ਪ੍ਰਧਾਨ ਮੰਤਰੀ ਨੇ ਡਾ. ਬਾਬਾਸਾਹੇਬ ਅੰਬੇਡਕਰ ਨੂੰ ਉਨ੍ਹਾਂ ਦੇ ਮਹਾਪਰਿਨਿਰਵਾਣ ਦਿਵਸ ’ਤੇ ਸ਼ਰਧਾਂਜਲੀ ਅਰਪਿਤ ਕੀਤੀ
December 06th, 09:27 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਬਾਬਾਸਾਹੇਬ ਅੰਬੇਡਕਰ ਨੂੰ ਉਨ੍ਹਾਂ ਦੇ ਮਹਾਪਰਿਨਿਰਵਾਣ ਦਿਵਸ ’ਤੇ ਸ਼ਰਧਾਂਜਲੀ ਅਰਪਿਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਨਤਾ ਅਤੇ ਮਾਨਵੀ ਗਰਿਮਾ ਦੇ ਲਈ ਡਾ. ਅੰਬੇਡਕਰ ਦਾ ਅਣਥੱਕ ਸੰਘਰਸ਼ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।Inculcating national pride through memorials
January 31st, 07:52 am
During the launch of ‘Ek Bharat Shreshta Bharat’on 31st October 2016, Prime Minister Narendra Modi said “Sardar Patel gave us Ek Bharat. It is now the solemn duty of 125 crore Indians to collectively make Shreshta Bharat”. This is the idea that has guided Narendra Modi, even before he became the Prime Minister of India.PM bows to Dr. Babasaheb Ambedkar on his Mahaparinirvan Diwas
December 06th, 09:16 am
The Prime Minister, Shri Narendra Modi has bowed to Dr. Babasaheb Ambedkar on his Mahaparinirvan Diwas.