7ਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰਿਆਂ ਸਮੇਂ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ
October 25th, 01:00 pm
ਭਾਰਤ ਅਤੇ ਜਰਮਨੀ ਦੇ ਦਰਮਿਆਨ, 7ਵੇਂ Inter-Governmental Consultations ਦੇ ਅਵਸਰ ‘ਤੇ ਤੁਹਾਡਾ ਅਤੇ ਤੁਹਾਡੇ delegation ਦਾ ਹਾਰਦਿਕ ਸੁਆਗਤ ਹੈ।ਪ੍ਰਧਾਨ ਮੰਤਰੀ ਨੇ ਬਰਲਿਨ ਵਿੱਚ ਸੰਪੰਨ ਸਪੈਸ਼ਲ ਓਲੰਪਿਕ ਸਮਰ ਗੇਮਜ਼ (ਗਰਮੀਆਂ ਦੀਆਂ ਖੇਡਾਂ) ਐਥਲੀਟਾਂ ਦੇ ਪ੍ਰਦਰਸ਼ਨ ਲਈ ਨੂੰ ਵਧਾਈਆਂ ਦਿੱਤੀਆਂ
June 28th, 09:38 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਰਲਿਨ ਵਿੱਚ ਸੰਪੰਨ ਸਪੈਸ਼ਲ ਓਲੰਪਿਕਸ ਸਮਰ ਗੇਮਸ (ਗਰਮੀਆਂ ਦੀਆਂ ਖੇਡਾਂ) ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਅਤੇ 76 ਗੋਲਡ ਮੈਡਲਾਂ ਸਹਿਤ 202 ਮੈਡਲ ਜਿੱਤਣ ਵਾਲੇ ਐਥਲੀਟਾਂ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਸਪੈਸ਼ਲ ਓਲੰਪਿਕਸ ਵਿਸ਼ਵ ਖੇਡਾਂ ਦੇ ਲਈ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੱਤੀਆ
June 18th, 04:31 pm
“ਬਰਲਿਨ ਵਿੱਚ ਸਪੈਸ਼ਲ ਓਲੰਪਿਕਸ ਵਿਸ਼ਵ ਖੇਡਾਂ ਸ਼ੁਰੂ ਹੋਣ ਦੇ ਨਾਲ ਭਾਰਤੀ ਦਲ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸਾਨੂੰ ਖੇਡਾਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਹਰੇਕ ਐਥਲੀਟ ’ਤੇ ਮਾਣ ਹੈ। ਉਹ ਆਪਣੀ ਭਾਵਨਾ, ਦ੍ਰਿੜ੍ਹ ਸੰਕਲਪ ਅਤੇ ਲਚਕ (ਰੈਜ਼ਿਲਿਐਂਸ) ਨਾਲ ਬਿਹਤਰ ਪਰਿਣਾਮ ਲਿਆਉਣਗੇ।’India ended three decades of political instability with the press of a button: PM Modi in Berlin
May 02nd, 11:51 pm
PM Narendra Modi addressed and interacted with the Indian community in Germany. PM Modi said that the young and aspirational India understood the need for political stability to achieve faster development and had ended three decades of instability at the touch of a button.ਪ੍ਰਧਾਨ ਮੰਤਰੀ ਦੀ ਜਰਮਨੀ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਗੱਲਬਾਤ
May 02nd, 11:50 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਰਮਨੀ ਦੇ ਬਰਲਿਨ ਵਿੱਚ ਥੀਏਟਰ ਐੱਮ ਪੌਟਸਡੈਮਰ ਪਲਾਟਜ਼ ਵਿਖੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ। ਜਰਮਨੀ ਵਿੱਚ ਜੀਵੰਤ ਭਾਰਤੀ ਭਾਈਚਾਰੇ ਦੇ 1600 ਤੋਂ ਅਧਿਕ ਮੈਂਬਰਾਂ, ਜਿਨ੍ਹਾਂ ਵਿੱਚ ਵਿਦਿਆਰਥੀ, ਖੋਜਾਰਥੀ ਅਤੇ ਪੇਸ਼ੇਵਰ ਸ਼ਾਮਲ ਸਨ, ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਜਰਮਨੀ ਦੀ ਅਰਥਵਿਵਸਥਾ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਅਤੇ ਆਲਮੀ ਪੱਧਰ 'ਤੇ ਭਾਰਤੀ ਉਤਪਾਦਾਂ ਨੂੰ ਹੁਲਾਰਾ ਦਿੰਦੇ ਹੋਏ ਉਨ੍ਹਾਂ ਨੂੰ ਭਾਰਤ ਦੀ ਪਹਿਲ, ਵੋਕਲ ਫੌਰ ਲੋਕਲ ਵਿੱਚ ਯੋਗਦਾਨ ਦੇਣ ਦੇ ਲਈ ਪ੍ਰੋਤਸਾਹਿਤ ਕੀਤਾ।ਪ੍ਰਧਾਨ ਮੰਤਰੀ ਨੇ ਬਰਲਿਨ ਵਿੱਚ ਇੱਕ ਬਿਜ਼ਨਸ ਰਾਊਂਡ ਟੇਬਲ ਮੀਟਿੰਗ ਦੀ ਸਹਿ–ਪ੍ਰਧਾਨਗੀ ਕੀਤੀ
May 02nd, 11:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚਾਂਸਲਰ ਮਹਾਮਹਿਮ ਓਲਾਫ ਸ਼ਕੋਲਜ਼ ਨਾਲ ਇੱਕ ਬਿਜ਼ਨਸ ਰਾਊਂਡ ਟੇਬਲ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਆਪਣੀ ਟਿੱਪਣੀ ਵਿੱਚ, ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਕੀਤੇ ਗਏ ਵਿਆਪਕ-ਅਧਾਰਿਤ ਸੁਧਾਰਾਂ 'ਤੇ ਜ਼ੋਰ ਦਿੱਤਾ ਅਤੇ ਭਾਰਤ ਵਿੱਚ ਸਟਾਰਟ-ਅੱਪ ਅਤੇ ਯੂਨੀਕੌਰਨ ਦੀ ਵਧ ਰਹੀ ਗਿਣਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਾਰੋਬਾਰੀ ਆਗੂਆਂ ਨੂੰ ਭਾਰਤ ਦੇ ਨੌਜਵਾਨਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।ਫੈਡਰਲ ਰਿਪਬਲਿਕ ਆਵ੍ ਜਰਮਨੀ ਦੇ ਚਾਂਸਲਰ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਹੱਤਵਪੂਰਨ ਮੁਲਾਕਾਤ
May 02nd, 06:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫੈਡਰਲ ਰਿਪਬਲਿਕ ਆਵ੍ ਜਰਮਨੀ ਦੇ ਚਾਂਸਲਰ ਮਹਾਮਹਿਮ ਸ਼੍ਰੀ ਓਲਾਫ ਸ਼ਕੋਲਜ਼ ਨਾਲ ਦੁਵੱਲੀ ਮੀਟਿੰਗ ਕੀਤੀ। ਇਹ ਮੀਟਿੰਗ ਭਾਰਤ ਅਤੇ ਜਰਮਨੀ ਦੇ ਦਰਮਿਆਨ ਦੋ-ਸਾਲਾ ਇੰਟਰ-ਗਵਰਨਮੈਂਟਲ ਕੰਸਲਟੇਸ਼ਨਸ (ਆਈਜੀਸੀ) ਦੇ ਛੇਵੇਂ ਦੌਰ ਤੋਂ ਪਹਿਲਾਂ ਆਯੋਜਿਤ ਕੀਤੀ ਹੋਈ।ਜਰਮਨੀ ਦੇ ਬਰਲਿਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ
May 02nd, 10:04 am
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਬਰਲਿਨ ਪਹੁੰਚੇ, ਜਿੱਥੇ ਉਹ ਜਰਮਨ ਚਾਂਸਲਰ ਦੇ ਨਾਲ ਗੱਲਬਾਤ ਕਰਨਗੇ ਅਤੇ ਨਾਲ ਹੀ ਹੋਰ ਸਮਾਗਮਾਂ ਵਿੱਚ ਹਿੱਸਾ ਲੈਣਗੇ।ਬਰਲਿਨ, ਕੋਪੇਨਹੈਗਨ ਅਤੇ ਪੈਰਿਸ ਦੀ ਆਪਣੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ
May 01st, 11:34 am
ਮੈਂ ਜਰਮਨੀ ਦੇ ਸੰਘੀ ਚਾਂਸਲਰ ਮਹਾਮਹਿਮ ਸ਼੍ਰੀ ਓਲਾਫ ਸਕੋਲਜ਼ ਦੇ ਸੱਦੇ ਉੱਤੇ 2 ਮਈ, 2022 ਨੂੰ ਬਰਲਿਨ, ਜਰਮਨੀ ਦੀ ਯਾਤਰਾ ਕਰਾਂਗਾ ਅਤੇ ਇਸ ਦੇ ਬਾਅਦ ਮੈਂ ਡੈਨਮਾਰਕ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੇਟੇ ਫ੍ਰੈਡਰਿਕਸੈਨ ਦੇ ਸੱਦੇ ਉੱਤੇ 3-4 ਮਈ, 2022 ਤੱਕ ਕੋਪੇਨਹੈਗਨ , ਡੈਨਮਾਰਕ ਦੀ ਯਾਤਰਾ ਉੱਤੇ ਰਹਾਂਗਾ, ਜਿੱਥੇ ਮੈਂ ਦੁਵੱਲੀਆਂ ਬੈਠਕਾਂ ਵਿੱਚ ਭਾਗ ਲਵਾਂਗਾ ਅਤੇ ਦੂਸਰੇ ਭਾਰਤ- ਨਾਰਡਿਕ ਸਮਿਟ ਵਿੱਚ ਸ਼ਾਮਲ ਹੋਵਾਂਗਾ। ਭਾਰਤ ਵਾਪਸ ਆਉਂਦੇ ਸਮੇਂ, ਮੈਂ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਏਲ ਮੈਕ੍ਰੋਂ ਦੇ ਨਾਲ ਬੈਠਕ ਲਈ ਪੈਰਿਸ, ਫਰਾਂਸ ਵਿੱਚ ਥੋੜ੍ਹੀ ਦੇਰ ਦੇ ਲਈ ਰੁਕਾਂਗਾ।Prime Minister's video conference with the Heads of Indian Missions
March 30th, 07:32 pm
Prime Minister Shri Narendra Modi held a videoconference with the Heads of all of India’s Embassies and High Commissions worldwide at 1700 hrs today. This conference—the first such event for Indian Missions worldwide—was convened to discuss responses to the global COVID-19 pandemic.PM Modi holds talks with German Chancellor Merkel
April 21st, 12:44 am
Prime Minister Narendra Modi met German Chancellor Angela Merkel during his brief visit to Germany. The two leaders held wide ranging talks to further strengthen India-Germany cooperation in host of sectors.Prime Minister Modi, Chancellor Merkel co-chair 4th India Germany Inter-Govermental Consultations in Berlin
May 30th, 07:57 pm
PM Modi & German Chancellor Merkel co-chaired the 4th India Germany Inter-Govermental Consultations in Berlin. The PM said that a global order based on democracy was the need of the hour, in an interconnected and interdependent world. Both the sides decided to strengthen mutual counter-terrorism initiatives.Prime Minister holds talks with President of Germany
May 30th, 07:42 pm
Prime Minister Narendra Modi today met German President Frank-Walter Steinmeier. Both the sides deliberated on wide-ranging topics of mutual interest and global perspective and agreed to further strengthen ties between India and Germany.Germany is among India’s most important partners in the global context: PM Modi
May 30th, 06:17 pm
While addressing Indo-German Business Summit in Berlin, Prime Minister Narendra Modi termed Germany among India’s most important partners both bilaterally and in the global context. The PM said that India offered several opportunities for economic front and German companies could take advantage of it.Press statement by PM during his visit to Germany
May 30th, 02:54 pm
India and Germany today inked key agreements that would further strengthen the ties between both the countries. While addressing the press jointly with German Chancellor Angela Merkel, PM Narendra Modi remarked that a strong India-Germany partnership could benefit the entire world.PM Narendra Modi receives a Ceremonial Welcome in Berlin, Germany
May 30th, 01:21 pm
PM Narendra Modi today received a ceremonial reception in Berlin, Germany. Here are a few glimpses:PM arrives in Berlin for Fourth India-Germany Intergovernmental Consultations
May 29th, 06:09 am
The Prime Minister, Shri Narendra Modi, arrived in Berlin on Monday for the fourth India-Germany Intergovernmental Consultations. This is Prime Minister Modi's second bilateral visit to Germany.PM Modi's visit to Germany: Day 3
April 14th, 10:46 pm
PM Modi's visit to Germany: Day 3PM's remarks at the Community Reception in Berlin
April 14th, 12:30 am
PM's remarks at the Community Reception in BerlinPM lands in Berlin, warmly welcomed by Indian community
April 13th, 06:09 pm
PM lands in Berlin, warmly welcomed by Indian community