ਪ੍ਰਧਾਨ ਮੰਤਰੀ ਨੇ ਬਰੂਨੇਈ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਨਵੇਂ ਚਾਂਸਰੀ ਪਰਿਸਰ ਦਾ ਉਦਘਾਟਨ ਕੀਤਾ

September 03rd, 05:56 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਰੂਨੇਈ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਨਵੇਂ ਚਾਂਸਰੀ ਪਰਿਸਰ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਦੀਪ ਜਗਾਇਆ ਅਤੇ ਤਖ਼ਤੀ ਤੋਂ ਪਰਦਾ ਹਟਾਇਆ।