ਸਵਾਭੀਮਾਨ ਅਪਾਰਟਮੈਂਟ ਦੇ ਲਾਭਾਰਥੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

ਸਵਾਭੀਮਾਨ ਅਪਾਰਟਮੈਂਟ ਦੇ ਲਾਭਾਰਥੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

January 03rd, 08:30 pm

ਹਾਂ ਜੀ ਸਰ ਮਿਲ ਗਿਆ। ਅਸੀਂ ਤੁਹਾਡੇ ਬਹੁਤ ਆਭਾਰੀ ਹਾਂ, ਝੋਂਪੜੀ ਤੋਂ ਨਿਕਲ ਕੇ ਅਸੀਂ ਤੁਹਾਨੂੰ ਮਹਿਲ ਦਿੱਤਾ ਹੈ। ਇਸ ਤੋਂ ਵੱਡਾ, ਇਸ ਦਾ ਤਾਂ ਸੁਪਨਾ ਵੀ ਨਹੀਂ ਦੇਖਿਆ, ਜੋ ਸੁਪਨਾ ਦੇਖਿਆ ਉਹ ਤੁਸੀਂ ਹਕੀਕਤ ਕਰ ਦਿਖਾਇਆ ... ਹਾਂ ਜੀ।

ਰਧਾਨ ਮੰਤਰੀ ਨੇ ਸਵਾਭੀਮਾਨ ਅਪਾਰਟਮੈਂਟ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

ਰਧਾਨ ਮੰਤਰੀ ਨੇ ਸਵਾਭੀਮਾਨ ਅਪਾਰਟਮੈਂਟ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

January 03rd, 08:24 pm

ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਤੋਂ ਪੁੱਛਿਆ, “ਤਾਂ, ਕੀ ਤੁਹਾਨੂੰ ਘਰ ਮਿਲ ਗਿਆ ਹੈ?”, ਜਿਸ ‘ਤੇ ਇੱਕ ਲਾਭਾਰਥੀ ਨੇ ਜਵਾਬ ਦਿੱਤਾ, “ਹਾਂ, ਸਰ, ਸਾਨੂੰ ਮਿਲ ਗਿਆ ਹੈ। ਅਸੀਂ ਤੁਹਾਡੇ ਬਹੁਤ ਆਭਾਰੀ ਹਾਂ, ਤੁਸੀਂ ਸਾਨੂੰ ਝੋਪਰੀ ਤੋਂ ਮਹਿਲ ਵਿੱਚ ਪਹੁੰਚਾ ਦਿੱਤਾ ਹੈ।” ਪ੍ਰਧਾਨ ਮੰਤਰੀ ਨੇ ਨਿਮਰਤਾਪੂਰਵਕ ਕਿਹਾ, ਮੇਰੇ ਕੋਲ ਘਰ ਨਹੀਂ ਹੈ, ਲੇਕਿਨ ਆਪ ਸਭ ਨੂੰ ਇੱਕ ਘਰ ਮਿਲ ਗਿਆ ਹੈ।