ਪ੍ਰਧਾਨ ਮੰਤਰੀ ਨੇ ‘ਕਰਮਯੋਗੀ ਸਪਤਾਹ’- ਨੈਸ਼ਨਲ ਲਰਨਿੰਗ ਵੀਕ ਲਾਂਚ ਕੀਤਾ
October 19th, 06:57 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ‘ਕਰਮਯੋਗੀ ਸਪਤਾਹ’- ਨੈਸ਼ਨਲ ਲਰਨਿੰਗ ਵੀਕ (‘Karmayogi Saptah’ - National Learning Week) ਲਾਂਚ ਕੀਤਾ।ਦੂਸਰੇ ਵੌਇਸ ਆਵ੍ ਗਲੋਬਲ ਸਾਊਥ ਸਮਿਟ ਦੇ ਉਦਘਾਟਨ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ ਦਾ ਮੂਲ-ਪਾਠ
November 17th, 04:03 pm
ਦੂਸਰੇ Voice of Global South ਸਮਿਟ ਦੇ ਉਦਘਾਟਨ-ਸੈਸ਼ਨ ਵਿੱਚ, 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ, ਮੈਂ ਆਪ ਸਭ ਦਾ, ਹਾਰਦਿਕ ਸੁਆਗਤ ਕਰਦਾ ਹਾਂ। Voice of Global South 21ਵੀਂ ਸਦੀ ਦੀ ਬਦਲਦੀ ਹੋਈ ਦੁਨੀਆ ਦਾ ਸਭ ਤੋਂ ਅਨੂਠਾ ਮੰਚ ਹੈ। ਭੂਗੋਲਿਕ ਰੂਪ ਨਾਲ Global South ਤਾਂ ਹਮੇਸ਼ਾ ਤੋਂ ਰਿਹਾ ਹੈ। ਲੇਕਿਨ ਉਸ ਨੂੰ ਇਸ ਪ੍ਰਕਾਰ ਨਾਲ Voice ਪਹਿਲੀ ਵਾਰ ਮਿਲ ਰਹੀ ਹੈ। ਅਤੇ ਇਹ ਸਾਡੇ ਸਭ ਦੇ ਸਾਂਝੇ ਪ੍ਰਯਾਸਾਂ ਨਾਲ ਸੰਭਵ ਹੋਇਆ ਹੈ। ਅਸੀਂ 100 ਤੋਂ ਜ਼ਿਆਦਾ ਅਲੱਗ-ਅਲੱਗ ਦੇਸ਼ ਹਾਂ, ਲੇਕਿਨ ਸਾਡੇ ਹਿਤ ਸਮਾਨ ਹਨ, ਸਾਡੀਆਂ ਪ੍ਰਾਥਮਿਕਤਾਵਾਂ ਸਮਾਨ ਹਨ।ਬੰਗਲੁਰੂ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 20th, 02:46 pm
ਕਰੁਨਾਡ ਜਨਤੇਗੇ,ਨੰਨ ਪ੍ਰੀਤਿਯ,ਨਮਸਕਾਰਗੜੁ, ਬੈਂਗਲੁਰਿਨਅ ਮਹਾ ਜਨਤੇਗੇ, ਵਿਸ਼ੇਸਵਾਦ ਨਮਸਕਾਰਗੜੁ, ਕਰਨਾਟਕਾ ਰਾਜਪਦ ਪਾਲਿਗੇ, ਇੰਦੁ ਮਹਤਵਦ ਦਿਨਵਾਗਿਦੇ। ਰਾਜਯਦਲਿਲ, ਹਲਵਾਰੁ ਮੂਲਭੂਤ ਸਉਕ੍ਰਯ, ਕਲਿਪਸੁਵ ਯੋਜਨੇਗੜੰਨੁ, ਜਾਰਿ-ਗੋੜਿਸਲੁ, ਨਨਗੇ ਬਹੜ,ਸੰਤੋਸ਼-ਵਾਗੁਤਿਤਦੇ।(करुनाड जनतेगे, नन्न प्रीतिय, नमस्कारगड़ु, बैंगलूरिनअ महा जनतेगे, विशेषवाद नमस्कारगड़ु, कर्नाटका राज्यद पालिगे, इंदु महत्वद दिनवागिदे। राज्यदल्लि, हलवारु मूलभूत सउकर्य, कल्पिसुव योजनेगड़न्नु, जारि-गोड़िसलु, ननगे बहड़, संतोष-वागुत्तिदे। ) ਕਰਨਾਟਕਾ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਜੀ ਗਹਿਲੋਤ,ਕਰਨਾਟਕਾ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਬਾਸਵਰਾਜ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਪ੍ਰਹਲਾਦ ਜੋਸ਼ੀ ਜੀ, ਕਰਨਾਟਕਾ ਸਰਕਾਰ ਦੇ ਮੰਤਰੀਗਣ,ਸਾਂਸਦ ਅਤੇ ਵਿਧਾਇਕਗਣ, ਬੰਗਲੁਰੂ ਦੇ ਮੇਰੇ ਸਾਰੇ ਭਾਈਓ -ਭੈਣੋਂ ਨਮਸਕਾਰ,PM inaugurates and lays the foundation stone of multiple rail and road infrastructure projects worth over Rs 27000 crore in Bengaluru
June 20th, 02:45 pm
The Prime Minister, Shri Narendra Modi inaugurated and laid the foundation stone of multiple rail and road infrastructure projects worth over Rs 27000 crore in Bengaluru today. Earlier, the Prime Minister inaugurated the Centre for Brain Research and laid the foundation Stone for Bagchi Parthasarathy Multispeciality Hospital at IISc Bengaluru.ਕੇਂਦਰੀ ਬਜਟ ਦੇ ਬਆਦ ਟੈਕਨੋਲੋਜੀ ਸਮਰੱਥ ਵਿਕਾਸ ਵਿਸ਼ੇ ’ਤੇ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 02nd, 10:49 am
ਆਪ ਸਭ ਨੂੰ ਪਤਾ ਹੈ ਕਿ ਅਸੀਂ ਪਿਛਲੇ ਦੋ ਵਰ੍ਹਿਆਂ ਤੋਂ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਇੱਕ ਤਾਂ ਬਜਟ ਨੂੰ ਅਸੀਂ ਇੱਕ ਮਹੀਨੇ ਪਹਿਲਾਂ prepone ਕੀਤਾ ਹੈ। ਅਤੇ ਇੱਕ ਅਪ੍ਰੈਲ ਤੋਂ ਬਜਟ ਲਾਗੂ ਹੁੰਦਾ ਹੈ, ਤਾਂ in between ਸਾਨੂੰ ਦੋ ਮਹੀਨੇ ਤਿਆਰੀ ਦੇ ਲਈ ਮਿਲ ਜਾਂਦੇ ਹਨ। ਅਤੇ ਅਸੀਂ ਪ੍ਰਯਾਸ ਇਹ ਕਰ ਰਹੇ ਹਾਂ ਕਿ ਬਜਟ ਦੇ ਪ੍ਰਕਾਸ਼ ਵਿੱਚ ਸਾਰੇ stakeholders ਮਿਲ ਕੇ Private, Public, State Government, Central Government, ਸਰਕਾਰ ਦੇ ਭਿੰਨ-ਭਿੰਨ Department. ਬਜਟ ਦੀ ਲਾਈਟ ਵਿੱਚ ਅਸੀਂ ਜਲਦੀ ਤੋਂ ਜਲਦੀ ਚੀਜ਼ਾਂ ਨੂੰ ਜ਼ਮੀਨ ’ਤੇ ਕਿਵੇਂ ਉਤਾਰੀਏ, Seamlessly ਕਿਵੇਂ ਉਤਾਰੀਏ ਅਤੇ optimum outcome ਉਸ ’ਤੇ ਸਾਡਾ ਬਲ ਕਿਵੇਂ ਹੋਵੇ, ਇਸ ਵਿੱਚ ਜਿਤਨੇ ਆਪ ਲੋਕਾਂ ਦੇ ਸੁਝਾਅ ਮਿਲਣਗੇ, ਉਸ ਨਾਲ ਸ਼ਾਇਦ ਸਰਕਾਰ ਨੂੰ ਆਪਣੀ ਨਿਰਣੇ ਪ੍ਰਕਿਰਿਆ ਨੂੰ ਵੀ ਸਰਲ ਕਰਨ ਵਿੱਚ ਸੁਵਿਧਾ ਹੋਵੇਗੀ।ਪ੍ਰਧਾਨ ਮੰਤਰੀ ਨੇ 'ਟੈਕਨੋਲੋਜੀ ਸਮਰਥਿਤ ਵਿਕਾਸ' ਦੇ ਵਿਸ਼ੇ 'ਤੇ ਵੈਬੀਨਾਰ ਨੂੰ ਸੰਬੋਧਨ ਕੀਤਾ
March 02nd, 10:32 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਜਟ ਦੇ ਵਿਸ਼ਿਆਂ ਨੂੰ ਸਮਾਂਬੱਧ ਤਰੀਕੇ ਨਾਲ ਪੂਰੀ ਤਰ੍ਹਾਂ ਲਾਗੂ ਕਰਨ ਲਈ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਉਤਸ਼ਾਹਿਤ ਕਰਨ ਲਈ ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚ ਸੱਤਵੇਂ ਵੈਬੀਨਾਰ ਨੂੰ ਸੰਬੋਧਨ ਕੀਤਾ। ਇਨ੍ਹਾਂ ਵੈਬੀਨਾਰਾਂ ਲਈ ਤਰਕ ਦੀ ਵਿਆਖਿਆ ਕਰਦੇ ਹੋਏ, ਉਨ੍ਹਾਂ ਕਿਹਾ, ਇਹ ਸੁਨਿਸ਼ਚਿਤ ਕਰਨ ਲਈ ਇੱਕ ਸਹਿਯੋਗੀ ਪ੍ਰਯਤਨ ਹੈ ਕਿ ਕਿਵੇਂ, ਬਜਟ ਦੀ ਰੋਸ਼ਨੀ ਵਿੱਚ, ਅਸੀਂ ਪ੍ਰਬੰਧਾਂ ਨੂੰ ਤੇਜ਼ੀ ਨਾਲ, ਸਹਿਜਤਾ ਨਾਲ ਅਤੇ ਸਰਵੋਤਮ ਨਤੀਜਿਆਂ ਨਾਲ ਲਾਗੂ ਕਰ ਸਕਦੇ ਹਾਂ।”ਕਾਨਪੁਰ ਮੈਟਰੋ ਪ੍ਰੋਜੈਕਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 28th, 01:49 pm
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਹਰਦੀਪ ਪੁਰੀ ਜੀ, ਇੱਥੋਂ ਦੇ ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯਾ ਜੀ, ਸਾਧਵੀ ਨਿਰੰਜਨ ਜਯੋਤੀ ਜੀ, ਭਾਨੁਪ੍ਰਤਾਪ ਵਰਮਾ ਜੀ, ਯੂਪੀ ਸਰਕਾਰ ਵਿੱਚ ਮੰਤਰੀ ਸ਼੍ਰੀ ਸਤੀਸ਼ ਮਹਾਨਾ ਜੀ, ਨੀਲਿਮਾ ਕਟਿਯਾਰ ਜੀ, ਰਣਵੇਂਦਰ ਪ੍ਰਤਾਪ ਜੀ, ਲਖਨ ਸਿੰਘ ਜੀ, ਅਜੀਤ ਪਾਲ ਜੀ, ਇੱਥੇ ਉਪਸਥਿਤ ਸਾਰੇ ਆਦਰਯੋਗ ਸਾਂਸਦਗਣ ਸਾਰੇ ਆਦਰਯੋਗ ਵਿਧਾਇਕਗਣ, ਹੋਰ ਸਾਰੇ ਜਨਪ੍ਰਤੀਨਿਧੀ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਰਿਸ਼ੀਆਂ-ਮੁਨੀਆਂ ਦੀ ਤਪੋਸਥਲੀ, ਸੁਤੰਤਰਤਾ ਸੈਨਾਨੀਆਂ ਅਤੇ ਕ੍ਰਾਂਤੀਵੀਰਾਂ ਦੀ ਪ੍ਰੇਰਣਾ ਸਥਲੀ, ਆਜ਼ਾਦ ਭਾਰਤ ਦੀ ਉਦਯੋਗਿਕ ਸਮਰੱਥਾ ਨੂੰ ਊਰਜਾ ਦੇਣ ਵਾਲੇ ਇਸ ਕਾਨਪੁਰ ਨੂੰ ਮੇਰਾ ਸ਼ਤ-ਸ਼ਤ ਨਮਨ। ਇਹ ਕਾਨਪੁਰ ਹੀ ਹੈ ਜਿਸ ਨੇ ਪੰਡਿਤ ਦੀਨਦਿਆਲ ਉਪਾਧਿਆਇ, ਸੁੰਦਰ ਸਿੰਘ ਭੰਡਾਰੀ ਜੀ ਅਤੇ ਅਟਲ ਬਿਹਾਰੀ ਵਾਜਪੇਈ ਜਿਹੀ ਵਿਜ਼ਨਰੀ ਲੀਡਰਸ਼ਿਪ ਨੂੰ ਘੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਤੇ ਅੱਜ ਸਿਰਫ਼ ਕਾਨਪੁਰ ਨੂੰ ਹੀ ਖੁਸ਼ੀ ਹੈ ਐਸਾ ਨਹੀਂ ਹੈ, ਵਰੁਣ ਦੇਵਤਾ ਜੀ ਦਾ ਵੀ ਇਸ ਖੁਸ਼ੀ ਵਿੱਚ ਹਿੱਸਾ ਲੈਣ ਦਾ ਮਨ ਕਰ ਗਿਆ।ਪ੍ਰਧਾਨ ਮੰਤਰੀ ਨੇ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ
December 28th, 01:46 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਨਿਰੀਖਣ ਕੀਤਾ ਤੇ ਆਆਈਟੀ ਮੈਟਰੋ ਸਟੇਸ਼ਨ ਤੋਂ ਗੀਤਾ ਨਗਰ ਤੱਕ ਦਾ ਸਫ਼ਰ ਮੈਟਰੋ ਰੇਲ ਰਾਹੀਂ ਕੀਤਾ। ਉਨ੍ਹਾਂ ਬੀਨਾ–ਪਨਕੀ ਮਲਟੀ–ਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ। ਇਹ ਪਾਈਪਲਾਈ ਮੱਧ ਪ੍ਰਦੇਸ਼ ਦੇ ਬੀਨਾ ਤੇਲ–ਸੋਧਕ ਕਾਰਖਾਨੇ ਤੋਂ ਸ਼ੁਰੂ ਹੋ ਕੇ ਕਾਨਪੁਰ ਦੇ ਪਨਕੀ ਤੱਕ ਆਉਂਦੀ ਹੈ ਤੇ ਇਸ ਨਾਲ ਬੀਨਾ ਤੇਲ–ਸੋਧਕ ਕਾਰਖਾਨੇ ਦੇ ਪੈਟਰੋਲੀਅਮ ਉਤਪਾਦਾਂ ਤੱਕ ਇਸ ਖੇਤਰ ਦੀ ਪਹੁੰਚ ਵਧੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਹਰਦੀਪ ਪੁਰੀ ਮੌਜੂਦ ਸਨ।PM’s remarks at review meeting with districts having low vaccination coverage
November 03rd, 01:49 pm
ਇਟਲੀ ਅਤੇ ਗਲਾਸਗੋ ਦੀ ਯਾਤਰਾ ਤੋਂ ਪਰਤਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਜ਼ਿਲ੍ਹਿਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ, ਜਿੱਥੇ ਟੀਕਾਕਰਣ ਦੀ ਕਵਰੇਜ ਘੱਟ ਹੋਈ ਹੈ। ਇਸ ਬੈਠਕ ਵਿੱਚ ਉਨ੍ਹਾਂ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿੱਥੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦੀ ਕਵਰੇਜ 50% ਤੋਂ ਵੀ ਘੱਟ ਹੋਈ ਹੈ ਤੇ ਦੂਜੀ ਡੋਜ਼ ਦੀ ਕਵਰੇਜ ਵੀ ਘੱਟ ਰਹੀ ਹੈ। ਪ੍ਰਧਾਨ ਮੰਤਰੀ ਨੇ ਝਾਰਖੰਡ, ਮਣੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਤੇ ਹੋਰ ਰਾਜਾਂ ਦੇ ਘੱਟ ਟੀਕਾਕਰਣ ਕਵਰੇਜ ਵਾਲੇ 40 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਘੱਟ ਟੀਕਾਕਰਣ ਕਵਰੇਜ ਵਾਲੇ ਜ਼ਿਲ੍ਹਿਆਂ ਦੇ ਨਾਲ ਸਮੀਖਿਆ ਬੈਠਕ ਕੀਤੀ
November 03rd, 01:30 pm
ਇਟਲੀ ਅਤੇ ਗਲਾਸਗੋ ਦੀ ਯਾਤਰਾ ਤੋਂ ਪਰਤਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਜ਼ਿਲ੍ਹਿਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ, ਜਿੱਥੇ ਟੀਕਾਕਰਣ ਦੀ ਕਵਰੇਜ ਘੱਟ ਹੋਈ ਹੈ। ਇਸ ਬੈਠਕ ਵਿੱਚ ਉਨ੍ਹਾਂ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿੱਥੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦੀ ਕਵਰੇਜ 50% ਤੋਂ ਵੀ ਘੱਟ ਹੋਈ ਹੈ ਤੇ ਦੂਜੀ ਡੋਜ਼ ਦੀ ਕਵਰੇਜ ਵੀ ਘੱਟ ਰਹੀ ਹੈ। ਪ੍ਰਧਾਨ ਮੰਤਰੀ ਨੇ ਝਾਰਖੰਡ, ਮਣੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਤੇ ਹੋਰ ਰਾਜਾਂ ਦੇ ਘੱਟ ਟੀਕਾਕਰਣ ਕਵਰੇਜ ਵਾਲੇ 40 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ।When the chips were down, your code kept things running: PM Modi to IT industry
February 17th, 12:31 pm
Prime Minister Narendra Modi addresses NASSCOM Technology PM Modi addressed the NASSCOM Technology and Leadership Forum via video conferencing. Applauding the IT industry during the coronavirus pandemic, PM Modi said, When the chips were down, your code kept things running. It's a time when world is looking at India with greater hope & expectations than before. However tough may be the challenge, we should not think of ourselves as weak or move away fearing challenges, he added.PM addresses NASSCOM Technology and Leadership Forum
February 17th, 12:30 pm
Prime Minister Narendra Modi addresses NASSCOM Technology PM Modi addressed the NASSCOM Technology and Leadership Forum via video conferencing. Applauding the IT industry during the coronavirus pandemic, PM Modi said, When the chips were down, your code kept things running. It's a time when world is looking at India with greater hope & expectations than before. However tough may be the challenge, we should not think of ourselves as weak or move away fearing challenges, he added.National Education Policy will give a new direction to 21st century India: PM Modi
September 11th, 11:01 am
PM Narendra Modi addressed the Conclave on “School Education in 21st Century” under the NEP 2020 through video conference. Speaking on the occasion Prime Minister said that National Education Policy is going to give a new direction to 21st century India.PM Modi addresses “School Education in 21st Century” under NEP 2020 Conclave
September 11th, 11:00 am
PM Narendra Modi addressed the Conclave on “School Education in 21st Century” under the NEP 2020 through video conference. Speaking on the occasion Prime Minister said that National Education Policy is going to give a new direction to 21st century India.PM interacts with key stakeholders from Electronic Media
March 23rd, 02:57 pm
Prime Minister Shri Narendra Modi today interacted with key stakeholders from Electronic Media Channels through video conference to discuss the emerging challenges in light of the spread of COVID-19.MoUs Exchanged during the State Visit of President of Myanmar
February 27th, 03:23 pm
10 MoUs were signed between India and Myanmar in the presence of PM Modi and President U Win Myint. Agreements signed include sectors like healthcare, social welfare, solar power and conservation of wildlife etc.‘Chennai Connect’ begins a New Era of Cooperation in India-China relations says Prime Minister Narendra Modi
October 12th, 03:09 pm
Prime Minister Narendra Modi termed that 2nd Informal Summit at Mamallapuram, Chennai, Tamil Nadu has begun a “New Era of Cooperation” between India and China.New India is about the voice of each and every of the 130 crore Indians: PM Modi
August 30th, 10:01 am
At the Malayala Manorama News Conclave, PM Narendra Modi pitched for using language as a tool to unite India. He also asked the media to play the role of a bridge to bring people speaking different languages closer.PM Modi addresses Manorama News Conclave 2019
August 30th, 10:00 am
At the Malayala Manorama News Conclave, PM Narendra Modi pitched for using language as a tool to unite India. He also asked the media to play the role of a bridge to bring people speaking different languages closer.'Mann Ki Baat' is not about government but about our society and an aspirational India: PM Modi
November 25th, 11:35 am
During the 50th special episode of ‘Mann Ki Baat’, PM Narendra Modi spoke at length on several vital issues as well as revealed how he prepares for every episode. PM Modi remembered the invaluable contributions of Dr. Baba Saheb Ambedkar towards our Constitution. The PM also spoke about Guru Nanak Dev Ji’s teachings and how He showed the path of truth, duty, service, compassion and harmony towards society.