ਪ੍ਰਧਾਨ ਮੰਤਰੀ ਨੇ ਦੋ ਹਫ਼ਤਿਆਂ ਵਿੱਚ ਦੂਸਰਾ ਹਾਰਟ ਟ੍ਰਾਂਸਪਲਾਂਟ ਕਰਨ ’ਤੇ ਆਰਮੀ ਇੰਸਟੀਟਿਊਟ ਆਵ੍ ਕਾਰਡੀਓ ਥੋਰੇਸਿਕ ਸਾਇੰਸੇਜ਼ (ਏਆਈਸੀਟੀਐੱਸ, ਪੁਣੇ) ਦੇ ਡਾਕਟਰਾਂ ਦੀ ਪ੍ਰਸ਼ੰਸਾ ਕੀਤੀ
February 15th, 01:12 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੋ ਹਫ਼ਤਿਆਂ ਵਿੱਚ ਦੂਸਰਾ ਹਾਰਟ ਟ੍ਰਾਂਸਪਲਾਂਟ ਕਰਨ ’ਤੇ ਆਰਮੀ ਇੰਸਟੀਟਿਊਟ ਆਵ੍ ਕਾਰਡੀਓ ਥੋਰੇਸਿਕ ਸਾਇੰਸੇਜ਼ (ਏਆਈਸੀਟੀਐੱਸ, ਪੁਣੇ) ਦੇ ਡਾਕਟਰਾਂ ਦੀ ਪ੍ਰਸ਼ੰਸਾ ਕੀਤੀ।