ਪ੍ਰਧਾਨ ਮੰਤਰੀ ਨੇ ਬੋਇੰਗ ਦੇ ਪ੍ਰਧਾਨ ਅਤੇ ਸੀਈਓ ਡੇਵਿਡ ਐੱਲ. ਕੈਲਹੌਨ (David L. Calhoun) ਨਾਲ ਮੁਲਾਕਾਤ ਕੀਤੀ

June 24th, 07:21 am

ਪ੍ਰਧਾਨ ਮੰਤਰੀ ਅਤੇ ਸ਼੍ਰੀ ਕੈਲਹੌਨ ਨੇ ਭਾਰਤ ਵਿੱਚ ਹਵਾਬਾਜ਼ੀ ਖੇਤਰ ਵਿੱਚ ਬੋਇੰਗ ਦੀ ਵਧੇਰੇ ਮੌਜੂਦਗੀ ‘ਤੇ ਚਰਚਾ ਕੀਤੀ, ਜਿਸ ਵਿੱਚ ਵਿਮਾਨਾਂ ਦੇ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਦਾ ਖੇਤਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਬੋਇੰਗ ਨੂੰ ਭਾਰਤ ਵਿੱਚ ਪੁਲਾੜ ਨਿਰਮਾਣ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ।