ਕੇਂਦਰੀ ਮੰਤਰੀ ਮੰਡਲ ਨੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਅਤਿਆਧੁਨਿਕ ਰਿਸਰਚ ਅਤੇ ਡਿਵੈਲਪਮੈਂਟ ਦਾ ਸਮਰਥਨ ਕਰਨ ਲਈ ‘ਬਾਇਓ-ਰਾਈਡ’ ਯੋਜਨਾ ਨੂੰ ਪ੍ਰਵਾਨਗੀ ਦਿੱਤੀ

September 18th, 03:26 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਬਾਇਓਟੈਕਨੋਲੋਜੀ ਡਿਵੈਲਪਮੈਂਟ (ਡੀਬੀਟੀ) ਦੀਆਂ ਪ੍ਰਮੁੱਖ ਯੋਜਨਾਵਾ, ਜਿਨ੍ਹਾਂ ਨੂੰ ‘ਬਾਇਓਟੈਕਨੋਲੋਜੀ ਰਿਸਰਚ ਇਨੋਵੇਸ਼ਨ ਅਤੇ ਉਦਮਤਾ ਵਿਕਾਸ (ਬਾਇਓ-ਰਾਈਡ)’ ਨਾਮ ਦੀ ਇੱਕ ਯੋਜਨਾ ਦੇ ਰੂਪ ਵਿੱਚ ਇੱਕ ਨਵੇਂ ਕੰਪੋਨੈਂਟ ਯਾਨੀ ਬਾਇਓ ਮੈਨਊਫੈਕਚਰਿੰਗ ਅਤੇ ਬਾਇਓਫਾਉਂਡਰੀ ਦੇ ਸਮਾਵੇਸ਼ ਨਾਲ ਮਿਲਾਨ ਕਰ ਦਿੱਤਾ ਗਿਆ ਹੈ, ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ।

ਪ੍ਰਧਾਨ ਮੰਤਰੀ ਦਾ ਨਵੀਂ ਦਿੱਲੀ ਵਿਖੇ ਪ੍ਰਗਤੀ ਮੈਦਾਨ ਵਿੱਚ ਬਾਇਓਟੈੱਕ ਸਟਾਰਟਅੱਪ ਐਕਸਪੋ - 2022 ਦੇ ਉਦਘਾਟਨ ਸਮੇਂ ਭਾਸ਼ਣ ਦਾ ਪਾਠ

June 09th, 11:01 am

ਕੇਂਦਰੀ ਮੰਤਰੀਮੰਡਲ ਦੇ ਮੇਰੇ ਸਾਰੇ ਸਹਿਯੋਗੀ, ਬਾਇਓਟੈੱਕ ਸੈਕਟਰ ਨਾਲ ਜੁੜੇ ਸਾਰੇ ਮਹਾਨੁਬਾਵ, ਦੇਸ਼-ਵਿਦੇਸ਼ ਤੋਂ ਆਏ ਅਤਿਥੀਗਣ, ਐਕਸਪਰਟਸ, ਨਿਵੇਸ਼ਕ, SMEs ਅਤੇ ਸਟਾਰਟਅਪਸ ਸਹਿਤ ਇੰਡਸਟ੍ਰੀ ਦੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ !

ਪ੍ਰਧਾਨ ਮੰਤਰੀ ਨੇ ਬਾਇਓਟੈਕ ਸਟਾਰਟਅੱਪ ਐਕਸਪੋ - 2022 ਦਾ ਉਦਘਾਟਨ ਕੀਤਾ

June 09th, 11:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਪ੍ਰਗਤੀ ਮੈਦਾਨ ਵਿੱਚ ਬਾਇਓਟੈਕ ਸਟਾਰਟਅੱਪ ਐਕਸਪੋ - 2022 ਦਾ ਉਦਘਾਟਨ ਕੀਤਾ। ਉਨ੍ਹਾਂ ਬਾਇਓਟੈਕ ਪ੍ਰੋਡਕਟਸ ਈ ਪੋਰਟਲ ਵੀ ਲਾਂਚ ਕੀਤਾ। ਇਸ ਮੌਕੇ, ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਧਰਮੇਂਦਰ ਪ੍ਰਧਾਨ, ਡਾ. ਜਿਤੇਂਦਰ ਸਿੰਘ, ਬਾਇਓਟੈਕ ਸੈਕਟਰਾਂ ਦੇ ਹਿਤਧਾਰਕ, ਮਾਹਿਰ, ਲਘੂ ਅਤੇ ਦਰਮਿਆਨੇ ਉੱਦਮ (ਐੱਸਐੱਮਈ’ਸ), ਨਿਵੇਸ਼ਕ ਹਾਜ਼ਰ ਸਨ।

ਪ੍ਰਧਾਨ ਮੰਤਰੀ 9 ਜੂਨ ਨੂੰ ਪ੍ਰਗਤੀ ਮੈਦਾਨ ਵਿੱਚ ਬਾਇਓਟੈੱਕ ਸਟਾਰਟਅੱਪ ਪ੍ਰਦਰਸ਼ਨੀ – 2022 ਦਾ ਉਦਘਾਟਨ ਕਰਨਗੇ

June 07th, 06:44 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਜੂਨ ਨੂੰ ਸਵੇਰੇ 10.30 ਵਜੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਬਾਇਓਟੈੱਕ ਸਟਾਰਟਅੱਪ ਪ੍ਰਦਰਸ਼ਨੀ-2022 ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਇਸ ਅਵਸਰ ’ਤੇ ਉਨ੍ਹਾਂ ਦਾ ਸੰਬੋਧਨ ਹੋਵੇਗਾ।