ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਲੌਂਗ ਜੰਪ ‘ਚ ਸਿਲਵਰ ਮੈਡਲਰ ਜਿੱਤਣ ‘ਤੇ ਐਂਸੀ ਸੋਜਨ ਏਡਾਪਿੱਲੀ ਨੂੰ ਵਧਾਈਆਂ ਦਿੱਤੀਆਂ

October 02nd, 10:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਲੌਂਗ ਜੰਪ ‘ਚ ਸਿਲਵਰ ਮੈਡਲਰ ਜਿੱਤਣ ‘ਤੇ ਐਂਸੀ ਸੋਜਨ ਏਡਾਪਿੱਲੀ (Ancy Sojan Edappilly) ਨੂੰ ਵਧਾਈਆਂ ਦਿੱਤੀਆਂ।