ਲਤਾ ਨਹੀਂ ਹੈ। ਇਹ ਅਨੰਤ ਅੰਤਰਿਕਸ਼(ਪੁਲਾੜ) ਵਿੱਚ ਭਾਰਤ ਦੀ ਵਿਗਿਆਨਿਕ ਸਮਰੱਥਾ ਦਾ ਸ਼ੰਖਨਾਦ ਹੈ।ਚੰਦਰਯਾਨ-3 ਦੀ ਸਫ਼ਲਤਾ 'ਤੇ ਪ੍ਰਧਾਨ ਮੰਤਰੀ ਨੇ ਇਸਰੋ ਦੀ ਟੀਮ ਨੂੰ ਸੰਬੋਧਨ ਕੀਤਾ
August 26th, 07:49 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੀਸ ਤੋਂ ਪਰਤਣ ਬਾਅਦ ਬੰਗਲੁਰੂ ਵਿੱਚ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਦਾ ਦੌਰਾ ਕੀਤਾ ਅਤੇ ਚੰਦਰਯਾਨ-3 ਦੀ ਸਫ਼ਲਤਾ 'ਤੇ ਟੀਮ ਇਸਰੋ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਅਤੇ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੂੰ ਚੰਦਰਯਾਨ-3 ਮਿਸ਼ਨ ਦੇ ਨਤੀਜਿਆਂ ਅਤੇ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।ਗੁਜਰਾਤ ਵਿੱਚ ਸਵਾਗਤ ਦੇ 20 ਸਾਲ ਪੂਰੇ ਹੋਣ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਗੱਲਗੱਲ ਅਤੇ ਸੰਬੋਧਨ ਦਾ ਮੂਲ-ਪਾਠ
April 27th, 04:32 pm
ਲਾਭਾਰਥੀ ਬਚੁਜੀ : ਹਾਂ ਜੀ ਸਰ, ਉਸ ਵਿੱਚ ਐਸਾ ਸੀ ਕਿ ਦਹੇਗਾਮ ਤਹਿਸੀਲ ਤੋਂ ਸਰਕਾਰੀ ਆਵਾਸ ਯੋਜਨਾ ਦਾ ਹਫਤੇ ਦਾ ਵਰਕਔਡਰ ਮੈਨੂੰ 20-11-2000 ਵਿੱਚ ਮਿਲਿਆ ਸੀ। ਲੇਕਿਨ ਮਕਾਨ ਦਾ ਬਾਂਧਕਾਮ ਮੈਂ ਪਲੀਨਟ ਤੱਕ ਕੀਤਾ ਅਤੇ ਉਸ ਦੇ ਬਾਅਦ ਮੈਨੂੰ ਕੋਈ ਅਨੁਭਵ ਨਹੀਂ ਸੀ ਕਿ 9 ਦੀ ਦੀਵਾਰ ਬਣਾਓ ਜਾਂ 14 ਦੀ ਦੀਵਾਰ ਬਣਾਓ, ਉਸ ਦੇ ਬਾਅਦ ਵਿੱਚ ਭੂਚਾਲ ਆਇਆ ਤਾਂ ਮੈਂ ਡਰ ਗਿਆ ਸੀ ਕਿ ਮੈਂ ਮਕਾਨ ਬਣਾਓਗਾ ਉਹ 9 ਦੀ ਦੀਵਾਰ ਨਾਲ ਟਿਕੇਗਾ ਕੀ ਨਹੀਂ। ਫਿਰ ਮੈਂ ਆਪਣੇ ਆਪ ਮਿਹਨਤ ਨਾਲ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ, ਜਦੋਂ ਮੈਂ ਦੂਸਰੇ ਹਫ਼ਤੇ ਦੀ ਮੰਗ ਕੀਤੀ ਤਾਂ ਮੈਨੂੰ ਬਲਾਕ ਵਿਕਾਸ ਅਧਿਕਾਰੀ ਨੇ ਕਿਹਾ ਕਿ ਤੁਸੀਂ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ ਹੈ ਇਸ ਲਈ ਆਪ ਨੂੰ ਦੂਸਰਾ ਹਫਤਾ ਨਹੀਂ ਮਿਲੇਗਾ, ਜੋ ਤੁਹਾਨੂੰ ਪਹਿਲਾ ਹਫਤਾ 8253 ਰੁਪਏ ਦਿੱਤਾ ਗਿਆ ਹੈ ਉਹ ਹਫਤਾ ਤੁਸੀਂ ਬਲਾਕ ਦੇ ਦਫ਼ਤਰ ਵਿੱਚ ਵਿਆਜ ਦੇ ਨਾਲ ਵਾਪਸ ਭਰ ਦਿਓ। ਮੈਂ ਕਿਤਨੀ ਵਾਰ ਜ਼ਿਲ੍ਹੇ ਵਿੱਚ ਅਤੇ ਬਲਾਕ ਵਿੱਚ ਵੀ ਫਰਿਆਦ ਕੀਤੀ ਫਿਰ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ, ਇਸ ਲਈ ਮੈਂ ਗਾਂਧੀਨਗਰ ਜ਼ਿਲ੍ਹੇ ਵਿੱਚ ਜਾਂਚ ਕੀਤੀ ਤਾਂ ਮੈਨੂੰ ਇੱਕ ਭਾਈ ਨੇ ਕਿਹਾ ਤੁਸੀਂ ਰੋਜ਼ ਇੱਥੇ ਕਿਉਂ ਆਉਂਦੇ ਹੋ ਤਾਂ ਮੈਂ ਕਿਹਾ ਕਿ ਮੇਰੇ ਤੋਂ 9 ਦੀ ਜਗ੍ਹਾ 14 ਦੀ ਦੀਵਾਰ ਬਣ ਗਈ ਹੈ, ਉਸ ਦੀ ਵਜ੍ਹਾ ਨਾਲ ਮੈਨੂੰ ਸਰਕਾਰੀ ਆਵਾਸ ਦਾ ਹਫਤਾ ਮਿਲ ਨਹੀਂ ਰਿਹਾ ਹੈ, ਅਤੇ ਪਰਿਵਾਰ ਦੇ ਨਾਲ ਰਹਿੰਦਾ ਹਾਂ ਮੇਰਾ ਮਕਾਨ ਨਹੀਂ ਤਾਂ ਮੈਂ ਕੀ ਕਰਾਂ, ਮੈਨੂੰ ਬਹੁਤ ਦਿੱਕਤ ਹੋ ਰਹੀ ਹੈ ਇਸ ਲਈ ਮੈਂ ਇੱਥੇ ਉੱਥੇ ਦੌੜ ਰਿਹਾ ਹਾਂ। ਤਾਂ ਮੈਨੂੰ ਉਹ ਭਾਈ ਨੇ ਬੋਲਿਆ ਕਿ ਕਾਕਾ ਤੁਸੀਂ ਇੱਕ ਕੰਮ ਕਰੋ ਮਾਣਯੋਗ ਸ਼੍ਰੀ ਨਰੇਂਦਰਭਾਈ ਮੋਦੀ ਸਾਹਿਬ ਦਾ ਸਕੱਤਰੇਤ ਵਿੱਚ ‘ਸਵਾਗਤ’ ਹਰ ਮਹੀਨੇ ਵੀਰਵਾਰ ਨੂੰ ਹੁੰਦਾ ਹੈ ਤਾਂ ਤੁਸੀਂ ਉੱਥੇ ਚਲੇ ਜਾਓ, ਇਸ ਲਈ ਸਾਹਿਬ ਵਿੱਚ ਸਿੱਧਾ, ਸਕੱਤਰੇਤ ਤੱਕ ਪਹੁੰਚ ਗਿਆ, ਅਤੇ ਮੈਂ ਮੇਰੀ ਫਰਿਆਦ ਸਿੱਧੀ ਤੁਹਾਨੂੰ ਰੂਬਰੂ ਮਿਲ ਕੇ ਕਰ ਦਿੱਤੀ। ਤੁਸੀਂ ਮੇਰੀ ਗੱਲ ਪੂਰੀ ਸ਼ਾਂਤੀ ਨਾਲ ਸੁਣੀ ਅਤੇ ਤੁਸੀਂ ਵੀ ਮੇਰੀ ਗੱਲ ਦਾ ਪੂਰੀ ਸ਼ਾਂਤੀ ਨਾਲ ਜਵਾਬ ਦਿੱਤਾ ਸੀ। ਅਤੇ ਤੁਸੀਂ ਜੋ ਵੀ ਅਧਿਕਾਰੀ ਨੂੰ ਹੁਕੁਮ ਕੀਤਾ ਸੀ ਅਤੇ ਉਸ ਤੋਂ ਜੋ ਮੈਂ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ ਸੀ ਉਸ ਦੇ ਬਾਕੀ ਦੇ ਹਫਤੇ ਮੈਨੂੰ ਮਿਲਣਾ ਸ਼ੁਰੂ ਹੋ ਗਿਆ ਅਤੇ ਅੱਜ ਮੈਂ ਮੇਰੇ ਖ਼ੁਦ ਦੇ ਮਕਾਨ ਵਿੱਚ ਮੇਰੇ ਪਰਿਵਾਰ 6 ਬੱਚਿਆਂ ਦੇ ਨਾਲ ਆਨੰਦ ਨਾਲ ਰਹਿੰਦਾ ਹਾਂ। ਇਸ ਲਈ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ।ਵਾਇਸ ਆਵ੍ ਗਲੋਬਲ ਸਾਊਥ ਸਮਿਟ ਵਿੱਚ ਲੀਡਰਸ ਸੈਸ਼ਨ ਦੇ ਸਮਾਪਨ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਸ਼ੁਰੂਆਤੀ ਟਿੱਪਣੀਆਂ
January 13th, 06:23 pm
ਪਿਛਲੇ ਦੋ ਦਿਨਾਂ ਦੌਰਾਨ ਇਸ ਸਮਿਟ ’ਚ 120 ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਦੀ ਭਾਈਵਾਲੀ ਦੇਖੀ ਗਈ - ਗਲੋਬਲ ਸਾਊਥ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਰਚੁਅਲ ਇਕੱਠ।For us, MSME means- Maximum Support to Micro Small and Medium Enterprises: PM Modi
June 30th, 10:31 am
PM Modi participated in the ‘Udyami Bharat’ programme. To strengthen the MSME sector, in the last eight years, the Prime Minister said, the government has increased the budget allocation by more than 650%. “For us, MSME means - Maximum Support to Micro Small and Medium Enterprises”, the Prime Minister stressed.PM participates in ‘Udyami Bharat’ programme
June 30th, 10:30 am
PM Modi participated in the ‘Udyami Bharat’ programme. To strengthen the MSME sector, in the last eight years, the Prime Minister said, the government has increased the budget allocation by more than 650%. “For us, MSME means - Maximum Support to Micro Small and Medium Enterprises”, the Prime Minister stressed.ਪ੍ਰਧਾਨ ਮੰਤਰੀ ਨੇ ਵਿਆਪਕ ਸ੍ਰਮਿਧੀ ਅਤੇ ਉਦਮਿਤਾ ਨੂੰ ਪ੍ਰੋਤਸ਼ਾਹਿਤ ਕਰਨ ਲਈ ‘8 ਸਾਲ ਦੇ ਸੁਧਾਰ’ ਸਾਂਝੇ ਕੀਤੇ
June 11th, 12:35 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 8 ਸਾਲਾਂ ਦੇ ਦੌਰਾਨ ‘ਵਪਾਰ ਨੂੰ ਅਸਾਨ ਬਣਾਉਣ’ ਦੇ ਖੇਤਰ ਵਿੱਚ ਹੋਰ ਵਿਆਪਕ ਸਮ੍ਰਿਧੀ ਦੇ ਵਿਸਤਾਰ ਅਤੇ ਉਦਮਿਤਾ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕੀਤੇ ਗਏ ਸੁਧਾਰਾਂ ਦਾ ਵੇਰਵਾ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਵੈੱਬਸਾਈਟ ਅਤੇ ਨਮੋ ਐਪ ਤੋਂ ਇੱਕ ਮਾਈਗੋਵ ਟਵੀਟ ਥ੍ਰੇਡ ਅਤੇ ਲੇਖ ਸਾਂਝੇ ਕੀਤੇ ਹਨ।ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਡੇ ਰਾਸ਼ਟਰ ਦਾ ਨਿਰਮਾਣ ਕਰਨ ਵਾਲੇ ਮਹਾਨ ਲੋਕਾਂ ਨੂੰ ਭਾਰਤ ਕਿਵੇਂ ਯਾਦ ਕਰ ਰਿਹਾ ਹੈ
June 02nd, 01:08 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਮੋ ਐਪ ਦੀ ਵਿਕਾਸ ਯਾਤਰਾ ਸੈਕਸ਼ਨ ਦਾ ਇੱਕ ਲੇਖ ਸਾਂਝਾ ਕੀਤਾ ਹੈ ਜਿਸ ਵਿੱਚ ਇਸ ਗੱਲ ਦੀ ਝਲਕ ਦਿੱਤੀ ਗਈ ਹੈ ਕਿ ਸਾਡੇ ਰਾਸ਼ਟਰ ਦਾ ਨਿਰਮਾਣ ਕਰਨ ਵਾਲੇ ਮਹਾਨ ਲੋਕਾਂ ਨੂੰ ਭਾਰਤ ਕਿਵੇਂ ਯਾਦ ਕਰ ਰਿਹਾ ਹੈ।PM’s speech at 'Aatmanirbhar Narishakti se Samvad' programme
August 12th, 12:32 pm
Prime Minister Shri Narendra Modi participated in ‘Atmanirbhar Narishakti se Samvad’ and interacted with women Self Help Group (SHG) members/community resource persons promoted under the Deendayal Antyodaya Yojana-National Rural Livelihoods Mission (DAY-NRLM) today via video conferencing. During the event, a compendium of success stories of women SHG members from all across the country, along with a handbook on universalization of farm livelihoods was released by the Prime Minister.PM interacts with women Self Help Groups in ‘Atmanirbhar Narishakti se Samvad’
August 12th, 12:30 pm
Prime Minister Shri Narendra Modi participated in ‘Atmanirbhar Narishakti se Samvad’ and interacted with women Self Help Group (SHG) members/community resource persons promoted under the Deendayal Antyodaya Yojana-National Rural Livelihoods Mission (DAY-NRLM) today via video conferencing. During the event, a compendium of success stories of women SHG members from all across the country, along with a handbook on universalization of farm livelihoods was released by the Prime Minister.Growth, development and connectivity of the Assam, Northeast are priorities of the government: PM Modi
February 18th, 12:31 pm
The Prime Minister, Shri Narendra Modi launched ‘Mahabahu-Brahmaputra’ and laid the foundation stone of two bridges in Assam. Union Minister for Road Transport and Highways; Union Minister for Law & Justice, Communications and Electronics & Information Technology; MoS (I/C) for Ports, Shipping and Waterways and Chief Minister of Assam and Meghalaya were present on the occasion.PM launches ‘Mahabahu-Brahmaputra’ and lays foundation stone of two bridges in Assam
February 18th, 12:30 pm
PM Modi launched ‘Mahabahu-Brahmaputra’ and laid the foundation stone of two bridges in Assam. He said bridges like Dr. Bhupen Hazarika Setu, Bogibeel Bridge, Saraighat Bridge are enhancing ease of living for the people of Assam as well as strengthening the security of the country. The Prime Minister said the Government is working with the vision of Sabka Saath, Sabka Vikas and Sabka Vishwas in the country including in the Northeast.When the chips were down, your code kept things running: PM Modi to IT industry
February 17th, 12:31 pm
Prime Minister Narendra Modi addresses NASSCOM Technology PM Modi addressed the NASSCOM Technology and Leadership Forum via video conferencing. Applauding the IT industry during the coronavirus pandemic, PM Modi said, When the chips were down, your code kept things running. It's a time when world is looking at India with greater hope & expectations than before. However tough may be the challenge, we should not think of ourselves as weak or move away fearing challenges, he added.PM addresses NASSCOM Technology and Leadership Forum
February 17th, 12:30 pm
Prime Minister Narendra Modi addresses NASSCOM Technology PM Modi addressed the NASSCOM Technology and Leadership Forum via video conferencing. Applauding the IT industry during the coronavirus pandemic, PM Modi said, When the chips were down, your code kept things running. It's a time when world is looking at India with greater hope & expectations than before. However tough may be the challenge, we should not think of ourselves as weak or move away fearing challenges, he added.Development of Jammu and Kashmir is one of the biggest priorities of our Government: PM
December 26th, 12:01 pm
PM Modi launched Ayushman Bharat PM-JAY SEHAT to extend coverage to all residents of Jammu & Kashmir. The PM congratulated the people of Jammu and Kashmir for strengthening democracy. He said the election of the District Development Council has written a new chapter. He complimented the people for reaching the voting booth despite the cold and corona.PM Modi launches SEHAT healthcare scheme for Jammu and Kashmir
December 26th, 11:59 am
PM Modi launched Ayushman Bharat PM-JAY SEHAT to extend coverage to all residents of Jammu & Kashmir. The PM congratulated the people of Jammu and Kashmir for strengthening democracy. He said the election of the District Development Council has written a new chapter. He complimented the people for reaching the voting booth despite the cold and corona.Reach of Central Government schemes in Andaman and Nicobar Islands has been very influential: PM Modi
August 09th, 05:04 pm
Prime Minister Narendra Modi interacted with Bharatiya Janata Party Karyakartas of Andaman and Nicobar Islands. During his interaction via video conferencing, the PM listened to the Party workers and talked at length about the Central Government’s development roadmap for Andaman and Nicobar Islands.PM Modi addresses BJP Karyakartas of Andaman and Nicobar Islands via video conferencing
August 09th, 05:03 pm
Prime Minister Narendra Modi interacted with Bharatiya Janata Party Karyakartas of Andaman and Nicobar Islands. During his interaction via video conferencing, the PM listened to the Party workers and talked at length about the Central Government’s development roadmap for Andaman and Nicobar Islands.The growth story of India depends on its achievements in the Science & Technology sector: PM
January 03rd, 10:51 am
PM Modi addressed 107th Session of the Indian Science Congress in Bengaluru. He said the growth story of India depends on its achievements in the science and technology sector. He gave the motto of “Innovate, Patent, Produce and Prosper” to young scientists and said that these four steps will lead the country towards faster development.Innovate, Patent, Produce and Prosper: PM Modi at 107th Indian Science Congress
January 03rd, 10:50 am
PM Modi addressed 107th Session of the Indian Science Congress in Bengaluru. He said the growth story of India depends on its achievements in the science and technology sector. He gave the motto of “Innovate, Patent, Produce and Prosper” to young scientists and said that these four steps will lead the country towards faster development.