ਪ੍ਰਧਾਨ ਮੰਤਰੀ ਨੂੰ ਗਿਰ ਅਤੇ ਏਸ਼ਿਆਈ ਸ਼ੇਰਾਂ ‘ਤੇ ਪਰਿਮਲ ਨਾਥਵਾਨੀ ਦੀ ਪੁਸਤਕ ਪ੍ਰਾਪਤ ਹੋਈ
July 31st, 08:10 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਦੁਆਰਾ ਗਿਰ ਅਤੇ ਏਸ਼ਿਆਈ ਸ਼ੇਰਾਂ ‘ਤੇ ਲਿਖਿਤ ਇੱਕ ਕੌਫ਼ੀ ਟੇਬਲ ਬੁੱਕ (coffee table book) “ਕਾਲ ਆਵ੍ ਦ ਗਿਰ”( “Call of the Gir”) ਪ੍ਰਾਪਤ ਹੋਈ।ਪ੍ਰਧਾਨ ਮੰਤਰੀ ਨੇ ਡਾ. ਆਰ. ਬਾਲਾਸੁਬਰਾਮਣੀਅਮ ਦੀ ਪੁਸਤਕ ‘ਪਾਵਰ ਵਿਦਿਨ: ਦ ਲੀਡਰਸ਼ਿਪ ਲਿਗੇਸੀ ਆਵ੍ ਨਰੇਂਦਰ ਮੋਦੀ’ ਦੀ ਕਾਪੀ ‘ਤੇ ਹਸਤਾਖਰ ਕੀਤੇ
July 17th, 09:08 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਆਰ. ਬਾਲਾਸੁਬਰਾਮਣੀਅਮ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪੁਸਤਕ ‘ਪਾਵਰ ਵਿਦਿਨ: ਦ ਲੀਡਰਸ਼ਿਪ ਲਿਗੇਸੀ ਆਵ੍ ਨਰੇਂਦਰ ਮੋਦੀ’ (‘Power Within: The Leadership Legacy of Narendra Modi’) ਦੀ ਇੱਕ ਕਾਪੀ ‘ਤੇ ਹਸਤਾਖਰ ਕੀਤੇ। ਇਸ ਪੁਸਤਕ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਦੇ ਸਫ਼ਰ ਦਾ ਵਰਣਨ ਕੀਤਾ ਗਿਆ ਹੈ ਅਤੇ ਇਸ ਦੀ ਪੱਛਮੀ ਅਤੇ ਭਾਰਤੀਅਤਾ ਦੇ ਦ੍ਰਿਸ਼ਟੀਕੋਣ (Western and Indic lenses) ਦੇ ਜ਼ਰੀਏ ਵਿਆਖਿਆ ਕੀਤੀ ਗਈ ਹੈ। ਨਾਲ ਹੀ ਇਨ੍ਹਾਂ ਦੋਨਾਂ ਨੂੰ ਮਿਲਾ ਕੇ ਉਨ੍ਹਾਂ ਲੋਕਾਂ ਦੇ ਲਈ ਇੱਕ ਰੋਡਮੈਪ ਪ੍ਰਦਾਨ ਕੀਤਾ ਗਿਆ ਹੈ ਜੋ ਜਨਤਕ ਸੇਵਾ ਦੇ ਜੀਵਨ ਦੀ ਆਕਾਂਖਿਆ ਰੱਖਦੇ ਹਨ।ਪ੍ਰਧਾਨ ਮੰਤਰੀ ਨੂੰ ਸ਼ਰਮਿਸ਼ਠਾ ਮੁਖਰਜੀ ਨੇ ‘ਪ੍ਰਣਬ ਮਾਈ ਫਾਦਰ: ਏ ਡੌਟਰ ਰਿਮੈਮਬਰਸ’ ਦੀ ਕਾਪੀ ਭੇਂਟ ਕੀਤੀ
January 15th, 07:01 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਬੇਟੀ ਸੁਸ਼੍ਰੀ ਸ਼ਰਮਿਸ਼ਠਾ ਮੁਖਰਜੀ ਨੇ ‘ਪ੍ਰਣਬ ਮਾਈ ਫਾਦਰ: ਏ ਡੌਟਰ ਰਿਮੈਮਬਰਸ’ ਦੀ ਇੱਕ ਕਾਪੀ ਭੇਂਟ ਕੀਤੀ।ਪੰਡਿਤ ਮਦਨ ਮੋਹਨ ਮਾਲਵੀਆ ਸੰਪੂਰਨ ਵਾਡਗਮਯ ਦੇ ਲੋਕਅਰਪਣ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 25th, 04:31 pm
ਸਰਬਪ੍ਰਥਮ ਆਪ ਸਭ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ। ਅੱਜ ਦਾ ਦਿਨ ਭਾਰਤ ਅਤੇ ਭਾਰਤੀਅਤਾ ਵਿੱਚ ਆਸਥਾ ਰੱਖਣ ਵਾਲੇ ਕਰੋੜਾਂ ਲੋਕਾਂ ਦੇ ਲਈ ਇੱਕ ਪ੍ਰੇਰਣਾ ਪਰਵ ਦੀ ਤਰ੍ਹਾਂ ਹੁੰਦਾ ਹੈ। ਅੱਜ ਮਹਾਮਨਾ ਮਦਨ ਮੋਹਨ ਮਾਲਵੀਆ ਜੀ ਦੀ ਜਨਮ ਜਯੰਤੀ ਹੈ। ਅੱਜ ਅਟਲ ਜੀ ਦੀ ਵੀ ਜਯੰਤੀ ਹੈ। ਮੈਂ ਅੱਜ ਦੇ ਇਸ ਪਾਵਨ ਅਵਸਰ ‘ਤੇ ਮਹਾਮਨਾ ਮਾਲਵੀਆ ਜੀ ਦੇ ਸ਼੍ਰੀ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਅਟਲ ਜੀ ਨੂੰ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ। ਅਟਲ ਜੀ ਦੀ ਜਯੰਤੀ ਦੇ ਜਸ਼ਨ ਵਿੱਚ ਅੱਜ ਦੇਸ਼ Good Governance Day – ਸੁਸ਼ਾਸਨ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਹੈ। ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਸੁਸ਼ਾਸਨ ਦਿਵਸ ਦੀ ਵੀ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਪੰਡਿਤ ਮਦਨ ਮੋਹਨ ਮਾਲਵੀਆ ਦੀ 162ਵੀਂ ਜਯੰਤੀ ਦੇ ਅਵਸਰ ‘ਤੇ ‘ਪੰਡਿਤ ਮਦਨ ਮੋਹਨ ਮਾਲਵੀਆ ਦੀਆਂ ਸੰਪੂਰਨ ਰਚਨਾਵਾਂ ਦਾ ਲੋਕਅਰਪਣ ਕੀਤਾ
December 25th, 04:30 pm
ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਦੀ 162ਵੀਂ ਜਯੰਤੀ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ‘ਪੰਡਿਤ ਮਦਨ ਮੋਹਨ ਮਾਲਵੀਆ ਸੰਪੂਰਨ ਵਾਡਗਮਯ’ (Collected Works) ਦੀ 11 ਖੰਡਾਂ ਦੀ ਪਹਿਲੀ ਲੜੀ ਨੂੰ ਜਾਰੀ ਕੀਤਾ। ਸ਼੍ਰੀ ਮੋਦੀ ਨੇ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਪੁਸ਼ਪਾਂਜਲੀ ਵੀ ਅਰਪਿਤ ਕੀਤੀ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰਸਿੱਧ ਸੰਸਥਾਪਕ ਪੰਡਿਤ ਮਦਨ ਮੋਹਨ ਮਾਲਵੀਆ ਦਾ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਵਿੱਚ ਅਗ੍ਰਣੀ ਸਥਾਨ ਹੈ। ਉਨ੍ਹਾਂ ਨੂੰ ਮਹਾਨ ਵਿਦਵਾਨ ਅਤੇ ਸੁਤੰਤਰਤਾ ਸੈਨਾਨੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਜਗਾਉਣ ਦੇ ਲਈ ਬਹੁਤ ਕੰਮ ਕੀਤਾ।ਮੱਧ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਤੁਲਸੀ ਪੀਠ ਪ੍ਰੋਗਰਾਮ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 27th, 03:55 pm
ਮੈਂ ਚਿਤ੍ਰਕੂਟ ਦੀ ਪਰਮ ਪਾਵਨ ਭੂਮੀ ਨੂੰ ਮੁੜ-ਪ੍ਰਣਾਮ ਕਰਦਾ ਹਾਂ। ਮੇਰਾ ਸੁਭਾਗ ਹੈ, ਅੱਜ ਪੂਰੇ ਦਿਨ ਮੈਨੂੰ ਅਲੱਗ-ਅਲੱਗ ਮੰਦਿਰਾਂ ਵਿੱਚ ਪ੍ਰਭੂ ਸ਼੍ਰੀਰਾਮ ਦੇ ਦਰਸ਼ਨ ਦਾ ਅਵਸਰ ਮਿਲਿਆ, ਅਤੇ ਸੰਤਾਂ ਦਾ ਅਸ਼ੀਰਵਾਦ ਵੀ ਮਿਲਿਆ ਹੈ। ਖਾਸ ਤੌਰ ‘ਤੇ ਜਗਦਗੁਰੂ ਰਾਮਭਦ੍ਰਾਚਾਰਯ ਜੀ ਦਾ ਜੋ ਸਨੇਹ ਮੈਨੂੰ ਮਿਲਦਾ ਹੈ, ਉਹ ਅਭੀਭੂਤ ਕਰ ਦਿੰਦਾ ਹੈ। ਸਾਰੇ ਸਤਿਕਾਰਯੋਗ ਸੰਤਗਣ, ਮੈਨੂੰ ਖੁਸ਼ੀ ਹੈ ਕਿ ਅੱਜ ਇਸ ਪਵਿੱਤਰ ਸਥਾਨ ‘ਤੇ ਮੈਨੂੰ ਜਗਦਗੁਰੂ ਜੀ ਦੀਆਂ ਪੁਸਤਕਾਂ ਦੇ ਵਿਮੋਚਨ ਦਾ ਅਵਸਰ ਵੀ ਮਿਲਿਆ ਹੈ। ਅਸ਼ਟਾਧਯਾਯੀ ਭਾਸ਼ਯ, ਰਾਮਾਨੰਦਾਚਾਰਯ ਚਰਿਤਮ, ਅਤੇ ਭਗਵਾਨ ਕ੍ਰਿਸ਼ਣ ਦੀ ਰਾਸ਼ਟਰਲੀਲਾ, ਇਹ ਸਾਰੇ ਗ੍ਰੰਥ ਭਾਰਤ ਦੀ ਮਹਾਨ ਗਿਆਨ ਪਰੰਪਰਾ ਨੂੰ ਹੋਰ ਸਮ੍ਰਿੱਧ ਕਰਨਗੇ। ਮੈਂ ਇਨ੍ਹਾਂ ਪੁਸਤਕਾਂ ਨੂੰ ਜਗਦਗੁਰੂ ਜੀ ਦੇ ਅਸ਼ੀਰਵਾਦ ਦਾ ਇੱਕ ਹੋਰ ਸਰੂਪ ਮੰਨਦਾ ਹਾਂ। ਆਪ ਸਭ ਨੂੰ ਮੈਂ ਇਨ੍ਹਾਂ ਪੁਸਤਕਾਂ ਦੇ ਵਿਮੋਚਨ ‘ਤੇ ਵਧਾਈ ਦਿੰਦਾ ਹਾਂ।PM addresses programme at Tulsi Peeth in Chitrakoot, Madhya Pradesh
October 27th, 03:53 pm
PM Modi visited Tulsi Peeth in Chitrakoot and performed pooja and darshan at Kanch Mandir. Addressing the gathering, the Prime Minister expressed gratitude for performing puja and darshan of Shri Ram in multiple shrines and being blessed by saints, especially Jagadguru Rambhadracharya. He also mentioned releasing the three books namely ‘Ashtadhyayi Bhashya’, ‘Rambhadracharya Charitam’ and ‘Bhagwan Shri Krishna ki Rashtraleela’ and said that it will further strengthen the knowledge traditions of India. “I consider these books as a form of Jagadguru’s blessings”, he emphasized.ਮਨ ਕੀ ਬਾਤ ਜ਼ਮੀਨੀ ਪੱਧਰ ’ਤੇ ਬਦਲਾਅ ਲਿਆਉਣ ਵਾਲੇ ਲੋਕਾਂ ਦੀ ਪ੍ਰਸ਼ੰਸਾ ਕਰਦੀ ਹੈ: ਪ੍ਰਧਾਨ ਮੰਤਰੀ
March 31st, 09:08 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੌਫੀ ਟੇਬਲ ਬੁੱਕ “ਵਾਇਸ ਆਵ੍ ਇੰਡੀਆ-ਮੋਦੀ ਐਂਡ ਹਿਜ ਟ੍ਰਾਂਸਫਾਰਮੇਟਿਵ ਮਨ ਕੀ ਬਾਤ’ ਪ੍ਰਕਾਸ਼ਿਤ ਕਰਨ ਦੇ ਲਈ ਸੀਐੱਨਐੱਨ ਨਿਊਜ਼ 18 ਨੈੱਟਵਰਕ ਦੀ ਪ੍ਰਸ਼ੰਸਾ ਕੀਤੀ ਹੈ। ਉਪ ਰਾਸ਼ਟਰਪਤੀ ਨੇ ਨਿਊਜ਼ 18 ਰਾਇਜਿੰਗ ਇੰਡੀਆ ਸੰਮੇਲਨ ਵਿੱਚ ਇਸ ਨੂੰ ਜਾਰੀ ਕੀਤਾ। ਇਹ ਪੁਸਤਕ ਉਲੇਖਿਤ ਲੋਕਾਂ ਅਤੇ ਉਨ੍ਹਾਂ ਦੇ ਦੁਆਰਾ ਸਰਜਿਤ ਪ੍ਰਭਾਵ ਨੂੰ ਅੰਗੀਕਾਰ ਕਰਦੀ ਹੈ।Technology is undoubtedly important source of information, but it is not the way to replace books: PM
September 08th, 05:48 pm
PM Modi addressed the inauguration ceremony of ‘Kalam no Carnival’ Book Fair organised by Navbharat Sahitya Mandir in Ahmedabad via video message. Shri Modi mentioned that when he was the Chief Minister of Gujarat, the state had also started the 'Vanche Gujarat' campaign, and today, campaigns like the 'Kalam no Carnival' are only taking that resolve of Gujarat forward.PM addresses inauguration ceremony of ‘Kalam no Carnival’ Book Fair organised by Navbharat Sahitya Mandir in Ahmedabad via video message
September 08th, 05:47 pm
PM Modi addressed the inauguration ceremony of ‘Kalam no Carnival’ Book Fair organised by Navbharat Sahitya Mandir in Ahmedabad via video message. Shri Modi mentioned that when he was the Chief Minister of Gujarat, the state had also started the 'Vanche Gujarat' campaign, and today, campaigns like the 'Kalam no Carnival' are only taking that resolve of Gujarat forward.Bhagwan Birsa lived for the society, sacrificed life for his culture and the country: PM
November 15th, 09:46 am
Prime Minister Narendra Modi inaugurated Bhagwan Birsa Munda Memorial Udyan cum Freedom Fighter Museum at Ranchi via video conferencing. He said, “This museum will become a living venue of our tribal culture full of persity, depicting the contribution of tribal heroes and heroines in the freedom struggle.”ਪ੍ਰਧਾਨ ਮੰਤਰੀ ਨੇ ‘ਜਨਜਾਤੀਯ ਗੌਰਵ ਦਿਵਸ’ ਦੇ ਅਵਸਰ ‘ਤੇ ਰਾਂਚੀ ਵਿੱਚ ਭਗਵਾਨ ਬਿਰਸਾ ਮੁੰਡਾ ਸਮ੍ਰਿਤੀ ਉਦਯਾਨ ਸਹਿ ਸੁਤੰਤਰਤਾ ਸੈਨਾਨੀ ਸੰਗ੍ਰਹਾਲਯ (भगवान बिरसा मुंडा स्मृति उद्यान सह स्वतंत्रता सेनानी संग्रहालय) ਦਾ ਉਦਘਾਟਨ ਕੀਤਾ
November 15th, 09:45 am
ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ‘ਜਨਜਾਤੀਯ ਗੌਰਵ ਦਿਵਸ’ ਦੇ ਰੂਪ ‘ਚ ਮਨਾਇਆ ਜਾਵੇਗਾ। ਇਸ ਮੌਕੇ ਨੂੰ ਚਿੰਨ੍ਹਿਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਂਚੀ ਵਿੱਚ ਭਗਵਾਨ ਬਿਰਸਾ ਮੁੰਡਾ ਸਮ੍ਰਿਤੀ ਉਦਯਾਨ ਸਹਿ ਸੁਤੰਤਰਤਾ ਸੈਨਾਨੀ ਸੰਗ੍ਰਹਾਲਯ (भगवान बिरसा मुंडा स्मृति उद्यान सह स्वतंत्रता सेनानी संग्रहालय) ਦਾ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਉਦਘਾਟਨ ਕੀਤਾ। ਇਸ ਮੌਕੇ ਝਾਰਖੰਡ ਦੇ ਰਾਜਪਾਲ, ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਵੀ ਮੌਜੂਦ ਸਨ।India's youth wants to do something new and at a large scale: PM Modi during Mann Ki Baat
August 29th, 11:30 am
During Mann Ki Baat, PM Narendra Modi paid tribute to Major Dhyanchand and spoke about our Olympians, who have made the country proud on the world stage. He applauded the country’s youth for their ability to take risks and move ahead. The PM highlighted the efforts of our skilled manpower and paid tributes to Bhagwaan Vishwakarma.K J Alphons presents his book 'Accelerating India: 7 Years of Modi Government' to PM
August 26th, 01:46 pm
Former Union Minister K J Alphons presented his book ‘Accelerating India: 7 Years of Modi Government’ to the Prime Minister. PM Modi said that he has made a commendable effort to encapsulate facets of India’s reform journey in his work, ‘Accelerating India.’History of Odisha represents the historical strength of entire India: PM Modi
April 09th, 12:18 pm
PM Narendra Modi released the Hindi translation of the book ‘Odisha Itihaas’ written by ‘Utkal Keshari’ Dr. Harekrushna Mahtab. The Prime Minister noted Dr Mahatab’s important role in Indian History Congress and taking history of Odisha to national platform.PM Modi releases Hindi translation of the book ‘Odisha Itihaas’
April 09th, 12:17 pm
PM Narendra Modi released the Hindi translation of the book ‘Odisha Itihaas’ written by ‘Utkal Keshari’ Dr. Harekrushna Mahtab. The Prime Minister noted Dr Mahatab’s important role in Indian History Congress and taking history of Odisha to national platform.The Gita makes us think, inspires us to question, encourages debate and keeps our mind open: PM
March 11th, 10:31 am
PM Narendra Modi launched the Kindle version of Swami Chidbhavanandaji’s Bhagavad Gita. He said the Gita makes us think, inspires us to question, encourages debate and keeps our mind open. He added anybody who is inspired by Gita would always be compassionate by nature and democratic in temperament.PM launches the Kindle version of Swami Chidbhavanandaji’s Bhagavad Gita
March 11th, 10:30 am
PM Narendra Modi launched the Kindle version of Swami Chidbhavanandaji’s Bhagavad Gita. He said the Gita makes us think, inspires us to question, encourages debate and keeps our mind open. He added anybody who is inspired by Gita would always be compassionate by nature and democratic in temperament.Unity is Power, Unity is Strength: PM Modi during Mann Ki Baat
October 25th, 11:00 am
During Mann Ki Baat, PM Modi extended Vijaya Dashami greetings to the fellow countrymen and appreciated the people for exercising restraint during the ongoing pandemic situation. He touched upon key issues like encouraging local products. He paid rich tributes to Sardar Patel and called upon the nation to further strengthen the bond of unity. He also remembered the ideals of Maharshi Valmiki and said his teachings continue to inspire everyone even today.Social Media Corner 5 March 2018
March 05th, 08:21 pm
Your daily dose of governance updates from Social Media. Your tweets on governance get featured here daily. Keep reading and sharing!