ਗੁਵਾਹਾਟੀ ਵਿੱਚ ਬਿਹੂ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 14th, 06:00 pm
ਮੋਯ ਓਹਮਬਾਖਿਕ, ਰੋਂਗਾਲੀ ਬੀਹੂਰ, ਹੋਭੇੱਛਾ ਜੋਨਾਈਸੂ, ਏਈ ਹੋਭਾ ਮੋਹੋਰਟਤ, ਆਪੋਨਾ-ਲੁਕੋਲੋਈ; ਔਂਟੋਰਿਕ ਓਭਿਨੰਦਨ, ਗਿਆਪਨ ਕੋਰੀਸੂ।ਪ੍ਰਧਾਨ ਮੰਤਰੀ ਨੇ ਅਸਾਮ ਦੇ ਗੁਹਾਟੀ ਵਿੱਚ ਸਰੁਸਜਈ ਸਟੇਡੀਅਮ ਵਿੱਚ 10,900 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ, ਉਦਘਾਟਨ ਅਤੇ ਲੋਕਾਰਪਣ ਕੀਤਾ
April 14th, 05:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਹਾਟੀ ਦੇ ਸਰੁਸਜਈ ਸਟੇਡੀਅਮ ਵਿੱਚ 10,900 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ। ਪ੍ਰੋਜੈਕਟਾਂ ਵਿੱਚ ਬ੍ਰਹਮਪੁੱਤਰ ਨਦੀ ’ਤੇ ਪਲਾਸ਼ਬਾੜੀ ਅਤੇ ਸੁਆਲਕੁਚੀ ਨੂੰ ਜੋੜਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਣਾ, ਸ਼ਿਵਸਾਗਰ ਵਿੱਚ ਰੰਗ ਘਰ ਦੇ ਸੁੰਦਰੀਕਰਣ ਦੇ ਲਈ ਇੱਕ ਪ੍ਰੋਜੈਕਟ, ਨਾਮਰੂਪ ਵਿੱਚ 500 ਟੀਪੀਡੀ ਮੇਂਥੌਲ ਪਲਾਂਟ ਦਾ ਉਦਘਾਟਨ ਅਤੇ ਪੰਜ ਰੇਲਵੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਦਸ ਹਜ਼ਾਰ ਤੋਂ ਵੱਧ ਬੀਹੂ ਕਲਾਕਾਰਾਂ ਦੁਆਰਾ ਪੇਸ਼ ਕੀਤੇ ਰੰਗਾਰੰਗ ਬੀਹੂ ਪ੍ਰੋਗਰਾਮ ਨੂੰ ਵੀ ਦੇਖਿਆ।ਪ੍ਰਧਾਨ ਮੰਤਰੀ ਨੇ ਵਿਸਾਖੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
April 14th, 08:36 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸਾਖੀ ਨੇ ਪਾਵਨ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਰਿਸ਼ੀ ਸੁਨਕ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ
April 13th, 09:16 pm
ਦੋਵੇਂ ਨੇਤਾਵਾਂ ਨੇ ਭਾਰਤ-ਯੂਕੇ ਰੋਡਮੈਪ 2030 ਦੇ ਹਿੱਸੇ ਦੇ ਰੂਪ ਵਿੱਚ ਕਈ ਦੁਵੱਲੇ ਮੁੱਦਿਆਂ ’ਤੇ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਹਾਲ ਹੀ ਦੇ ਉੱਚ ਪੱਧਰੀ ਆਦਾਨ-ਪ੍ਰਦਾਨ, ਵਿਸ਼ੇਸ਼ ਰੂਪ ਨਾਲ ਵਪਾਰ ਅਤੇ ਆਰਥਿਕ ਖੇਤਰਾਂ ਵਿੱਚ ਵਧਦੇ ਸਹਿਯੋਗ ’ਤੇ ਸੰਤੁਸ਼ਟੀ ਪ੍ਰਗਟਾਈ। ਦੋਵੇਂ ਨੇਤਾਵਾਂ ਨੇ ਦੋਵੇਂ ਦੇਸ਼ਾਂ ਦੇ ਵਿਚਕਾਰ ਪਰਸਪਰ ਰੂਪ ਨਾਲ ਲਾਭਦਾਇਕ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਮੁਕੰਮਲ ਕੀਤੇ ਜਾਣ ਦੀ ਜ਼ਰੂਰਤ ’ਤੇ ਸਹਿਮਤੀ ਪ੍ਰਗਟਾਈ।ਪ੍ਰਧਾਨ ਮੰਤਰੀ ਦਾ ਨਵੀਂ ਦਿੱਲੀ ਵਿੱਚ ਪ੍ਰਧਾਨਮੰਤਰੀ ਸੰਗ੍ਰਹਾਲਯ ਦਾ ਉਦਘਾਟਨ ਕਰਦੇ ਹੋਏ ਸੰਬੋਧਨ ਦਾ ਪਾਠ
April 14th, 05:29 pm
ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਅੱਜ ਤਿਉਹਾਰਾਂ ਅਤੇ ਉਤਸਵਾਂ ਦਾ ਅਵਸਰ ਹੈ। ਅੱਜ ਵਿਸਾਖੀ ਹੈ, ਬੋਹਾਗ ਬੀਹੂ ਹੈ, ਅੱਜ ਤੋਂ ਓਡੀਆ ਨਵਾਂ ਵਰ੍ਹਾ ਵੀ ਸ਼ਰੂ ਹੋ ਰਿਹਾ ਹੈ, ਸਾਡੇ ਤਮਿਲਨਾਡੂ ਦੇ ਭਾਈ-ਭੈਣ ਵੀ ਨਵੇਂ ਵਰ੍ਹੇ ਦਾ ਸੁਆਗਤ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ‘ਪੁੱਤਾਂਡ’ ਦੀ ਵਧਾਈ ਦਿੰਦਾ ਹਾਂ। ਇਸ ਤੋਂ ਇਲਾਵਾ ਵੀ ਕਈ ਖੇਤਰਾਂ ਵਿੱਚ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ, ਅਨੇਕ ਪਰਵ ਮਨਾਏ ਜਾ ਰਹੇ ਹਨ। ਮੈਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਪਰਵਾਂ ਦੀ ਬਹੁਤ-ਬਹੁਤ ਵਧਾਈਆ ਦਿੰਦਾ ਹਾਂ। ਆਪ ਸਭ ਨੂੰ ਭਗਵਾਨ ਮਹਾਵੀਰ ਜਯੰਤੀ ਦੀ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ !PM Modi inaugurates Pradhanmantri Sanghralaya in New Delhi
April 14th, 11:00 am
PM Modi inaugurated Pradhanmantri Sanghralaya in New Delhi. Addressing a gathering on the occasion, the PM said, “Every Prime Minister of the country has contributed immensely towards achieving of the goals of constitutional democracy. To remember them is to know the journey of independent India.”ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਵਿਸਾਖੀ ਦੇ ਪਾਵਨ ਅਵਸਰ ‘ਤੇ ਵਧਾਈਆਂ ਦਿੱਤੀਆਂ
April 14th, 09:10 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਵਿਸਾਖੀ ਦੇ ਪਾਵਨ ਅਵਸਰ ‘ਤੇ ਵਧਾਈਆਂ ਦਿੱਤੀਆਂ ਹਨ।Not right for any country to ignore the horrors of its past: PM Modi
August 28th, 08:48 pm
PM Modi dedicated the renovated complex of Jallianwala Bagh Smarak to the nation. The PM said Jallianwala Bagh is the place which inspired countless revolutionaries and fighters like Sardar Udham Singh, Sardar Bhagat Singh to die for the freedom of India. He added that those 10 minutes of April 13, 1919, became the immortal story of our freedom struggle, due to which we are able to celebrate the Amrit Mahotsav of freedom today.PM dedicates renovated complex of Jallianwala Bagh Smarak to the nation
August 28th, 08:46 pm
PM Modi dedicated the renovated complex of Jallianwala Bagh Smarak to the nation. The PM said Jallianwala Bagh is the place which inspired countless revolutionaries and fighters like Sardar Udham Singh, Sardar Bhagat Singh to die for the freedom of India. He added that those 10 minutes of April 13, 1919, became the immortal story of our freedom struggle, due to which we are able to celebrate the Amrit Mahotsav of freedom today.PM greets people on Baisakhi
April 13th, 09:31 am
The Prime Minister, Shri Narendra Modi has greeted people on the auspicious occasion of Baisakhi.75th episode of Mann Ki Baat: PM Modi thanks people for making the programme a success
March 28th, 11:30 am
During the 75th episode of Mann Ki Baat, PM Modi reflected back on some various subjects that been been discussed till date and thanked the people for contributing their insights for the programme. PM Modi spoke about India's fight against Covid-19 and the ongoing vaccination drive. He appreciated the increasing participation of women in every field as well as applauded several inpiduals across length and breadth of the country for their efforts.Lockdown in India will be extended till 3rd May: PM Modi
April 14th, 11:30 am
Addressing the nation on COVID-19, PM Narendra Modi said the government has decided to extend the nationwide lockdown up to 3rd May. PM Modi said the Centre will closely monitor hotspots in states across India and added that those areas where there are no hotspots will get partial relief after April 20th.PM addresses the nation for 4th time in 4 Weeks in India’s fight against COVID-19
April 14th, 09:37 am
Addressing the nation on COVID-19, PM Narendra Modi said the government has decided to extend the nationwide lockdown up to 3rd May. PM Modi said the Centre will closely monitor hotspots in states across India and added that those areas where there are no hotspots will get partial relief after April 20th.PM greets people on Baisakhi
April 13th, 10:48 am
The Prime Minister, Shri Narendra Modi has greeted the people on Baisakhi.Key points from Prime Minister’s address to the nation on Independence Day
August 15th, 09:33 am
Addressing the nation from the ramparts of the Red Fort, PM Narendra Modi greeted people on Independence Day and said that the country was filled with confidence and scaling new heights. He said that from being seen as among the fragile five, India was now the land of reform, perform and transform and the country was poised for record economic growth.PM addresses nation from ramparts of Red Fort on 72nd Independence Day
August 15th, 09:30 am
The Prime Minister, Shri Narendra Modi, today addressed the nation from the ramparts of the Red Fort, on the occasion of the 72nd Independence Day.Impatient to take the country to new heights: PM Modi on Independence Day
August 15th, 09:30 am
The Prime Minister, Shri Narendra Modi, today addressed the nation from the ramparts of the Red Fort, on the occasion of the 72nd Independence Day.PM greets people across nation on various festivals
April 14th, 10:27 am
The Prime Minister, Shri Narendra Modi has greeted people across nation on the various festivals.PM Modi dedicates Dr. Ambedkar National Memorial to the nation
April 13th, 07:30 pm
Prime Minister Shri Narendra Modi has inaugurated Dr Ambedkar National Memorial at 26 Alipur Road in Delhi on the eve of Babasaheb Ambedkar's birth anniversary.PM greets people on Baisakhi
April 13th, 11:45 am
The Prime Minister, Shri Narendra Modi has greeted the people on Baisakhi.“बैसाखी की सभी देशवासियों को बहुत-बहुत शुभकामनाएं।, the Prime Minister said.