ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਭਾਰਤ ਆਪਣੇ ਅਰਬਨ ਇਨਫ੍ਰਾਸਟ੍ਰਕਚਰ ‘ਤੇ ਬੇਮਿਸਾਲ ਨਿਵੇਸ਼ ਕਰ ਰਿਹਾ ਹੈ: ਪ੍ਰਧਾਨ ਮੰਤਰੀ ਮੋਦੀ

September 20th, 08:46 pm

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਾਜਪਾ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਕੌਂਸਲ ਨੂੰ ਵਰਚੁਅਲੀ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਰਦਾਰ ਸਾਹਬ ਨੇ ਦਹਾਕਿਆਂ ਪਹਿਲਾਂ ਨਗਰ ਪਾਲਿਕਾ ਵਿੱਚ ਜੋ ਕੰਮ ਕੀਤੇ, ਉਸ ਨੂੰ ਅੱਜ ਵੀ ਬਹੁਤ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ। ਤੁਹਾਨੂੰ ਵੀ ਆਪਣੇ ਸ਼ਹਿਰਾਂ ਨੂੰ ਇਸ ਪੱਧਰ ‘ਤੇ ਲੈ ਕੇ ਜਾਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਕਰਕੇ ਕਹੇ ਕਿ ਹਾਂ, ਸਾਡੇ ਸ਼ਹਿਰ ਵਿੱਚ ਇੱਕ ਭਾਜਪਾ ਦੇ ਮੇਅਰ ਆਏ ਸਨ ਤਦ ਇਹ ਕੰਮ ਹੋਇਆ।

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿੱਚ ਭਾਜਪਾ ਦੇ ਮੇਅਰਾਂ ਅਤੇ ਡਿਪਟੀ ਮੇਅਰਾਂ ਦੀ ਕੌਂਸਲ ਨੂੰ ਸੰਬੋਧਨ ਕੀਤਾ

September 20th, 10:30 am

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਾਜਪਾ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਕੌਂਸਲ ਨੂੰ ਵਰਚੁਅਲੀ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਰਦਾਰ ਸਾਹਬ ਨੇ ਦਹਾਕਿਆਂ ਪਹਿਲਾਂ ਨਗਰ ਪਾਲਿਕਾ ਵਿੱਚ ਜੋ ਕੰਮ ਕੀਤੇ, ਉਸ ਨੂੰ ਅੱਜ ਵੀ ਬਹੁਤ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ। ਤੁਹਾਨੂੰ ਵੀ ਆਪਣੇ ਸ਼ਹਿਰਾਂ ਨੂੰ ਇਸ ਪੱਧਰ ‘ਤੇ ਲੈ ਕੇ ਜਾਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਕਰਕੇ ਕਹੇ ਕਿ ਹਾਂ, ਸਾਡੇ ਸ਼ਹਿਰ ਵਿੱਚ ਇੱਕ ਭਾਜਪਾ ਦੇ ਮੇਅਰ ਆਏ ਸਨ ਤਦ ਇਹ ਕੰਮ ਹੋਇਆ।

ਆਲ ਇੰਡੀਆ ਮੇਅਰਸ ਕਾਨਫਰੰਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

December 17th, 05:32 pm

ਪ੍ਰੋਗਰਾਮ ਵਿੱਚ ਉਪਸਥਿਤ ਉੱਤਰ ਪ੍ਰਦੇਸ਼ ਦੇ ਯਸ਼ਸਵੀ ਮੁੱਖ ਮੰਤਰੀ ਜਨ-ਜਨ ਦੇ ਉਪਯੋਗੀ ਯੋਗੀ ਆਦਿੱਤਿਆਨਾਥ ਜੀ, ਕੈਬਨਿਟ ਵਿੱਚ ਮੇਰੇ ਸਾਥੀ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਯੂਪੀ ਸਰਕਾਰ ਵਿੱਚ ਮੰਤਰੀ ਸ਼੍ਰੀ ਆਸ਼ੂਤੋਸ਼ ਟੰਡਨ ਜੀ, ਨੀਲਕੰਠ ਤਿਵਾਰੀ ਜੀ, ਆਲ ਇੰਡੀਆ ਮੇਅਰ ਕੌਂਸਲ ਦੇ ਚੇਅਰਮੈਨ ਸ਼੍ਰੀ ਨਵੀਨ ਜੈਨ ਜੀ, ਕਾਸ਼ੀ ਵਿੱਚ ਉਪਸਥਿਤ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਆਪ ਸਾਰੇ ਮੇਅਰ ਸਾਥੀਓ, ਹੋਰ ਮਹਾਨੁਭਾਵ, ਭਾਈਓ ਅਤੇ ਭੈਣੋਂ,

ਪ੍ਰਧਾਨ ਮੰਤਰੀ 17 ਦਸੰਬਰ ਨੂੰ ਆਲ ਇੰਡੀਆ ਮੇਅਰਸ ਕਾਨਫਰੰਸ ਦਾ ਉਦਘਾਟਨ ਕਰਨਗੇ

December 16th, 12:09 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਦਸੰਬਰ , 2021 ਨੂੰ ਸਵੇਰੇ 10:30 ਵਜੇ ਸ਼ਹਿਰੀ ਵਿਕਾਸ ਵਿਭਾਗ , ਉੱਤਰ ਪ੍ਰਦੇਸ਼ ਦੁਆਰਾ ਵਾਰਾਣਸੀ ਵਿੱਚ ਆਯੋਜਿਤ ਆਲ ਇੰਡੀਆ ਮੇਅਰ ਕਾਨਫਰੰਸ ਦਾ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕਰਨਗੇ ਅਤੇ ਇਸ ਨੂੰ ਸੰਬੋਧਨ ਕਰਨਗੇ। ਕਾਨਫਰੰਸ ਵਿੱਚ ਕਈ ਰਾਜਾਂ ਦੇ ਮੇਅਰ ਹਿੱਸਾ ਲੈਣਗੇ । ਕਾਨਫਰੰਸ ਦਾ ਵਿਸ਼ਾ ਹੈ - “ਨਵਾਂ ਸ਼ਹਿਰੀ ਭਾਰਤ।”