ਦੇਸ਼ ਨੂੰ ਵਿਕਾਸ ਦੀ ਤੇਜ਼ ਰਫ਼ਤਾਰ ਸਿਰਫ਼ ਬੀਜੇਪੀ ਦੀ ਦਮਦਾਰ ਸਰਕਾਰ ਹੀ ਦੇ ਸਕਦੀ ਹੈ: ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਪ੍ਰਧਾਨ ਮੰਤਰੀ ਮੋਦੀ
May 17th, 12:23 pm
ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਇੱਕ ਚੋਣ ਰੈਲੀ ਕੀਤੀ। ਨਵੀਂ ਸਰਕਾਰ 'ਚ ਗ਼ਰੀਬਾਂ, ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਦੇ ਲਈ ਅਨੇਕ ਬੜੇ ਫ਼ੈਸਲੇ ਲੈਣ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਅਤੇ ਪੂਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ਦੀ ਹੈਟ੍ਰਿਕ ਬਣਨ ਜਾ ਰਹੀ ਹੈ। ਵਿਰੋਧੀ ਧਿਰ ਦੇ ਖ਼ਤਰਨਾਕ ਇਰਾਦਿਆਂ ਨੂੰ ਜਨਤਾ ਦੇ ਸਾਹਮਣੇ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪਾ-ਕਾਂਗਰਸ ਵਾਲੇ ਸਰਕਾਰ ਵਿੱਚ ਆਏ ਤਾਂ ਰਾਮਲਲਾ ਨੂੰ ਫਿਰ ਤੋਂ ਟੈਂਟ ਵਿੱਚ ਭੇਜ ਦੇਣਗੇ ਅਤੇ ਮੰਦਿਰ ‘ਤੇ ਬੁਲਡੋਜ਼ਰ ਚਲਵਾ ਦੇਣਦੇ।ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ, ਫਤਿਹਪੁਰ ਅਤੇ ਹਮੀਰਪੁਰ ਵਿੱਚ ਜਨ ਸਭਾਵਾਂ ਕੀਤੀਆਂ
May 17th, 11:10 am
ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ, ਫਤਿਹਪੁਰ ਅਤੇ ਹਮੀਰਪੁਰ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਨਵੀਂ ਸਰਕਾਰ 'ਚ ਗ਼ਰੀਬਾਂ, ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਦੇ ਲਈ ਅਨੇਕ ਬੜੇ ਫ਼ੈਸਲੇ ਲੈਣ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਅਤੇ ਪੂਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ਦੀ ਹੈਟ੍ਰਿਕ ਬਣਨ ਜਾ ਰਹੀ ਹੈ। ਇਸ ਤੋਂ ਬਾਅਦ ਫਤਿਹਪੁਰ ਦੀ ਜਨ ਸਭਾ 'ਚ ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਸਪਾ 'ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਪੰਜੇ ਅਤੇ ਸਾਇਕਲ ਦੇ ਸੁਪਨੇ ਟੁੱਟ ਗਏ ਹਨ ਅਤੇ ਹੁਣ 4 ਜੂਨ ਦੇ ਬਾਅਦ ਦੀ ਪਲਾਨਿੰਗ ਹੋ ਰਹੀ ਹੈ ਕਿ ਹਾਰ ਦਾ ਠੀਕਰਾ ਕਿਸ 'ਤੇ ਫੋੜਿਆ ਜਾਵੇ। ਉੱਥੇ ਹੀ ਹਮੀਰਪੁਰ 'ਚ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸਪਾ-ਕਾਂਗਰਸ ਵਾਲੇ ਤੁਹਾਡੇ ਤੋਂ ਵੋਟਾਂ ਤਾਂ ਲੈਂਦੇ ਹਨ, ਲੇਕਿਨ ਸਰਕਾਰ 'ਚ ਆਉਣ ਤੋਂ ਬਾਅਦ, ਸੁਗਾਤ ਵੋਟ ਜਿਹਾਦ ਕਰਨ ਵਾਲਿਆਂ ਨੂੰ ਵੰਡਦੇ ਹਨ।ਪ੍ਰਧਾਨ ਮੰਤਰੀ ਨੇ ਬਾਰਾਬੰਕੀ ਵਿੱਚ ਪੂਰਵਾਂਚਲ ਐਕਸਪ੍ਰੈੱਸਵੇ ’ਤੇ ਹੋਈ ਸੜਕ ਦੁਰਘਟਨਾ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੀ ਪ੍ਰਤੀ ਸੋਗ ਵਿਅਕਤ ਕੀਤਾ
July 25th, 01:38 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਾਰਾਬੰਕੀ ਵਿੱਚ ਪੂਰਵਾਂਚਲ ਐਕਸਪ੍ਰੈੱਸਵੇ ’ਤੇ ਹੋਈ ਸੜਕ ਦੁਰਘਟਨਾ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪ੍ਰਤੀ ਸੋਗ-ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਨੇ ਘਾਇਲਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਹਰ ਸੰਭਵ ਸਹਾਇਤਾ ਉਪਲਬਧ ਕਰਾ ਰਿਹਾ ਹੈ।Parivarvadi groups looted poor's ration, BJP ended their game: PM Modi in Barabanki
February 23rd, 12:44 pm
Prime Minister Narendra Modi addressed massive election rallies in Uttar Pradesh’s Barabanki and Kaushambi. Addressing the public meeting he said, “Development of people of Uttar Pradesh gives speed to development of India. The ability of the people of UP enhances the ability of the people of India. But for several decades in UP, the dynasty-oriented governments did not do justice to the ability of UP.”PM Modi campaigns in Uttar Pradesh’s Barabanki and Kaushambi
February 23rd, 12:40 pm
Prime Minister Narendra Modi addressed massive election rallies in Uttar Pradesh’s Barabanki and Kaushambi. Addressing the public meeting he said, “Development of people of Uttar Pradesh gives speed to development of India. The ability of the people of UP enhances the ability of the people of India. But for several decades in UP, the dynasty-oriented governments did not do justice to the ability of UP.”ਪੁਰਵਾਂਚਲ ਐਕਸਪ੍ਰੈੱਸਵੇ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 16th, 01:23 pm
ਜੌਨੇ ਧਰਤੀ ਪਰ ਹਨੁਮਾਨ ਜੀ, ਕਾਲਨੇਮਿ ਕੈ ਵਧ ਕੀਏ ਰਹੇਂ, ਊ ਧਰਤੀ ਕੇ ਲੋਗਨ ਕੈ ਹਮ ਪਾਂਵ ਲਾਗਿਤ ਹੈਂ। 1857 ਕੇ ਲੜਾਈ ਮਾ, ਹਿੰਯਾ ਕੇ ਲੋਗ ਅੰਗ੍ਰੇਜਨ ਕਾ, ਛਠੀ ਕੈ ਦੂਧ ਯਾਦ ਦੇਵਾਯ ਦੇਹੇ ਰਹੇਂ। ਯਹ ਧਰਤੀ ਕੇ ਕਣ-ਕਣ ਮਾ ਸਵਤੰਤਰਤਾ ਸੰਗ੍ਰਾਮ ਕੈ ਖੁਸਬੂ ਬਾ। ਕੋਈਰੀਪੁਰ ਕੈ ਯੁਧ, ਭਲਾ ਕੇ ਭੁਲਾਯ ਸਕਤ ਹੈ? ਆਜ ਯਹ ਪਾਵਨ ਧਰਤੀ ਕ, ਪੂਰਵਾਂਚਲ ਐਕਸਪ੍ਰੈੱਸਵੇ ਕੈ ਸੌਗਾਤ ਮਿਲਤ ਬਾ। ਜੇਕੇ ਆਪ ਸਬ ਬਹੁਤ ਦਿਨ ਸੇ ਅਗੋਰਤ ਰਹਿਨ। ਆਪ ਸਭੈ ਕਾ ਬਹੁਤ-ਬਹੁਤ ਵਧਾਈ।ਪ੍ਰਧਾਨ ਮੰਤਰੀ ਵੱਲੋਂ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਉਦਘਾਟਨ
November 16th, 01:19 pm
“ ‘ਡਬਲ ਇੰਜਣ ਵਾਲੀ ਸਰਕਾਰ’ ਉੱਤਰ ਪ੍ਰਦੇਸ਼ ਦੇ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ”ਪ੍ਰਧਾਨ ਮੰਤਰੀ 16 ਨਵੰਬਰ ਨੂੰ ਉੱਤਰ ਪ੍ਰਦੇਸ਼ ਦੀ ਯਾਤਰਾ ’ਤੇ ਜਾਣਗੇ ਅਤੇ ਪੂਰਵਾਂਚਲ ਐਕਸਪ੍ਰੈੱਸ–ਵੇਅ ਦਾ ਉਦਘਾਟਨ ਕਰਨਗੇ
November 15th, 11:16 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਨਵੰਬਰ, 2021 ਨੂੰ ਉੱਤਰ ਪ੍ਰਦੇਸ਼ ਦੀ ਯਾਤਰਾ ’ਤੇ ਜਾਣਗੇ ਅਤੇ ਦੁਪਹਿਰ ਲਗਭਗ 1:30 ਵਜੇ ਸੁਲਤਾਨਪੁਰ ਜ਼ਿਲ੍ਹੇ ਦੇ ਕਰਵਲ ਖੀਰੀ ’ਚ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨਗੇ।PM condoles loss of lives in road accident in Barabanki
July 28th, 09:58 am
The Prime Minister, Shri Narendra Modi has expressed grief over the loss of lives in a road accident in Barabanki, Uttar Pradesh.PM Modi addresses public rally in Barabanki, Uttar Pradesh
February 16th, 02:22 pm
PM Modi addresses public rally in Hardoi and Barabanki Uttar pradesh
February 16th, 02:20 pm
PM Modi addressed huge public meetings in Hardoi and Barabanki districts of Uttar Pradesh. Shri Modi opined that unless Samajwadi party, Bahujan Samaj Party and Congress are removed from Uttar Pradesh, the state would not develop. Prime Minister Modi said that the BJP was committed to empower the poor. he spoke at length about several government initiatives aimed at transforming lives of people.