ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ (21-22 ਅਪ੍ਰੈਲ, 2022)
April 23rd, 10:35 am
ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ, ਮਾਣਯੋਗ ਬੋਰਿਸ ਜਾਨਸਨ, ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ 21-22 ਅਪ੍ਰੈਲ 2022 ਤੱਕ ਭਾਰਤ ਦੇ ਅਧਿਕਾਰਿਤ ਦੌਰੇ 'ਤੇ ਹਨ। ਯੂਕੇ ਦੇ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ।ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਮਿਲਣੀ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ
April 22nd, 12:22 pm
ਸਭ ਤੋਂ ਮੈਂ ਪਹਿਲਾਂ, ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਯੂਨਾਇਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਸ਼੍ਰੀ ਬੋਰਿਸ ਜਾਨਸਨ ਐੱਮਪੀ ਦੇ ਦਰਮਿਆਨ ਫੋਨ ’ਤੇ ਗੱਲਬਾਤ
March 22nd, 09:21 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਨਾਇਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ, ਸ਼੍ਰੀ ਬੋਰਿਸ ਜਾਨਸਨ ਐੱਮਪੀ ਦੇ ਨਾਲ ਫੋਨ ’ਤੇ ਗੱਲ ਕੀਤੀ। ਦੋਹਾਂ ਲੀਡਰਾਂ ਨੇ ਯੂਕ੍ਰੇਨ ਦੀ ਸਥਿਤੀ ’ਤੇ ਵਿਸਤ੍ਰਿਤ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਯੁੱਧ ਸਮਾਪਤ ਕਰਨ ਅਤੇ ਸੰਵਾਦ ਤੇ ਕੂਟਨੀਤੀ ਦੇ ਰਸਤੇ ’ਤੇ ਵਾਪਸ ਆਉਣ ਦੇ ਲਈ ਭਾਰਤ ਦੀ ਨਿਰੰਤਰ ਅਪੀਲ ਨੂੰ ਦੁਹਰਾਇਆ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਸਾਰੇ ਦੇਸ਼ਾਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਰੂਪ ਵਿੱਚ ਸਮਕਾਲੀ ਵਿਸ਼ਵ ਵਿਵਸਥਾ ਦੇ ਅਧਾਰ ਦੇ ਸਬੰਧ ਵਿੱਚ ਭਾਰਤ ਦੇ ਦ੍ਰਿੜ੍ਹ ਵਿਸ਼ਵਾਸ ’ਤੇ ਜ਼ੋਰ ਦਿੱਤਾ।ਪ੍ਰਧਾਨ ਮੰਤਰੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਦਰਮਿਆਨ ਗਲਾਸਗੋ ਵਿੱਚ ਸੀਓਪੀ 26 ਦੇ ਅਵਸਰ ‘ਤੇ ਦੁਵੱਲੀ ਬੈਠਕ
November 01st, 11:18 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਨਵੰਬਰ 2021 ਨੂੰ ਗਲਾਸਗੋ ਵਿੱਚ ਸੀਓਪੀ 26 ਵਰਲਡ ਲੀਡਰਸ ਸਮਿਟ ਦੇ ਅਵਸਰ ‘ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਬੋਰਿਸ ਜਾਨਸਨ ਐੱਮਪੀ ਨਾਲ ਮੁਲਾਕਾਤ ਕੀਤੀ ।PM Modi's telephonic conversation with Prime Minister of the United Kingdom
October 11th, 06:48 pm
Prime Minister Modi spoke on telephone with PM Boris Johnson of the UK. The two leaders reviewed the progress in bilateral relations since their virtual summit earlier this year, and expressed satisfaction at the steps already initiated under the Roadmap 2030 adopted during the virtual summit.INDIA-UK VIRTUAL SUMMIT
May 04th, 06:34 pm
Prime Minister Shri Narendra Modi and The Rt Hon’ble Boris Johnson, Prime Minister of the United Kingdom held a Virtual Summit today.India-UK Virtual Summit (May 04, 2021)
May 02nd, 09:19 pm
Prime Minister Shri Narendra Modi will hold a Virtual Summit with the Prime Minister of the United Kingdom The Rt. Hon. Boris Johnson on 4 May 2021.Telephone Conversation between Prime Minister Shri Narendra Modi and Prime Minister of UK The Rt Hon Boris Johnson
January 05th, 07:42 pm
Prime Minister Shri Narendra Modi had a telephone conversation today with the Prime Minister of UK The Rt. Hon. Boris JohnsonUK Foreign Secretary Mr Dominic Raab calls on PM
December 16th, 11:57 am
UK Foreign Secretary Mr Dominic Raab called on the Prime Minister Shri Narendra Modi. The discussions covered various facets of the strategic partnership between the two countries.Prime Minister Speaks to the UK PM Mr Boris Johnson
November 27th, 07:42 pm
The Prime Minister, Shri Narendra Modi spoke on phone today with Prime Minister of the United Kingdom, His Excellency Mr. Boris Johnson.PM expresses best wishes to PM of UK
March 27th, 07:05 pm
The Prime Minister Shri Narendra Modi has expressed his best wishes for good health of PM of United Kingdom, Mr Boris Johnson as he tests positive for COVID 19.Telephone Call between Prime Minister and Boris Johnson, Prime Minister of the United Kingdom
December 19th, 12:08 pm
Prime Minister Shri Narendra Modi congratulated Mr. Boris Johnson, Prime Minister of the United Kingdom (UK) over telephone on his electoral victory in the recently concluded elections in UK.Prime Minister thanks Leaders around the world for their Diwali wishes
October 28th, 12:04 pm
Prime Minister Shri Narendra Modi thanked the leaders around the world including Prime Minister of the United Kingdom Mr. Boris Johnson, Prime Minister of Israel Mr. Benjamin Netanyahu, President of the United States Mr. Donald Trump, Prime Minister of Canada Mr. Justin Trudeau, President of Israel Mr. Reuven Rivlin, Prime Minister of Singapore Mr. Lee Hsien Loong, Vice President of the United States Mr. Mike Pence, who wished the people on the occasion of Diwali.PM Modi's meetings on the sidelines of G-7 Summit in Biarritz
August 25th, 10:59 pm
On the sidelines of the ongoing G-7 Summit, PM Modi held meetings with world leaders.Telephone conversation between Prime Minister Shri Narendra Modi and the Prime Minister of the United Kingdom His Excellency Mr Boris Johnson
August 20th, 10:17 pm
Prime Minister Shri Narendra Modi had a telephone conversation today with the Prime Minister of the United Kingdom His Excellency Mr Boris Johnson.The Rt. Hon. Boris Johnson, British Foreign Secretary, calls on Prime Minister
January 18th, 05:07 pm
UK Secretary of State for Foreign & Commonwealth Affairs, Mr. Boris Johnson met PM Narendra Modi today. Both the leaders discussed ways to further India-UK ties in host of sectors.