ਨਵੇਂ ਸੰਸਦ ਭਵਨ ਵਿੱਚ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
September 19th, 05:55 pm
ਸਾਡੇ ਸਾਰਿਆਂ ਲਈ ਅੱਜ ਦਾ ਇਹ ਦਿਵਸ ਯਾਦਗਾਰ ਵੀ ਹੈ, ਇਤਿਹਾਸਿਕ ਵੀ ਹੈ। ਇਸ ਤੋਂ ਪਹਿਲਾਂ ਮੈਨੂੰ ਲੋਕਸਭਾ ਵਿੱਚ ਵੀ ਆਪਣੀ ਭਾਵਨਾ ਨੂੰ ਵਿਅਕਤ ਕਰਨ ਦਾ ਅਵਸਰ ਮਿਲਿਆ ਸੀ। ਹੁਣ ਰਾਜ ਸਭਾ ਵਿੱਚ ਵੀ ਅੱਜ ਤੁਸੀਂ ਮੈਨੂੰ ਅਵਸਰ ਦਿੱਤਾ ਹੈ, ਮੈਂ ਤੁਹਾਡਾ ਧੰਨਵਾਦੀ ਹਾਂ।ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਵਿੱਚ ਰਾਜ ਸਭਾ ਨੂੰ ਸੰਬੋਧਨ ਕੀਤਾ
September 19th, 02:52 pm
ਸਦਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਦਾ ਮੌਕਾ ਇਤਿਹਾਸਕ ਅਤੇ ਯਾਦਗਾਰੀ ਹੈ। ਉਨ੍ਹਾਂ ਨੇ ਲੋਕ ਸਭਾ ਵਿੱਚ ਆਪਣੇ ਸੰਬੋਧਨ ਨੂੰ ਯਾਦ ਕੀਤਾ ਅਤੇ ਇਸ ਵਿਸ਼ੇਸ਼ ਮੌਕੇ 'ਤੇ ਰਾਜ ਸਭਾ ਨੂੰ ਸੰਬੋਧਨ ਕਰਨ ਦੇ ਮੌਕੇ ਲਈ ਚੇਅਰ ਦਾ ਧੰਨਵਾਦ ਕੀਤਾ।ਵਾਰਾਣਸੀ ਵਿੱਚ ਕਾਸ਼ੀ –ਤਮਿਲ ਸੰਗਮਮ੍ ਦੇ ਉਦਘਾਟਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
November 19th, 07:00 pm
ਪ੍ਰੋਗਰਾਮ ਵਿੱਚ ਉਪਸਥਿਤ ਉੱਤਰ ਪ੍ਰਦੇਸ਼ ਦੀ ਗਵਰਨਰ ਆਨੰਦੀ ਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿਤਿਯਾਨਾਥ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ , ਸ਼੍ਰੀ ਐੱਲ ਮੁਰੂਗਨ ਜੀ, ਸਾਬਕਾ ਕੇਂਦਰੀ ਮੰਤਰੀ ਪਾੱਨ ਰਾਧਾਕ੍ਰਿਸ਼ਣਨ ਜੀ, ਵਿਸ਼ਵ ਪ੍ਰਸਿੱਧ ਸੰਗੀਤਕਾਰ ਅਤੇ ਰਾਜ ਸਭਾ ਦੇ ਮੈਂਬਰ ਇਲੈਈਰਾਜਾ ਜੀ, ਬੀਐੱਚਯੂ ਦੇ ਵਾਈਸ ਚਾਂਸਲਰ ਸੁਧੀਰ ਜੈਨ, ਆਈਆਈਟੀ ਮਦਰਾਸ ਦੇ ਡਾਇਰੈਕਟਰ ਪ੍ਰੋਫੈਸਰ ਕਾਮਾਕੋਟ੍ਟਿ ਜੀ, ਹੋਰ ਸਾਰੇ ਮਹਾਨੁਭਾਵ ਅਤੇ ਤਾਮਿਲਨਾਡੂ ਤੋਂ ਮੇਰੀ ਕਾਸ਼ੀ ਵਿੱਚ ਪਿਧਾਰੇ ਸਭ ਮੇਰੇ ਸਨਮਾਨਿਤ ਅਤਿਥੀਗਣ, ਦੇਵੀਓ ਅਤੇ ਸੱਜਣੋਂ,ਪ੍ਰਧਾਨ ਮੰਤਰੀ ਨੇ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ‘ਕਾਸ਼ੀ ਤਮਿਲ ਸੰਗਮਮ੍’ (‘Kashi Tamil Sangamam’) ਦਾ ਉਦਘਾਟਨ ਕੀਤਾ
November 19th, 02:16 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਆਯੋਜਿਤ ਕੀਤੇ ਜਾ ਰਹੇ ਮਹੀਨਾ ਭਰ ਚੱਲਣ ਵਾਲੇ ਪ੍ਰੋਗਰਾਮ ‘ਕਾਸ਼ੀ ਤਮਿਲ ਸੰਗਮਮ੍’ (‘Kashi Tamil Sangamam’) ਦਾ ਉਦਘਾਟਨ ਕੀਤਾ।ਰਾਸ਼ਟਰੀ ਪੁਰਸਕਾਰ 2022 ਦੇ ਜੇਤੂ ਅਧਿਆਪਕਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
September 05th, 11:09 pm
ਦੇਸ਼ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸਿੱਖਿਆ-ਸ਼ਾਸਤਰੀ ਡਾ. ਰਾਧਾਕ੍ਰਿਸ਼ਨਨ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਦੇ ਰਿਹਾ ਹੈ ਅਤੇ ਇਹ ਸਾਡਾ ਸੁਭਾਗ ਹੈ ਕਿ ਸਾਡੇ ਵਰਤਮਾਨ ਰਾਸ਼ਟਰਪਤੀ ਵੀ ਟੀਚਰ ਹਨ। ਉਨ੍ਹਾਂ ਦਾ ਜੀਵਨ ਦਾ ਸ਼ੁਰੂਆਤੀ ਕਾਲ ਉਨ੍ਹਾਂ ਨੇ ਅਧਿਆਪਕ ਦੇ ਰੂਪ ਵਿੱਚ ਕੰਮ ਕੀਤਾ ਅਤੇ ਉਹ ਵੀ ਦੂਰ-ਸੁਦੂਰ ਉੜੀਸਾ ਦੇ interior ਇਲਾਕੇ ਵਿੱਚ ਅਤੇ ਉੱਥੋਂ ਹੀ ਉਨ੍ਹਾਂ ਦੀ ਜ਼ਿੰਦਗੀ ਅਨੇਕ ਪ੍ਰਕਾਰ ਨਾਲ ਸਾਡੇ ਲਈ ਸੁਖਦ ਸੰਜੋਗ ਹੈ ਅਤੇ ਐਸੇ ਟੀਚਰ ਰਾਸ਼ਟਰਪਤੀ ਦੇ ਹੱਥੀਂ ਤੁਹਾਡਾ ਸਨਮਾਨ ਹੋਇਆ ਹੈ ਤਾਂ ਇਹ ਹੋਰ ਤੁਹਾਡੇ ਲਈ ਗਰਵ (ਮਾਣ) ਦੀ ਬਾਤ ਹੈ।ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ 'ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਅਧਿਆਪਕਾਂ ਨਾਲ ਗੱਲਬਾਤ ਕੀਤੀ
September 05th, 06:25 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਅਧਿਆਪਕ ਦਿਵਸ ਮੌਕੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨਾਲ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ ਦੇ ਅਵਸਰ 'ਤੇ ਵਿਸ਼ੇਸ਼ ਤੌਰ 'ਤੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ
September 05th, 10:42 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਧਿਆਪਕ ਦਿਵਸ ਦੇ ਅਵਸਰ 'ਤੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਸਾਰੇ ਮਿਹਨਤੀ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ, ਜੋ ਯੁਵਾ ਮਨ ਵਿੱਚ ਸਿੱਖਿਆ ਦੀ ਉਮੰਗ ਦਾ ਸੰਚਾਰ ਕਰਦੇ ਹਨ। ਸ਼੍ਰੀ ਮੋਦੀ ਨੇ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀਆਂ ਵੀ ਦਿੱਤੀਆਂ।PM greets teaching fraternity on Teachers’ Day; pays tributes to Former President Dr. Sarvepalli Radhakrishnan on his Jayanti
September 05th, 09:20 am
The Prime Minister, Shri Narendra Modi has greeted the teaching fraternity on the occasion of Teachers’ Day. The Prime Minister has also paid tributes to former President Dr. Sarvepalli Radhakrishnan on his Jayanti.Baba Saheb Ambedkar was a person with universal vision: PM Modi
April 14th, 10:25 am
PM Modi addressed 95th Meet & National Seminar of Vice-Chancellors of Association of Indian Universities. In his remarks, PM Modi hailed Babasaheb Ambedkar as a person of universal vision. PM Modi said Babasaheb Ambedkar gave a strong foundation to independent India so the nation could move forward while strengthening its democratic heritage.PM addresses the Association of Indian Universities’ 95th Annual Meet and National Seminar of Vice-Chancellors
April 14th, 10:24 am
PM Modi addressed 95th Meet & National Seminar of Vice-Chancellors of Association of Indian Universities. In his remarks, PM Modi hailed Babasaheb Ambedkar as a person of universal vision. PM Modi said Babasaheb Ambedkar gave a strong foundation to independent India so the nation could move forward while strengthening its democratic heritage.PM to address Association of Indian Universities’ 95th Annual Meet and National Seminar of Vice-Chancellors on 14th April
April 13th, 11:45 am
Prime Minister Shri Narendra Modi will address the Association of Indian Universities’ 95th Annual Meet and National Seminar of Vice-Chancellors on 14th April 2021 at 11 AM through video conferencing.Youth should follow Swami Vivekananda's teaching to be fearless and to be full of self-belief: PM
January 31st, 03:01 pm
PM Modi addressed the 125th anniversary celebrations of ‘Prabuddha Bharata’, a monthly journal of the Ramakrishna Order, started by Swami Vivekananda. Speaking on the occasion, the PM said, Swami Vivekananda named the journal Prabuddha Bharata to manifest the spirit of our nation. Swami ji wanted to create an 'Awakened India', beyond just a political or territorial entity.PM Modi addresses 125th anniversary celebrations of 'Prabuddha Bharata' started by Swami Vivekananda
January 31st, 03:00 pm
PM Modi addressed the 125th anniversary celebrations of ‘Prabuddha Bharata’, a monthly journal of the Ramakrishna Order, started by Swami Vivekananda. Speaking on the occasion, the PM said, Swami Vivekananda named the journal Prabuddha Bharata to manifest the spirit of our nation. Swami ji wanted to create an 'Awakened India', beyond just a political or territorial entity.PM to address 125th anniversary celebrations of ‘Prabuddha Bharata’ on 31st January
January 29th, 02:51 pm
Prime Minister Shri Narendra Modi will address the 125th anniversary celebrations of ‘Prabuddha Bharata’, a monthly journal of the Ramakrishna Order, started by Swami Vivekananda in 1896, at around 3:15 PM on 31st January, 2021. The event is being organized by Advaita Ashrama, Mayavati.Skilling, re-skilling and upskilling is the need of the hour: PM Modi
October 19th, 11:11 am
Prime Minister Narendra Modi addressed the Centenary Convocation of the University of Mysore via video conferencing today. Lauding the university, PM Modi said, “Several Indian greats such as Bharat Ratna Dr. Sarvapalli Radhakrisnan has been provided new inspiration by this esteemed University. Today, your teachers and professors are also handing over the nation and society's responsibility to you along with your degrees.” He spoke at length about the new National Education Policy (NEP) and said, “In last 5-6 years, we've continuously tried to help our students to go forward in the 21st century by changing our education system.” Addressing the convocation, the PM remarked that in higher education, a lot of focus has been put into development of infrastructure and structural reforms.PM Modi addresses the Centenary Convocation 2020 of University of Mysore, Karnataka
October 19th, 11:10 am
Prime Minister Narendra Modi addressed the Centenary Convocation of the University of Mysore via video conferencing today. Lauding the university, PM Modi said, “Several Indian greats such as Bharat Ratna Dr. Sarvapalli Radhakrisnan has been provided new inspiration by this esteemed University. Today, your teachers and professors are also handing over the nation and society's responsibility to you along with your degrees.” He spoke at length about the new National Education Policy (NEP) and said, “In last 5-6 years, we've continuously tried to help our students to go forward in the 21st century by changing our education system.” Addressing the convocation, the PM remarked that in higher education, a lot of focus has been put into development of infrastructure and structural reforms.PM expressed gratitude to teachers on Teachers Day
September 05th, 10:21 am
Prime Minister Shri Narendra Modi expressed gratitude to teachers on Teachers Day and also paid tributes to Dr. S Radhakrishnan.Whenever it has been about national good, the Rajya Sabha has risen to the occasion: PM
November 18th, 01:48 pm
While addressing the Rajya Sabha, PM Modi said, “Two things about the Rajya Sabha stand out –its permanent nature. I can say that it is eternal. It is also representative of India’s persity. This House gives importance to India’s federal structure.” He added that the Rajya Sabha gave an opportunity to those away from electoral politics to contribute to the nation and its development.PM addresses special discussion to mark 250th Session of Rajya Sabha
November 18th, 01:47 pm
While addressing the Rajya Sabha, PM Modi said, “Two things about the Rajya Sabha stand out –its permanent nature. I can say that it is eternal. It is also representative of India’s persity. This House gives importance to India’s federal structure.” He added that the Rajya Sabha gave an opportunity to those away from electoral politics to contribute to the nation and its development.Teachers are exceptional guides and mentors: PM Modi
September 05th, 11:42 am
Greeting the teaching community on Teachers’ Day, Prime Minister Narendra Modi said, “Teachers are exceptional guides and mentors, who play prominent roles in the lives of their students.” He urged the teachers to explain to the students the harm caused to our environment by single-use plastic and advice them to shun it.