ਨੇਪਾਲ ਵਿੱਚ 2566ਵੀਂ ਬੁੱਧ ਜਯੰਤੀ ਅਤੇ ਲੁੰਬਿਨੀ ਦਿਵਸ 2022 ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 16th, 09:45 pm
ਬੁੱਧ ਜਯੰਤੀ-ਨੂੰ ਪਾਵਨ ਅਵਸਰ-ਮਾ, ਯਸ ਸਭਾ-ਮਾ ਉਪਸਥਿਤ, ਯਹਾਂ-ਹਰੁ ਸਬੈ-ਲਾਈ, ਸੰਪੂਰਣ ਨੇਪਾਲਵਾਸੀ-ਹਰੁਲਾਈ, ਰ ਵਿਸ਼ਵਕਾ ਸਬੈ ਸ਼ਰਧਾਲੂ-ਜਨ-ਲਾਈ, ਲੁੰਬਿਨੀਕੋ ਪਵਿੱਤਰ ਭੂਮਿਬਾਟ, ਬੁੱਧ ਪੂਰਣਿਮਾਕੋ ਧੇਰੈ ਧੇਰੈ ਸ਼ੁਭਕਾਮਨਾ! (बुद्ध जयन्ती-को पावन अवसर-मा, यस सभा-मा उपस्थित, यहाँ-हरु सबै-लाई, सम्पूर्ण नेपालवासी-हरुलाई, र विश्वका सबै श्रद्धालु-जन-लाई, लुम्बिनीको पवित्र भूमिबाट, बुद्ध पूर्णिमाको धेरै धेरै शुभकामना!)ਨੇਪਾਲ ਦੇ ਲੁੰਬਿਨੀ ਵਿੱਚ ਬੁੱਧ ਜਯੰਤੀ ਸਮਾਰੋਹ
May 16th, 03:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਲੁੰਬਿਨੀ ਵਿੱਚ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਐਂਡ ਮੈਡੀਟੇਸ਼ਨ ਹਾਲ ਵਿੱਚ ਆਯੋਜਿਤ 2566ਵੇਂ ਬੁੱਧ ਜਯੰਤੀ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼ੇਰ ਬਹਾਦੁਰ ਦੇਉਬਾ ਅਤੇ ਉਨ੍ਹਾਂ ਦੀ ਪਤਨੀ ਡਾ. ਆਰਜ਼ੂ ਰਾਣਾ ਦੇਉਬਾ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੁੰਬਿਨੀ, ਨੇਪਾਲ ਯਾਤਰਾ (16 ਮਈ 2022)
May 15th, 12:24 pm
ਮੈਂ ਨੇਪਾਲ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਦੇ ਸੱਦੇ ’ਤੇ 16 ਮਈ 2022 ਨੂੰ ਲੁੰਬਿਨੀ, ਨੇਪਾਲ ਦੀ ਯਾਤਰਾ ’ਤੇ ਜਾਵਾਂਗਾ।PM Modi inaugurates Buddha Jayanti 2018 celebrations
April 30th, 03:55 pm
While inaugurating Buddha Jayanti 2018 celebrations, PM Modi highlighted several aspects of Lord Buddha’s life and how the Government of India was dedicatedly working towards welfare of people keeping in His ideals in mind. He said that Lord Buddha’s life gave the message of equality, harmony and humility. Shri Modi also spoke about the work being done to create a Buddhist Circuit to connect several sites pertaining to Buddhism in India and in the neighbouring nations.Government is working with compassion to serve people, in line with the path shown by Lord Buddha: PM Modi
April 30th, 03:42 pm
While inaugurating Buddha Jayanti 2018 celebrations, PM Modi highlighted several aspects of Lord Buddha’s life and how the Government of India was dedicatedly working towards welfare of people keeping in His ideals in mind. He said that Lord Buddha’s life gave the message of equality, harmony and humility. Shri Modi also spoke about the work being done to create a Buddhist Circuit to connect several sites pertaining to Buddhism in India and in the neighbouring nations.PM to participate in Buddha Jayanti Celebrations in New Delhi tomorrow
April 29th, 04:33 pm
On the occasion of Buddha Jayanti, Prime Minister Narendra Modi will join the celebrations at Indira Gandhi Indoor Stadium, in the Capital on Monday, 30th April, 2018.Every Indian is proud of the rich diversity the country has: PM Modi
March 01st, 11:56 am
Addressing the conference on Islamic Heritage, PM Narendra Modi said that religions across the world flourished in India and every Indian was proud of the rich persity of the country. He said that India believed in the philosophy of ‘Vasudhaiva Kutumbakam’ –the entire world is one family. Also, highlighting the mantra of ‘Sabka Saath, Sabka Vikas’, he added that India believed in taking everyone together in the journey towards development.