ਪ੍ਰਧਾਨ ਮੰਤਰੀ ਨੇ 14ਵੇਂ ਬ੍ਰਿਕਸ ਸਮਿਟ ਵਿੱਚ ਹਿੱਸਾ ਲਿਆ
June 24th, 09:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23-24 ਜੂਨ 2022 ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਧਾਨਗੀ ਵਿੱਚ ਆਯੋਜਿਤ 14ਵੇਂ ਬ੍ਰਿਕਸ ਸਮਿਟ ਵਿੱਚ ਵਰਚੁਅਲ ਮਾਧਿਅਮ ਨਾਲ ਭਾਰਤ ਦੀ ਭਾਗੀਦਾਰੀ ਦੀ ਅਗਵਾਈ ਕੀਤੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਯਰ ਬੋਲਸੋਨਾਰੋ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਵੀ 23 ਜੂਨ ਨੂੰ ਸਮਿਟ ਵਿੱਚ ਹਿੱਸਾ ਲਿਆ। ਸਮਿਟ ਦੇ ਗ਼ੈਰ ਬ੍ਰਿਕਸ ਸਮੂਹ ਭਾਗ ਦੀ ਆਲਮੀ ਵਿਕਾਸ ’ਤੇ ਉੱਚ ਪੱਧਰੀ ਵਾਰਤਾ ਦਾ ਆਯੋਜਨ 24 ਜੂਨ ਨੂੰ ਕੀਤਾ ਗਿਆ।Prime Minister chairs 13th BRICS Summit
September 09th, 09:21 pm
At the BRICS Summit, PM Modi said, We must ensure that BRICS is even more result oriented in the next 15 years. The theme that India has selected for its tenure of Chairmanship demonstrates exactly this priority - ‘BRICS@15: Intra BRICS Cooperation for Continuity, Consolidation and Consensus’. These four Cs are in a way the fundamental principles of our BRICS partnership.Today we are an influential voice for the emerging economies of the world: PM Modi at BRICS Summit
September 09th, 05:43 pm
At the BRICS Summit, PM Modi said, We must ensure that BRICS is even more result oriented in the next 15 years. The theme that India has selected for its tenure of Chairmanship demonstrates exactly this priority - ‘BRICS@15: Intra BRICS Cooperation for Continuity, Consolidation and Consensus’. These four Cs are in a way the fundamental principles of our BRICS partnership.13th BRICS Summit
September 07th, 09:11 am
As part of India’s ongoing Chairship of BRICS in 2021, Prime Minister Narendra Modi will chair the 13th BRICS Summit on 9 September 2021 in virtual format. The theme for the Summit is ‘BRICS@15: Intra-BRICS cooperation for continuity, consolidation and consensus’.