ਪ੍ਰਧਾਨ ਮੰਤਰੀ ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ ਦੇ ਅਵਸਰ ‘ਤੇ 29 ਅਕਤੂਬਰ ਨੂੰ ਹੈਲਥ ਸੈਕਟਰ ਨਾਲ ਸਬੰਧਿਤ 12,850 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਪ੍ਰੋਜੈਕਟ ਲਾਂਚ ਕਰਨਗੇ, ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
October 28th, 12:47 pm
ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ (Dhanvantari Jayanti and 9th Ayurveda Day) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਕਤੂਬਰ ਨੂੰ ਦੁਪਹਿਰ ਲਗਭਗ 12:30 ਵਜੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ(ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ) (ਏਆਈਆਈਏ-AIIA), ਨਵੀਂ ਦਿੱਲੀ ਵਿੱਚ ਲਗਭਗ 12,850 ਕਰੋੜ ਰੁਪਏ ਦੀ ਲਾਗਤ ਵਾਲੇ ਹੈਲਥ ਸੈਕਟਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟ ਲਾਂਚ ਕਰਨਗੇ, ਉਦਘਾਟਨ ਕਰਨਗੇ ਅਤੇ ਨੀਂਹ ਪੱਧਰ ਰੱਖਣਗੇ।Chhattisgarh steeped in corruption, misrule, scam under Congress: PM Modi
September 30th, 09:06 pm
Speaking at a massive ‘Parivartan Maha Sankalp Rally’ in Bilaspur, Chhattisgarh, PM Modi stated, The visible enthusiasm here is a declaration of a desire for change. The people of Chhattisgarh, troubled by the atrocities of the Congress government, are ready for a transformation. Presently, Chhattisgarh grapples with widespread corruption and ineffective governance. Employment opportunities have been marred by scams, and corruption is prevalent in every government initiative here.”PM Modi addresses a public meeting at Bilaspur, Chhattisgarh
September 30th, 03:00 pm
Speaking at a massive ‘Parivartan Maha Sankalp Rally’ in Bilaspur, Chhattisgarh, PM Modi stated, The visible enthusiasm here is a declaration of a desire for change. The people of Chhattisgarh, troubled by the atrocities of the Congress government, are ready for a transformation. Presently, Chhattisgarh grapples with widespread corruption and ineffective governance. Employment opportunities have been marred by scams, and corruption is prevalent in every government initiative here.”ਛੱਤੀਸਗੜ੍ਹ ਦੇ ਰਾਏਗੜ੍ਹ ਵਿੱਚ ਰੇਲ ਸੈਕਟਰ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 14th, 03:58 pm
ਅੱਜ ਛੱਤੀਸਗੜ੍ਹ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਬੜਾ ਕਦਮ ਉਠਾ ਰਿਹਾ ਹੈ। ਅੱਜ ਛੱਤੀਸਗੜ੍ਹ ਨੂੰ 6400 ਕਰੋੜ ਰੁਪਏ ਤੋਂ ਅਧਿਕ ਦੀਆਂ ਰੇਲ ਪਰਿਯੋਜਨਾਵਾਂ ਦਾ ਉਪਹਾਰ ਮਿਲ ਰਿਹਾ ਹੈ। ਛੱਤੀਸਗੜ੍ਹ ਦੀ ਸਮਰੱਥਾ) ਊਰਜਾ ਉਤਪਾਦਨ ਵਿੱਚ ਵਧਾਉਣ ਦੇ ਲਈ, ਸਿਹਤ ਦੇ ਖੇਤਰ ਵਿੱਚ ਹੋਰ ਸੁਧਾਰ ਦੇ ਲਈ ਅੱਜ ਅਨੇਕ ਨਵੀਆਂ ਯੋਜਨਾਵਾਂ ਦਾ ਸ਼ੁਭ-ਅਰੰਭ ਹੋਇਆ ਹੈ। ਅੱਜ ਇੱਥੇ ਸਿੱਕਲ ਸੈੱਲ ਕੌਂਸਲਿੰਗ ਕਾਰਡਸ ਭੀ ਵੰਡੇ ਗਏ ਹਨ।ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਰਾਏਗੜ੍ਹ ਵਿੱਚ ਲਗਭਗ 6,350 ਕਰੋੜ ਰੁਪਏ ਦੇ ਰੇਲਵੇ ਪ੍ਰੋਜਕੈਟ ਰਾਸ਼ਟਰ ਨੂੰ ਸਮਰਪਿਤ ਕੀਤੇ
September 14th, 03:11 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਰਾਏਗੜ੍ਹ ਵਿੱਚ ਲਗਭਗ 6,350 ਕਰੋੜ ਰੁਪਏ ਦੇ ਰੇਲ ਸੈਕਟਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਛੱਤੀਸਗੜ੍ਹ ਦੇ 9 ਜ਼ਿਲ੍ਹਿਆਂ ਵਿੱਚ 50 ਬਿਸਤਰਿਆਂ ਵਾਲੇ ‘ਕ੍ਰਿਟੀਕਲ ਕੇਅਰ ਬਲਾਕਸ’ (‘critical care blocks’) ਦਾ ਨੀਂਹ ਪੱਥਰ ਰੱਖਿਆ ਅਤੇ ਜਾਂਚ ਕੀਤੀ ਗਈ ਆਬਾਦੀ ਨੂੰ 1 ਲੱਖ ਸਿਕਲ ਸੈੱਲ ਕੌਂਸਲਿੰਗ ਕਾਰਡ (sickle cell counseling cards) ਵੰਡੇ। ਇਨ੍ਹਾਂ ਰੇਲ ਪ੍ਰੋਜੈਕਟਾਂ ਵਿੱਚ ਛੱਤੀਸਗੜ੍ਹ ਪੂਰਬ ਰੇਲ ਪ੍ਰੋਜੈਕਟ, ਪੜਾਅ-I, ਚੰਪਾ ਤੋਂ ਜਮਗਾ (Champa to Jamga) ਦੇ ਦਰਮਿਆਨ ਤੀਸਰੀ ਰੇਲ ਲਾਈਨ, ਪੈਂਡਰਾ ਰੋਡ ਤੋਂ ਅਨੂਪਪੁਰ (Pendra Road to Anuppur) ਦੇ ਦਰਮਿਆਨ ਤੀਸਰੀ ਰੇਲ ਲਾਈਨ ਅਤੇ ਤਲਾਈਪੱਲੀ ਕੋਲਾ ਖਦਾਨ (Talaipalli Coal Mine) ਨੂੰ ਐੱਨਟੀਪੀਸੀ ਲਾਰਾ ਸੁਪਰ ਥਰਮਲ ਪਾਵਰ ਸਟੇਸ਼ਨ (NTPC Lara Super Thermal Power Station (STPS)) ਨਾਲ ਜੋੜਨ ਵਾਲਾ ਐੱਮਜੀਆਰ (ਮੇਰੀ-ਗੋ-ਰਾਊਂਡ) ਸਿਸਟਮ (MGR (Merry-Go-Round) system)ਸ਼ਾਮਲ ਹੈ।ਪ੍ਰਧਾਨ ਮੰਤਰੀ 7-8 ਜੁਲਾਈ ਨੂੰ 4 ਰਾਜਾਂ ਦੀ ਯਾਤਰਾ ‘ਤੇ ਜਾਣਗੇ; ਲਗਭਗ 50,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕ-ਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
July 05th, 11:48 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 7-8 ਜੁਲਾਈ, 2023 ਨੂੰ ਚਾਰ ਰਾਜਾਂ ਦੀ ਯਾਤਰਾ ‘ਤੇ ਜਾਣਗੇ। ਪ੍ਰਧਾਨ ਮੰਤਰੀ 7 ਜੁਲਾਈ ਨੂੰ ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ ਦੀ ਯਾਤਰਾ ‘ਤੇ ਰਹਿਣਗੇ। ਪ੍ਰਧਾਨ ਮੰਤਰੀ 8 ਜੁਲਾਈ ਨੂੰ ਤੇਲੰਗਾਨਾ ਅਤੇ ਰਾਜਸਥਾਨ ਦਾ ਦੌਰਾ ਕਰਨਗੇ।ਪ੍ਰਧਾਨ ਮੰਤਰੀ ਨੇ ਬਿਲਾਸਪੁਰ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੀਆਂ ਉਪਲਬਧੀਆਂ ’ਤੇ ਪ੍ਰਸੰਨਤਾ ਵਿਅਕਤ ਕੀਤੀ
March 30th, 11:13 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੀਆਂ ਉਪਲਬਧੀਆਂ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੀ ਬਿਲਾਸਪੁਰ ਡਿਵੀਜ਼ਨ, ਰਾਏਪੁਰ ਡਿਵੀਜ਼ਨ, ਸੰਬਲਪੁਰ ਡਿਵੀਜ਼ਨ, ਨਾਗਪੁਰ ਡਿਵੀਜ਼ਨ ਅਤੇ ਵਾਲਟੇਅਰ ਡਿਵੀਜ਼ਨ ਵਿੱਚ ਰੇਲਵੇ ਦੇ 100% ਬਿਜਲੀਕਰਣ ਦੀ ਸ਼ਲਾਘਾ ਕੀਤੀ
March 25th, 11:21 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਰਾਜ ਦੀ ਬਿਲਾਸਪੁਰ ਡਿਵੀਜ਼ਨ, ਰਾਏਪੁਰ ਡਿਵੀਜ਼ਨ, ਸੰਬਲਪੁਰ ਡਿਵੀਜ਼ਨ, ਨਾਗਪੁਰ ਡਿਵੀਜ਼ਨ ਅਤੇ ਵਾਲਟੇਅਰ ਡਿਵੀਜ਼ਨ ਵਿੱਚ ਰੇਲਵੇ ਦੇ 100 % ਬਿਜਲੀਕਰਣ ਦੀ ਸ਼ਲਾਘਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਆਪਣੀ ਬਿਲਾਸਪੁਰ ਰੈਲੀ ਵਿੱਚ ਵਿਦਿਆਰਥੀਆਂ ਦੀਆਂ ਰਚਨਾਤਮਕ ਕਲਾਕ੍ਰਿਤੀਆਂ ਦੀ ਸ਼ਲਾਘਾ ਕੀਤੀ
October 06th, 03:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਮੌਜੂਦ ਦੋ ਵਿਦਿਆਰਥੀਆਂ ਦੀਆਂ ਰਚਨਾਤਮਕ ਕਲਾਕ੍ਰਿਤੀਆਂ ਸਾਂਝੀਆਂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਰਚਨਾਤਮਕ ਤਸਵੀਰਾਂ ਲਈ ਦੋਹਾਂ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਪ੍ਰਧਾਨ ਮੰਤਰੀ ਨੇ ਏਮਸ ਬਿਲਾਸਪੁਰ ਦਾ ਦੌਰਾ ਕੀਤਾ
October 05th, 03:06 pm
ਪ੍ਰਧਾਨ ਮੰਤਰੀ ਹਸਪਤਾਲ ਦੀ ਇਮਾਰਤ ਦੇ ਸੀ-ਬਲਾਕ ਪਹੁੰਚੇ। ਉਸ ਤੋਂ ਬਾਅਦ, ਉਨ੍ਹਾਂ ਏਮਸ, ਬਿਲਾਸਪੁਰ ਕੈਂਪਸ ਦੇ 3ਡੀ ਮਾਡਲ ਦਾ ਪ੍ਰਦਰਸ਼ਨ ਦੇਖਿਆ ਅਤੇ ਸੰਸਥਾ ਦੇ ਉਦਘਾਟਨ ਲਈ ਰਿਬਨ ਕੱਟਣ ਦੀ ਰਸਮ ਲਈ ਅੱਗੇ ਗਏ। ਪ੍ਰਧਾਨ ਮੰਤਰੀ ਨੇ ਹਸਪਤਾਲ ਦੇ ਸੀਟੀ ਸਕੈਨ ਸੈਂਟਰ ਅਤੇ ਐਮਰਜੈਂਸੀ ਅਤੇ ਟਰੌਮਾ ਖੇਤਰਾਂ ਦਾ ਦੌਰਾ ਕੀਤਾ।Our government dedicates the project for which we lay the foundation stone: PM Modi in Himachal Pradesh
October 05th, 01:23 pm
PM Modi launched various development projects pertaining to healthcare infrastructure, education and roadways in Himachal Pradesh's Bilaspur. Remarking on the developments that have happened over the past years in Himachal Pradesh, the PM said it is the vote of the people which are solely responsible for all the developments.PM Modi launches development initiatives at Bilaspur, Himachal Pradesh
October 05th, 01:22 pm
PM Modi launched various development projects pertaining to healthcare infrastructure, education and roadways in Himachal Pradesh's Bilaspur. Remarking on the developments that have happened over the past years in Himachal Pradesh, the PM said it is the vote of the people which are solely responsible for all the developments.PM Modi addresses a Public Rally in Bilaspur, Himachal Pradesh
October 03rd, 02:51 pm
Speaking at a public meeting in Himachal Pradesh’s Bilaspur, PM Narendra Modi spoke at length about several development projects being initiated in the state. The Prime Minister said, “Coming of AIIMS to Himachal Pradesh and in this part of the state has wide ranging benefits for people. It will not only benefit several people in this region but entire northern India as well.”PM visits Himachal Pradesh, lays foundation stone for AIIMS at Bilaspur
October 03rd, 02:14 pm
The Prime Minister, Shri Narendra Modi, visited Bilaspur in Himachal Pradesh today.PM to visit Himachal Pradesh on Tuesday
October 02nd, 06:47 pm
PM Narendra Modi will visit Bilaspur in Himachal Pradesh, on Tuesday where he will inaugurate several development projects and address a public meeting.