ਕੇਂਦਰੀ ਕੈਬਨਿਟ ਨੇ ਕਿਸਾਨਾਂ ਨੂੰ ਡੀਏਪੀ ਦੀਆਂ ਕਿਫਾਇਤੀ ਦਰਾਂ ‘ਤੇ ਨਿਰੰਤਰ ਉਪਲਬਧਤਾ ਸੁਨਿਸ਼ਚਿਤ ਕਰਵਾਉਣ ਦੇ ਲਈ 01.01.2025 ਤੋਂ ਅਗਲੇ ਹੁਕਮਾਂ ਤੱਕ ਐੱਨਬੀਐੱਸ ਸਬਸਿਡੀ ਦੇ ਪਰ੍ਹੇ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ‘ਤੇ ਇੱਕ ਮੁਸ਼ਤ ਸਪੈਸ਼ਲ ਪੈਕੇਜ ਦੇ ਵਿਸਤਾਰ ਨੂੰ ਮਨਜ਼ੂਰੀ ਦਿੱਤੀ
January 01st, 03:28 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ, ਨੇ ਕਿਸਾਨਾਂ ਨੂੰ ਡੀਏਪੀ ਦੀਆਂ ਕਿਫਾਇਤੀ ਦਰਾਂ ‘ਤੇ ਨਿਰੰਤਰ ਉਪਲਬਧਤਾ ਸੁਨਿਸ਼ਚਿਤ ਕਰਵਾਉਣ ਲਈ 01.01.2025 ਤੋਂ ਅਗਲੇ ਹੁਕਮਾਂ ਤੱਕ ਦੀ ਮਿਆਦ ਲਈ ਐੱਨਬੀਐੱਸ ਸਬਸਿਡੀ ਦੇ ਪਰ੍ਹੇ ਡਾਈ-ਅਮੋਨੀਅਮ ਫਾਸਫੇਸ (ਡੀਏਪੀ) ‘ਤੇ ਇੱਕ ਮੁਸ਼ਤ ਸਪੈਸ਼ਲ ਪੈਕੇਜ ਨੂੰ 3,500 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਦਰ ਨਾਲ ਵਧਾਉਣ ਦੇ ਫਰਟੀਲਾਈਜ਼ਰ ਡਿਪਾਰਟਮੈਂਟ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਪਰੋਕਤ ਲਈ ਅਸਥਾਈ ਬਜਟ ਦੀ ਜ਼ਰੂਰਤ ਲਗਭਗ 3,850 ਕਰੋੜ ਰੁਪਏ ਤੱਕ ਹੋਵੇਗੀ।Government takes historic pro-farmer decision of hiking fertiliser subsidy
May 19th, 07:57 pm
PM Modi chaired a high level meeting on the issue of fertiliser prices due to the rising prices of phosphoric acid, ammonia etc. internationally. The PM stressed that farmers should get fertilisers at old rates despite the international rise in prices. A historic decision was taken to increase the subsidy for DAP fertiliser from Rs. 500 per bag to Rs. 1200 per bag, which is an increase of 140%.