ਤਰਭ, ਗੁਜਰਾਤ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
February 22nd, 02:00 pm
ਕਿਵੇਂ ਹੋ ਤੁਸੀਂ ਸਾਰੇ? ਇਸ ਪਿੰਡ ਦੇ ਪੁਰਾਣੇ ਜੋਗੀਆਂ ਦੇ ਦਰਸ਼ਨ ਹੋਏ, ਪੁਰਾਣੇ-ਪੁਰਾਣੇ ਸਾਥੀਆਂ ਦੇ ਵੀ ਦਰਸ਼ਨ ਹੋਏ। ਭਾਈ, ਵਾੜੀਨਾਥ ਨੇ ਤਾਂ ਰੰਗ ਜਮਾ ਦਿੱਤਾ, ਵਾੜੀਨਾਥ ਪਹਿਲੇ ਵੀ ਆਇਆ ਹਾਂ, ਅਤੇ ਕਈ ਵਾਰ ਆਇਆ ਹਾਂ, ਪਰੰਤੂ ਅੱਜ ਦੀ ਰੌਣਕ ਹੀ ਕੁਝ ਹੋਰ ਹੈ। ਦੁਨੀਆ ਵਿੱਚ ਕਿਤਨਾ ਹੀ ਸੁਆਗਤ ਹੋਵੇ, ਸਨਮਾਨ ਹੋਵੇ, ਪਰੰਤੂ ਘਰ ‘ਤੇ ਜਦੋਂ ਹੁੰਦਾ ਹੈ, ਉਸ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ। ਮੇਰੇ ਪਿੰਡ ਦੇ ਵਿੱਚ-ਵਿਚਾਲੇ ਕੁਝ ਦਿਸ ਰਹੇ ਸਨ ਅੱਜ, ਅਤੇ ਮਾਮਾ ਦੇ ਘਰ ਆਏ ਤਾਂ ਉਸ ਦਾ ਆਨੰਦ ਵੀ ਅਨੋਖਾ ਹੁੰਦਾ ਹੈ, ਅਜਿਹਾ ਵਾਤਾਵਰਣ ਮੈਂ ਦੇਖਿਆ ਹੈ ਉਸ ਦੇ ਅਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਸ਼ਰਧਾ ਨਾਲ, ਆਸਥਾ ਨਾਲ ਸਰਾਬੋਰ ਆਪ ਸਾਰੇ ਭਗਤਗਣਾਂ ਨੂੰ ਮੇਰਾ ਪ੍ਰਣਾਮ। ਦੇਖੋ ਸੰਜੋਗ ਕੈਸਾ ਹੈ, ਅੱਜ ਤੋਂ ਠੀਕ ਇੱਕ ਮਹੀਨਾ ਪਹਿਲਾਂ 22 ਜਨਵਰੀ ਨੂੰ ਅਯੁੱਧਿਆ ਵਿੱਚ ਪ੍ਰਭੂ ਰਾਮ ਦੇ ਚਰਣਾਂ ਵਿੱਚ ਸਾਂ। ਉੱਥੇ ਮੈਨੂੰ ਪ੍ਰਭੂ ਰਾਮਲਲਾ ਦੇ ਵਿਗ੍ਰਹ ਦੀ ਪ੍ਰਾਣ-ਪ੍ਰਤਿਸ਼ਠਾ ਦੇ ਇਤਿਹਾਸਿਕ ਆਯੋਜਨ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਇਸ ਤੋਂ ਬਾਦ 14 ਫਰਵਰੀ ਬਸੰਤ ਪੰਚਮੀ ਨੂੰ ਆਬੂ ਧਾਬੀ ਵਿੱਚ, ਖਾੜੀ ਦੇਸ਼ਾਂ ਦੇ ਪਹਿਲੇ ਹਿੰਦੂ ਮੰਦਿਰ ਦੇ ਲੋਕਅਰਪਣ ਦਾ ਅਵਸਰ ਮਿਲਿਆ। ਅਤੇ ਹੁਣੇ ਦੋ-ਤਿੰਨ ਦਿਨ ਪਹਿਲੇ ਹੀ ਮੈਨੂੰ ਯੂਪੀ ਦੇ ਸੰਭਲ ਵਿੱਚ ਕਲਕੀ ਧਾਮ ਦੇ ਉਦਘਾਟਨ ਦਾ ਵੀ ਮੌਕਾ ਮਿਲਿਆ। ਅਤੇ ਅੱਜ ਮੈਨੂੰ ਇੱਥੇ ਤਰਭ ਵਿੱਚ ਇਸ ਭਵਯ, ਦਿਵਯ ਮੰਦਿਰ ਵਿੱਚ ਪ੍ਰਾਣ-ਪ੍ਰਤਿਸ਼ਠਾ ਦੇ ਬਾਦ ਪੂਜਾ ਕਰਨ ਦਾ ਸਮਾਰੋਹ ਵਿੱਚ ਹਿੱਸਾ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਪ੍ਰਧਾਨ ਮੰਤਰੀ ਨੇ ਤਰਭ, ਮਹਿਸਾਣਾ, ਗੁਜਰਾਤ ਵਿੱਚ 13,500 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
February 22nd, 01:22 pm
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਮਹੀਨਾ ਪਹਿਲਾਂ 22 ਜਨਵਰੀ ਦਾ ਦਿਨ ਯਾਦ ਕੀਤਾ ਜਦੋਂ ਉਨ੍ਹਾਂ ਨੂੰ ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ 14 ਫਰਵਰੀ ਨੂੰ ਬਸੰਤ ਪੰਚਮੀ ਦੇ ਮੌਕੇ ਨੂੰ ਵੀ ਯਾਦ ਕੀਤਾ ਜਦੋਂ ਉਨ੍ਹਾਂ ਨੇ ਅਬੂ ਧਾਬੀ ਵਿੱਚ ਖਾੜੀ ਦੇਸ਼ਾਂ ਦੇ ਪਹਿਲੇ ਹਿੰਦੂ ਮੰਦਿਰ ਦਾ ਉਦਘਾਟਨ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨੇ ਕਲਕੀ ਧਾਮ ਦਾ ਨੀਂਹ ਪੱਥਰ ਰੱਖਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅੱਜ ਤਰਭ ਦੇ ਵਲੀਨਾਥ ਮਹਾਦੇਵ ਮੰਦਿਰ ਵਿੱਚ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਨਿਭਾਉਣ ਅਤੇ ਦਰਸ਼ਨ ਅਤੇ ਪੂਜਾ ਕਰਨ ਦਾ ਵੀ ਜ਼ਿਕਰ ਕੀਤਾ।ਯੂਪੀ ਦੇ ਸੰਭਲ ਵਿੱਚ ਸ਼੍ਰੀ ਕਲਕੀ ਧਾਮ (Shri Kalki Dham) ਦੇ ਨੀਂਹ ਪੱਥਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
February 19th, 11:00 am
ਸਾਰੇ ਸੰਤਾਂ ਨੂੰ ਪ੍ਰਾਰਥਨਾ ਹੈ ਕਿ ਆਪਣਾ ਸਥਾਨ ਲਓ। ਉੱਤਰ ਪ੍ਰਦੇਸ਼ ਦੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਯਨਾਥ ਜੀ, ਪੂਜਯ ਸ਼੍ਰੀ ਅਵਧੇਸ਼ਾਨੰਦ ਗਿਰੀ ਜੀ, ਕਲਕੀ ਧਾਮ ਦੇ ਪ੍ਰਮੁੱਖ ਆਚਾਰਿਆ ਪ੍ਰਮੋਦ ਕ੍ਰਿਸ਼ਣਮ ਜੀ, ਪੂਜਯ ਸਵਾਮੀ ਕੈਲਾਸ਼ਨੰਦ ਬ੍ਰਹਮਚਾਰੀ ਜੀ, ਪੂਜਯ ਸਤਿਗੁਰੂ ਸ਼੍ਰੀ ਰਿਤੇਸ਼ਵਰ ਜੀ, ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ, ਭਾਰਤ ਦੇ ਭਿੰਨ-ਭਿੰਨ ਕੋਨਿਆਂ ਤੋਂ ਆਏ ਹੋਏ ਪੂਜਯ ਸੰਤਗਣ, ਅਤੇ ਮੇਰੇ ਪਿਆਰੇ ਸ਼ਰਧਾਵਾਨ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ
February 19th, 10:49 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਸ਼੍ਰੀ ਕਲਕੀ ਧਾਮ ਮੰਦਿਰ ਦੇ ਮਾਡਲ ਦਾ ਵੀ ਅਨਾਵਰਣ ਕੀਤਾ। ਸ਼੍ਰੀ ਕਲਕੀ ਧਾਮ ਦਾ ਨਿਰਮਾਣ ਸ਼੍ਰੀ ਕਲਕੀ ਧਾਮ ਨਿਰਮਾਣ ਟਰੱਸਟ ਦੁਆਰਾ ਕੀਤਾ ਜਾ ਰਿਹਾ ਹੈ ਜਿਸ ਦੇ ਚੇਅਰਮੈਨ ਅਚਾਰੀਆ ਪ੍ਰਮੋਦ ਕ੍ਰਿਸ਼ਣਮ ਹਨ। ਇਸ ਪ੍ਰੋਗਰਾਮ ਵਿੱਚ ਕਈ ਸੰਤ, ਧਰਮਗੁਰੂ ਅਤੇ ਹੋਰ ਪਤਵੰਤੇ ਹਿੱਸਾ ਲੈ ਰਹੇ ਹਨ।ਸੰਯੁਕਤ ਅਰਬ ਅਮੀਰਾਤ ਦੇ ਆਬੂ ਧਾਬੀ ਵਿੱਚ ਬੀਏਪੀਐੱਸ ਹਿੰਦੂ ਮੰਦਿਰ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
February 14th, 07:16 pm
ਸ਼੍ਰੀ ਸਵਾਮੀ ਨਾਰਾਇਣ ਜੈ ਦੇਵ, His excellency Sheikh Nahyan AI Mubarak, ਪੂਜਨੀਕ ਮਹੰਤ ਸਵਾਮੀ ਜੀ ਮਹਾਰਾਜ, ਭਾਰਤ ਯੂਏਈ ਅਤੇ ਵਿਸ਼ਵ ਦੇ ਵਿਭਿੰਨ ਦੇਸ਼ਾਂ ਤੋਂ ਆਏ ਮਹਿਮਾਨ ਸਾਹਿਬਾਨ, ਅਤੇ ਦੁਨੀਆ ਦੇ ਕੌਨੇ-ਕੌਨੇ ਤੋਂ ਇਸ ਆਯੋਜਨ ਨਾਲ ਜੁੜੇ ਭਾਈਓ ਅਤੇ ਭੈਣੋਂ!PM Modi inaugurates BAPS Hindu Mandir in Abu Dhabi, UAE
February 14th, 06:51 pm
Prime Minister Narendra Modi inaugurated the BAPS Hindu Mandir in Abu Dhabi, UAE. The PM along with the Mukhya Mahant of BAPS Hindu Mandir performed all the rituals. The PM termed the Hindu Mandir in Abu Dhabi as a symbol of shared heritage of humanity.ਪ੍ਰਧਾਨ ਮੰਤਰੀ 14 ਦਸੰਬਰ ਨੂੰ ਅਹਿਮਦਾਬਾਦ ਵਿੱਚ ਪ੍ਰਮੁਖ ਸੁਆਮੀ ਮਹਾਰਾਜ ਸ਼ਤਾਬਦੀ ਮਹੋਤਸਵ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣਗੇ
December 13th, 02:56 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਦਸੰਬਰ, 2022 ਨੂੰ ਅਹਿਮਦਾਬਾਦ ਵਿੱਚ ਸ਼ਾਮ 5:30 ਵਜੇ ਪ੍ਰਮੁਖ ਸੁਆਮੀ ਮਹਾਰਾਜ ਸ਼ਤਾਬਦੀ ਮਹੋਤਸਵ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣਗੇ।ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਸਮੇਂ ਵਿੱਚ ਅਤੇ ਯੂਕ੍ਰੇਨ ਸਮੱਸਿਆ ਦੇ ਦੌਰਾਨ ਬੀਏਪੀਐੱਸ ਦੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ
April 16th, 07:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਨੀਅਰ ਬੀਏਪੀਐੱਸ ਸਾਧੂਆਂ, ਈਸ਼ਵਰਚਰਣ ਸਵਾਮੀ ਅਤੇ ਬ੍ਰਹਮਵਿਹਾਰੀ ਸਵਾਮੀ ਨਾਲ ਮੁਲਾਕਾਤ ਕੀਤੀ ਅਤੇ ਕੋਵਿਡ-19 ਦੇ ਸਮੇਂ ਵਿੱਚ ਅਤੇ ਯੂਕ੍ਰੇਨ ਸਮੱਸਿਆ ਦੇ ਦੌਰਾਨ ਬੀਏਪੀਐੱਸ ਦੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਐੱਚਐੱਚ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੇ ਆਗਾਮੀ ਜਨਮ ਸ਼ਤਾਬਦੀ ਸਮਾਰੋਹ ‘ਤੇ ਵੀ ਚਰਚਾ ਕੀਤੀ।PM to pay his last respects to HH Pramukh Swami Maharaj at Sarangpur tomorrow
August 14th, 06:30 pm
After addressing the nation from the ramparts of the Red Fort, Prime Minister Narendra Modi will visit Sarangpur in Gujarat to pay his last respects to HH Pramukh Swami Maharaj.World is yet to be fully awakened with the true spiritual strength of this land: CM at BAPS International Youth Rally
January 06th, 07:22 pm
World is yet to be fully awakened with the true spiritual strength of this land: CM at BAPS International Youth RallyShri Narendra Modi meets Pramukhswami Maharaj at Swaminarayan Temple
June 21st, 03:43 pm
Shri Narendra Modi meets Pramukhswami Maharaj at Swaminarayan Temple