ਵੀਡੀਓ ਸੰਦੇਸ਼ ਜ਼ਰੀਏ ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੀਆਂ ਟਿਪਣੀਆਂ ਦਾ ਮੂਲ-ਪਾਠ
April 04th, 09:46 am
ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਭਾਰਤ ਵਿੱਚ ਤੁਹਾਡਾ ਸੁਆਗਤ ਹੈ! ਸਭ ਤੋਂ ਪਹਿਲਾਂ, ਮੈਂ ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ ਲਈ ਗਠਜੋੜ ਨੂੰ ਵਧਾਈ ਦੇਣਾ ਚਾਹਾਂਗਾ। ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ, ਆਈਸੀਡੀਆਰਆਈ-2023 'ਤੇ ਅੰਤਰਰਾਸ਼ਟਰੀ ਕਾਨਫਰੰਸ ਦੇ 5ਵੇਂ ਸੰਸਕਰਣ ਦਾ ਮੌਕਾ ਸੱਚਮੁੱਚ ਖਾਸ ਹੈ।ਪ੍ਰਧਾਨ ਮੰਤਰੀ ਨੇ 5ਵੇਂ ਅੰਤਰਰਾਸ਼ਟਰੀ ਆਪਦਾ ਲਚੀਲਾਪਨ ਇਨਫ੍ਰਾਸਟ੍ਰਕਚਰ ਕਾਨਫਰੰਸ ਨੂੰ ਸੰਬੋਧਿਤ ਕੀਤਾ
April 04th, 09:45 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ 5ਵੇਂ ਅੰਤਰਰਾਸ਼ਟਰੀ ਆਪਦਾ ਲਚਕੀਲਾ ਬੁਨਿਆਦੀ ਢਾਂਚਾ (ਆਈਸੀਡੀਆਰਆਈ) ਕਾਨਫਰੰਸ 2023 ਨੂੰ ਸੰਬੋਧਿਤ ਕੀਤਾ।PM chairs meeting to review preparedness and planning to tackle Cyclone ‘Yaas’
May 23rd, 01:43 pm
PM Modi chaired a high level meeting to review the preparedness of States and Central Ministries/Agencies concerned to deal with the situation arising out of Cyclone ‘Yaas’. He instructed all concerned departments to ensure timely evacuation of those involved in off-shore activities.