Viksit Bharat Ambassadors' 'Nari Shakti Conclave' at Delhi University Draws Overwhelming Turnout
March 08th, 03:45 pm
The Viksit Bharat Ambassadors' 'Nari Shakti Conclave' held at the DU Indoor Stadium, North Campus, Delhi, witnessed a historic gathering of over 6,000 female students and faculty. The event's response was so overwhelming that an additional 3,000 students joined, united under the shared goal of building a developed India by 2047.PM Modi’s candid interaction with students aboard the Delhi Metro goes viral!
June 30th, 05:12 pm
PM Modi interacted with students aboard the Delhi Metro on his way to Delhi University to take part in the centenary celebrations. PM Modi had a conversation on India’s linguistic persity and also asked students on their experiences in learning or understanding the different languages of India.ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 30th, 11:20 am
ਦਿੱਲੀ ਯੂਨੀਵਰਸਿਟੀ ਦੇ ਇਸ ਸਵਰਣਿਮ (ਸੁਨਹਿਰੀ) ਸਮਾਰੋਹ ਵਿੱਚ ਉਪਸਥਿਤ ਦੇਸ਼ ਦੇ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਡੀਯੂ (ਦਿੱਲੀ ਯੂਨੀਵਰਸਿਟੀ) ਦੇ ਵਾਈਸ ਚਾਂਸਲਰ ਸ਼੍ਰੀਮਾਨ ਯੋਗੇਸ਼ ਸਿੰਘ ਜੀ, ਸਾਰੇ ਪ੍ਰੋਫੈਸਰਸ, ਸਿੱਖਿਅਕ ਗਣ (ਅਧਿਆਪਕ ਗਣ) ਅਤੇ ਸਾਰੇ ਮੇਰੇ ਯੁਵਾ ਸਾਥੀ। ਤੁਸੀਂ ਲੋਕਾਂ ਨੇ ਮੈਨੂੰ ਜਦੋਂ ਇਹ ਨਿਮੰਤ੍ਰਣ (ਸੱਦਾ) ਦਿੱਤਾ ਸੀ, ਤਦੇ ਮੈਂ ਤੈਅ ਕਰ ਲਿਆ ਸੀ ਕਿ ਮੈਨੂੰ ਤੁਹਾਡੇ ਇੱਥੇ ਤਾਂ ਆਉਣਾ ਹੀ ਹੈ। ਅਤੇ ਇੱਥੇ ਆਉਣਾ, ਆਪਣਿਆਂ ਦੇ ਦਰਮਿਆਨ ਆਉਣ ਜਿਹਾ ਹੈ।ਪ੍ਰਧਾਨ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ
June 30th, 11:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਦੇ ਮਲਟੀਪਰਪਜ਼ ਹਾਲ ਵਿੱਚ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਨੌਰਥ ਕੈਂਪਸ ਵਿੱਚ ਬਣਨ ਵਾਲੇ ਫੈਕਲਟੀ ਆਵ੍ ਟੈਕਨੋਲੋਜੀ, ਕੰਪਿਊਟਰ ਸੈਂਟਰ ਅਤੇ ਅਕਾਦਮਿਕ ਬਲਾਕ ਦੇ ਭਵਨ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਯਾਦਗਾਰੀ ਸ਼ਤਾਬਦੀ ਅੰਕ- ਸ਼ਤਾਬਦੀ ਸਮਾਰੋਹ ਦਾ ਸੰਕਲਨ, ਲੋਗੋ ਬੁੱਕ- ਦਿੱਲੀ ਯੂਨੀਵਰਸਿਟੀ ਅਤੇ ਇਸ ਦੇ ਕਾਲਜਾਂ ਦੀ ਲੋਗੋ; ਔਰਾ - ਦਿੱਲੀ ਯੂਨੀਵਰਸਿਟੀ ਦੇ ਸੌ ਵਰ੍ਹੇ ਜਾਰੀ ਕੀਤੇ।