ਪ੍ਰਧਾਨ ਮੰਤਰੀ ਨੇ ਜ਼ੁਆਰੀ ਬ੍ਰਿਜ (Zuari Bridge) ਦੇ ਪੂਰੀ ਤਰ੍ਹਾਂ ਚਾਲੂ ਹੋਣ 'ਤੇ ਗੋਆ ਦੇ ਲੋਕਾਂ ਨੂੰ ਵਧਾਈ ਦਿੱਤੀ
December 23rd, 05:51 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜ਼ੁਆਰੀ ਬ੍ਰਿਜ (Zuari Bridge) ਦੇ ਪੂਰੀ ਤਰ੍ਹਾਂ ਚਾਲੂ ਹੋਣ ਦੇ ਅਵਸਰ 'ਤੇ ਗੋਆ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਨੇ ਓਮਾਨ ਦੇ ਸੁਲਤਾਨ ਨਾਲ ਮੁਲਾਕਾਤ ਕੀਤੀ
December 16th, 09:29 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ (Sultan of Oman Haitham bin Tarik) ਨਾਲ ਮੀਟਿੰਗ ਕੀਤੀ। ਮੀਟਿੰਗ ਦੇ ਦੌਰਾਨ ਉਨ੍ਹਾਂ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ।ਪ੍ਰਧਾਨ ਮੰਤਰੀ 26-27 ਸਤੰਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ
September 25th, 05:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26-27 ਸਤੰਬਰ, 2023 ਨੂੰ ਗੁਜਰਾਤ ਦਾ ਦੌਰਾ ਕਰਨਗੇ। 27 ਸਤੰਬਰ ਨੂੰ ਸਵੇਰੇ 10 ਵਜੇ, ਪ੍ਰਧਾਨ ਮੰਤਰੀ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣ ਸਬੰਧੀ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 12:45 'ਤੇ ਪ੍ਰਧਾਨ ਮੰਤਰੀ ਬੋਦਲੀ, ਛੋਟਾਉਦੇਪੁਰ ਪਹੁੰਚਣਗੇ, ਜਿੱਥੇ ਉਹ 5200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।ਪ੍ਰਧਾਨ ਮੰਤਰੀ ਦੀ ਤੁਰਕੀ (ਤੁਰਕੀਏ) ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ
September 10th, 05:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ 2023 ਨੂੰ, ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਮੌਕੇ ‘ਤੇ, ਤੁਰਕੀ (ਤੁਰਕੀਏ) ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਰੇਸਿਪ ਤੈੱਯਪ ਅਰਦੋਗਨ (H.E. Mr Recep Tayyip Erdoğan) ਨਾਲ ਮੁਲਾਕਾਤ ਕੀਤੀ।ਭਾਰਤ ਵਣਜ ਅਤੇ ਲੌਜਿਸਟਿਕਸ ਦੀ ਹੱਬ ਬਣਨ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
May 01st, 03:43 pm
ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਨੇ ਵਿਸ਼ਵ ਬੈਂਕ ਦੀ ਐੱਲਪੀਆਈ 2023 ਰਿਪੋਰਟ ਦੇ ਅਨੁਸਾਰ ਕਈ ਦੇਸ਼ਾਂ ਦੀ ਤੁਲਨਾ ਵਿੱਚ ਬਿਹਤਰ “ਟਰਨ ਅਰਾਊਂਡ ਟਾਇਮ” ਦੇ ਨਾਲ ਭਾਰਤੀ ਬੰਦਰਗਾਹਾਂ ਦੀ ਦਕਸ਼ਤਾ ਅਤੇ ਉਤਪਾਦਕਤਾ ਵਿੱਚ ਵਾਧਾ ਹੋਣ ਬਾਰੇ ਟਵੀਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਅਹਿਮਦਾਬਾਦ-ਮੇਹਸਾਣਾ (64.27 ਕਿਲੋਮੀਟਰ) ਗੇਜ ਪਰਿਵਰਤਨ ਪ੍ਰੋਜੈਕਟ ਪੂਰਾ ਹੋਣ ‘ਤੇ ਖੁਸ਼ੀ ਵਿਅਕਤ ਕੀਤੀ
March 06th, 09:12 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ-ਮੇਹਸਾਣਾ (64.27 ਕਿਲੋਮੀਟਰ) ਗੇਜ ਪਰਿਵਰਤਨ ਪ੍ਰੋਜੈਕਟ ਪੂਰਾ ਹੋਣ ‘ਤੇ ਖੁਸ਼ੀ ਵਿਅਕਤ ਕੀਤੀ ਹੈ।GIFT City celebrates both wealth and wisdom: PM Modi
July 29th, 03:42 pm
PM Modi laid the foundation stone of the headquarters building of the International Financial Services Centres Authority (IFSCA) in GIFT City, Gandhinagar. The Prime Minister noted that GIFT City was making a strong mark as a hub of commerce and technology. GIFT City celebrates both wealth and wisdom, he remarked.PM lays foundation stone of IFSCA headquarters at GIFT City in Gandhinagar
July 29th, 03:41 pm
PM Modi laid the foundation stone of the headquarters building of the International Financial Services Centres Authority (IFSCA) in GIFT City, Gandhinagar. The Prime Minister noted that GIFT City was making a strong mark as a hub of commerce and technology. GIFT City celebrates both wealth and wisdom, he remarked.ਪ੍ਰਧਾਨ ਮੰਤਰੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀਆਂ ਦਿੱਤੀਆਂ
July 06th, 12:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਯੋਗਦਾਨ ਨੂੰ ਯਾਦ ਕੀਤਾ ਹੈ ਅਤੇ ਉਨ੍ਹਾਂ ਦੀ ਜਯੰਤੀ ’ਤੇ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀਆਂ ਦਿੱਤੀਆਂ ਹਨ।India-Nepal Joint Vision Statement on Power Sector Cooperation
April 02nd, 01:09 pm
On 02 April 2022, His Excellency Prime Minister Narendra Modi and Rt. Hon'ble Prime Minister Sher Bahadur Deuba had fruitful and wide ranging bilateral discussions in New Delhi.ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਵਰਚੁਅਲ ਹਸਤਾਖਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
April 02nd, 10:01 am
ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅੱਜ ਮੈਂ ਆਪਣੇ ਮਿੱਤਰ ਸਕੌਟ ਦੇ ਨਾਲ ਤੀਸਰੀ ਵਾਰ ਰੂ-ਬ-ਰੂ ਹਾਂ। ਪਿਛਲੇ ਹਫ਼ਤੇ ਸਾਡੇ ਦਰਮਿਆਨ Virtual Summit ਵਿੱਚ ਬਹੁਤ productive ਚਰਚਾ ਹੋਈ ਸੀ। ਉਸ ਸਮੇਂ ਅਸੀਂ ਆਪਣੀਆਂ teams ਨੂੰ Economic Cooperation and Trade Agreement ‘ਤੇ ਬਾਤਚੀਤ ਜਲਦੀ ਸੰਪੰਨ ਕਰਨ ਦਾ ਨਿਰਦੇਸ਼ ਦਿੱਤਾ ਸੀ। ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਇਸ ਮਹੱਤਵਪੂਰਨ ਸਮਝੌਤੇ 'ਤੇ ਹਸਤਾਖਰ ਹੋ ਰਹੇ ਹਨ। ਇਸ ਅਸਾਧਾਰਣ ਉਪਲਬਧੀ ਦੇ ਲਈ, ਮੈਂ ਦੋਹਾਂ ਦੇਸ਼ਾਂ ਦੇ Trade ਮੰਤਰੀਆਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ- “ਇੰਡਔਸ ਈਸੀਟੀਏ” ‘ਤੇ ਹਸਤਾਖਰ ਕੀਤੇ ਗਏ
April 02nd, 10:00 am
ਇੱਕ ਵਰਚੁਅਲ ਸਮਾਰੋਹ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰੀਸਨ ਦੀ ਮੌਜੂਦਗੀ ਵਿੱਚ, ਭਾਰਤ ਸਰਕਾਰ ਦੀ ਤਰਫ਼ੋਂ ਕੇਂਦਰੀ ਵਣਜ ਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਆਸਟ੍ਰੇਲੀਆ ਸਰਕਾਰ ਦੇ ਵਪਾਰ ਸੈਰ-ਸਪਾਟਾ ਤੇ ਨਿਵੇਸ਼ ਮੰਤਰੀ ਸ਼੍ਰੀ ਡੈਨ ਤੇਹਾਨ ਨੇ ਅੱਜ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਇੰਡਔਸ ਈਸੀਟੀਏ) ‘ਤੇ ਹਸਤਾਖਰ ਕੀਤੇ।Our endeavour is to create demand for high value-added products of India across the world: PM
August 06th, 06:31 pm
In a first of its kind initiative, the Prime Minister Narendra Modi interacted with Heads of Indian Missions abroad and stakeholders of the trade & commerce sector via video conference. He added that today the world is shrinking every day due to physical, technological and financial connectivity. In such an environment, new possibilities are being created around the world for the expansion of our exports.PM interacts with Heads of Indian Missions abroad and stakeholders of the trade & commerce sector
August 06th, 06:30 pm
In a first of its kind initiative, the Prime Minister Narendra Modi interacted with Heads of Indian Missions abroad and stakeholders of the trade & commerce sector via video conference. He added that today the world is shrinking every day due to physical, technological and financial connectivity. In such an environment, new possibilities are being created around the world for the expansion of our exports.India is making development partnerships that are marked by respect, diversity, care for the future & sustainable development: PM
July 30th, 11:49 am
PM Modi and PM Jugnauth of Mauritius jointly inaugurated the new Supreme Court building in Mauritius through video conference. The project has been completed with grant assistance of $28.12 million from the Government of India. In his remarks, PM Modi said that development cooperation with Mauritius is at the heart of India’s approach to development partnerships.Prime Minister Narendra Modi and Prime Minister of Mauritius Mr Pravind Jugnauth jointly inaugurate the new Supreme Court Building
July 30th, 11:48 am
PM Modi and PM Jugnauth of Mauritius jointly inaugurated the new Supreme Court building in Mauritius through video conference. The project has been completed with grant assistance of $28.12 million from the Government of India. In his remarks, PM Modi said that development cooperation with Mauritius is at the heart of India’s approach to development partnerships.Call for self-reliant India will ensure economic strength and prosperity for every Indian: PM Modi
June 27th, 11:01 am
PM Modi took part in 90th birth anniversary celebrations of Dr. Joseph Mar Thoma Metropolitan in Kerala via video conferencing. Addressing the event, the PM said, Dr. Joseph Mar Thoma has devoted his life for the betterment of our society and nation. The PM also spoke about India's fight against COVID-19 and urged people to keep wearing masks, maintain social distance and avoid crowded areas.PM Modi attends 90th birth anniversary celebrations of Dr. Joseph Mar Thoma Metropolitan via VC
June 27th, 11:00 am
PM Modi took part in 90th birth anniversary celebrations of Dr. Joseph Mar Thoma Metropolitan in Kerala via video conferencing. Addressing the event, the PM said, Dr. Joseph Mar Thoma has devoted his life for the betterment of our society and nation. The PM also spoke about India's fight against COVID-19 and urged people to keep wearing masks, maintain social distance and avoid crowded areas.Prime Minister Modi to address launching of Auction of 41 Coal Mines for Commercial Mining on 18th June, 2020
June 17th, 07:37 pm
With the launch of commercial mining, India has unlocked the coal sector fully with opportunities for investors related to mining, power and clean coal sectors.PM’s remarks at BRICS Outreach Session
July 27th, 02:35 pm
At the BRICS Outreach Session, PM Modi spoke about India’s historic and deep links with Africa. He said that the Government of India accorded highest priority towards maintaining peace and ensuring development in Africa. “Economic and development cooperation between India and Africa have touched new heights”, he added.