ਪ੍ਰਧਾਨ ਮੰਤਰੀ ਨੇ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
April 09th, 10:31 pm
ਪ੍ਰਧਾਨ ਮੰਤਰੀ ਨੇ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦੇ ਆਪਣੇ ਦੌਰੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਰਿਜ਼ਰਵ ਦੀ ਸੰਭਾਲ਼ ਦੇ ਲਈ ਸਖ਼ਤ ਮਿਹਨਤ ਕਰਨ ਵਾਲੇ ਵਣ ਅਧਿਕਾਰੀਆਂ, ਗਾਰਡਾਂ, ਰਿਜ਼ਰਵ ਸੰਭਾਲ਼ ਵਿੱਚ ਜੁਟੇ ਫਰੰਟਲਾਈਨ ਸਟਾਫ ਅਤੇ ਇਸ ਕਾਰਜ ਵਿੱਚ ਲਗੇ ਹੋਰ ਸਭ ਲੋਕਾਂ ਦਾ ਅਭਿਨੰਦਨ ਵੀ ਕੀਤਾ।Highlights of PM Modi’s Southern Sojourn to Telangana, Tamil Nadu and Karnataka
April 09th, 05:53 pm
PM Modi’s Southern Sojourn encompassed an action-packed tour of the three states of Telangana, Tamil Nadu, and Karnataka. He inaugurated and laid foundation stones for various projects across sectors of infrastructure, tourism, and health among others totalling about Rs. 19,000 crores. A special highlight of this trip is PM’s visit to the Bandipur and Mudumalai wildlife sanctuaries to commemorate the 50th anniversary of “Project Tiger”.ਪ੍ਰਧਾਨ ਮੰਤਰੀ ਨੇ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕੀਤਾ
April 09th, 02:48 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਅਤੇ ਤਮਿਲ ਨਾਡੂ ਵਿੱਚ ਬਾਂਦੀਪੁਰ ਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕੀਤਾ। ਉਨ੍ਹਾਂ ਨੇ ਮੁਦੁਮਲਾਈ ਟਾਈਗਰ ਰਿਜ਼ਰਵ ਵਿੱਚ ਥੇੱਪਾਕੜੂ ਹਾਥੀ ਕੈਂਪ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮਹਾਵਤਾਂ ਅਤੇ ਕਾਵੜੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਹਾਥੀਆਂ ਨੂੰ ਖਾਨਾ ਵੀ ਖਿਲਾਇਆ। ਪ੍ਰਧਾਨ ਮੰਤਰੀ ਨੇ ਔਸਕਰ ਜੇਤੂ ਡੋਕਿਊਮੈਂਟਰੀ, “ਦ ਐਲੀਫੈਂਟ ਵਿਸਪਰਰਸ” ਵਿੱਚ ਦਿਖਾਏ ਗਏ ਹਾਥੀ ਪਾਲਕਾਂ ਦੇ ਨਾਲ ਗੱਲਬਾਤ ਵੀ ਕੀਤੀ।India is a country where protecting nature is a part of the culture: PM Modi
April 09th, 01:00 pm
PM Modi inaugurated a programme commemorating of 50 years of Project Tiger at Mysuru. The PM expressed happiness that India is home to 75% of the world’s tiger population in the 75th year of Indian independence. It is also a coincidence that the tiger reserves in India cover 75,000 square kilometers of land and in the past 10 to 12 years, the tiger population in the country has increased by 75 percent.ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਮੈਸੂਰ ਵਿੱਚ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ
April 09th, 12:37 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮੈਸੂਰ ਵਿੱਚ ਮੈਸੂਰ ਯੂਨੀਵਰਸਿਟੀ ਵਿੱਚ ਆਯੋਜਿਤ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰਧਨ ਮੰਤਰੀ ਨੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ‘ਅੰਮ੍ਰਿਤ ਕਾਲ ਦਾ ਵਿਜ਼ਨ ਫਾਰ ਟਾਈਗਰ ਕੰਜ਼ਰਵੇਸ਼ਨ’ ਤੇ ਟਾਈਗਰ ਰਿਜ਼ਰਵ ਦੇ ਪ੍ਰਬੰਧਨ ਪ੍ਰਭਾਵਸ਼ੀਲਤਾ ਮੁਲਾਂਕਣ ਦੇ ਪੰਜਵੇ ਚਕ੍ਰ ਦੀ ਇੱਕ ਸਾਰਾਂਸ਼ ਰਿਪੋਰਟ ਦਾ ਲੋਕ ਅਰਪਣ ਕੀਤਾ, ਬਾਘਾਂ ਦੀ ਸੰਖਿਆ ਦਾ ਐਲਾਨ ਕੀਤਾ ਅਤੇ ਅਖਿਲ ਭਾਰਤੀ ਬਾਘ ਅਨੁਮਾਨ (ਪੰਜਵਾਂ ਚਕ੍ਰ) ਦੀ ਸਾਰਾਂਸ਼ ਰਿਪੋਰਟ ਜਾਰੀ ਕੀਤੀ। ਉਨ੍ਹਾਂ ਨੇ ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ‘ਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।ਪ੍ਰਧਾਨ ਮੰਤਰੀ ਨੇ ਬਿਜਲੀ ਦੇ ਝਟਕੇ ਨਾਲ ਜਖ਼ਮੀ ਹਾਥੀ ਨੂੰ ਬਚਾਉਣ ਦੇ ਲਈ ਬਾਂਦੀਪੁਰ ਟਾਈਗਰ ਰਿਜ਼ਰਵ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ
February 18th, 11:15 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਿਜਲੀ ਦੇ ਝਟਕੇ ਨਾਲ ਜਖ਼ਮੀ ਹਾਥੀ ਨੂੰ ਬਚਾਉਣ ਦੇ ਲਈ ਬਾਂਦੀਪੁਰ ਟਾਈਗਰ ਰਿਜ਼ਰਵ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਡੇ ਲੋਕਾਂ ਦਰਮਿਆਨ ਇਸ ਤਰ੍ਹਾਂ ਦੀ ਕਰੂਣਾ ਸ਼ਲਾਘਾਯੋਗ ਹੈ।