ਪ੍ਰਧਾਨ ਮੰਤਰੀ ਨੇ ਤਿੰਨ ਏਆਈ ਉਤਕ੍ਰਿਸ਼ਟਤਾ ਕੇਂਦਰਾਂ (ਸੀਓਈ) ਦੀ ਸਥਾਪਨਾ ਦੀ ਸ਼ਲਾਘਾ ਕੀਤੀ
October 15th, 10:46 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹੈਲਥ ਕੇਅਰ, ਖੇਤੀਬਾੜੀ ਅਤੇ ਦੀਰਘਕਾਲੀ ਸ਼ਹਿਰਾਂ ‘ਤੇ ਕੇਂਦ੍ਰਿਤ ਤਿੰਨ ਏਆਈ ਉਤਕ੍ਰਿਸ਼ਟਤਾ ਕੇਂਦਰਾਂ (ਸੀਓਈ) ਦੀ ਸਥਾਪਨਾ ਦੀ ਸ਼ਲਾਘਾ ਕੀਤੀ ਹੈ।ਦੂਸਰੇ ਵੌਇਸ ਆਵ੍ ਗਲੋਬਲ ਸਾਊਥ ਸਮਿਟ ਦੇ ਉਦਘਾਟਨ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ ਦਾ ਮੂਲ-ਪਾਠ
November 17th, 04:03 pm
ਦੂਸਰੇ Voice of Global South ਸਮਿਟ ਦੇ ਉਦਘਾਟਨ-ਸੈਸ਼ਨ ਵਿੱਚ, 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ, ਮੈਂ ਆਪ ਸਭ ਦਾ, ਹਾਰਦਿਕ ਸੁਆਗਤ ਕਰਦਾ ਹਾਂ। Voice of Global South 21ਵੀਂ ਸਦੀ ਦੀ ਬਦਲਦੀ ਹੋਈ ਦੁਨੀਆ ਦਾ ਸਭ ਤੋਂ ਅਨੂਠਾ ਮੰਚ ਹੈ। ਭੂਗੋਲਿਕ ਰੂਪ ਨਾਲ Global South ਤਾਂ ਹਮੇਸ਼ਾ ਤੋਂ ਰਿਹਾ ਹੈ। ਲੇਕਿਨ ਉਸ ਨੂੰ ਇਸ ਪ੍ਰਕਾਰ ਨਾਲ Voice ਪਹਿਲੀ ਵਾਰ ਮਿਲ ਰਹੀ ਹੈ। ਅਤੇ ਇਹ ਸਾਡੇ ਸਭ ਦੇ ਸਾਂਝੇ ਪ੍ਰਯਾਸਾਂ ਨਾਲ ਸੰਭਵ ਹੋਇਆ ਹੈ। ਅਸੀਂ 100 ਤੋਂ ਜ਼ਿਆਦਾ ਅਲੱਗ-ਅਲੱਗ ਦੇਸ਼ ਹਾਂ, ਲੇਕਿਨ ਸਾਡੇ ਹਿਤ ਸਮਾਨ ਹਨ, ਸਾਡੀਆਂ ਪ੍ਰਾਥਮਿਕਤਾਵਾਂ ਸਮਾਨ ਹਨ।