ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਸਾਬਕਾ ਮੰਤਰੀ ਡਾ. ਐੱਚਵੀ ਹਾਂਡੇ ਨਾਲ ਮੁਲਾਕਾਤ ਕੀਤੀ
March 04th, 11:19 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਸਰਕਾਰ ਦੇ ਸਾਬਕਾ ਮੰਤਰੀ ਡਾ. ਐੱਚਵੀ ਹਾਂਡੇ (Dr. HV Hande) ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਡਾ. ਐੱਚ. ਵੀ. ਹਾਂਡੇ ਦੇ ਜਨੂਨ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਜ਼ਾਦੀ ਦਾ ਐਲਾਨ ਕਰਨ ਵਾਲੇ 75 ਸਾਲ ਪੁਰਾਣੇ ਅਖ਼ਬਾਰ ਨੂੰ ਸਹੇਜ ਕੇ ਰੱਖਿਆ ਸੀ
August 14th, 10:36 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾ. ਐੱਚ. ਵੀ. ਹਾਂਡੇ ਦੀ ਤਾਕਤ ਅਤੇ ਜਨੂਨ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਆਪਣੇ ਟਵੀਟ 'ਚ 75 ਸਾਲ ਪੁਰਾਣੇ ਅਖ਼ਬਾਰ ਨੂੰ ਦਿਖਾਇਆ ਸੀ, ਜਿਸ ਵਿੱਚ ਆਜ਼ਾਦੀ ਦਾ ਐਲਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਐੱਚ.ਵੀ. ਹਾਂਡੇ ਜੀ ਜਿਹੇ ਲੋਕ ਜ਼ਿਕਰਯੋਗ ਵਿਅਕਤੀ ਹਨ, ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਦੇ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ।