ਪ੍ਰਧਾਨ ਮੰਤਰੀ ਦਾ ਨਵੀਂ ਦਿੱਲੀ ਵਿਖੇ ਪ੍ਰਗਤੀ ਮੈਦਾਨ ਵਿੱਚ ਬਾਇਓਟੈੱਕ ਸਟਾਰਟਅੱਪ ਐਕਸਪੋ - 2022 ਦੇ ਉਦਘਾਟਨ ਸਮੇਂ ਭਾਸ਼ਣ ਦਾ ਪਾਠ
June 09th, 11:01 am
ਕੇਂਦਰੀ ਮੰਤਰੀਮੰਡਲ ਦੇ ਮੇਰੇ ਸਾਰੇ ਸਹਿਯੋਗੀ, ਬਾਇਓਟੈੱਕ ਸੈਕਟਰ ਨਾਲ ਜੁੜੇ ਸਾਰੇ ਮਹਾਨੁਬਾਵ, ਦੇਸ਼-ਵਿਦੇਸ਼ ਤੋਂ ਆਏ ਅਤਿਥੀਗਣ, ਐਕਸਪਰਟਸ, ਨਿਵੇਸ਼ਕ, SMEs ਅਤੇ ਸਟਾਰਟਅਪਸ ਸਹਿਤ ਇੰਡਸਟ੍ਰੀ ਦੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ !ਪ੍ਰਧਾਨ ਮੰਤਰੀ ਨੇ ਬਾਇਓਟੈਕ ਸਟਾਰਟਅੱਪ ਐਕਸਪੋ - 2022 ਦਾ ਉਦਘਾਟਨ ਕੀਤਾ
June 09th, 11:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਪ੍ਰਗਤੀ ਮੈਦਾਨ ਵਿੱਚ ਬਾਇਓਟੈਕ ਸਟਾਰਟਅੱਪ ਐਕਸਪੋ - 2022 ਦਾ ਉਦਘਾਟਨ ਕੀਤਾ। ਉਨ੍ਹਾਂ ਬਾਇਓਟੈਕ ਪ੍ਰੋਡਕਟਸ ਈ ਪੋਰਟਲ ਵੀ ਲਾਂਚ ਕੀਤਾ। ਇਸ ਮੌਕੇ, ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਧਰਮੇਂਦਰ ਪ੍ਰਧਾਨ, ਡਾ. ਜਿਤੇਂਦਰ ਸਿੰਘ, ਬਾਇਓਟੈਕ ਸੈਕਟਰਾਂ ਦੇ ਹਿਤਧਾਰਕ, ਮਾਹਿਰ, ਲਘੂ ਅਤੇ ਦਰਮਿਆਨੇ ਉੱਦਮ (ਐੱਸਐੱਮਈ’ਸ), ਨਿਵੇਸ਼ਕ ਹਾਜ਼ਰ ਸਨ।PM Congratulates the nation on vaccine approval of Serum Institute of India and Bharat Biotech
January 03rd, 12:16 pm
PM Narendra Modi has called the DCGI approval of Serum Institute of India and Bharat Biotech vaccines, a decisive turning point to strengthen a spirited fight against Corona. PM Modi congratulated the nation, scientists and innovators.PM to visit Vaccine facilities in three cities on 28th November 2020
November 27th, 04:36 pm
PM Narendra Modi will embark on a 3 city visit to personally review the vaccine development and manufacturing process. He will visit the Zydus Biotech Park in Ahmedabad, Bharat Biotech in Hyderabad and Serum Institute of India in Pune.