ਮਰੋਲ, ਮਹਾਰਾਸ਼ਟਰ ਵਿੱਚ ਅਲਜਮੇਯਾ-ਤੁਸ-ਸੈਫਿਯਾ ਦੇ ਨਵੇਂ ਪਰਿਸਰ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
February 10th, 08:27 pm
His Holiness ਸੈਯਦਨਾ ਮੁਫਦੱਲ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਦੇਵੇਂਦਰ ਜੀ, ਇਸ ਕਾਰਯਕ੍ਰਮ(ਪ੍ਰੋਗਰਾਮ) ਵਿੱਚ ਮੌਜੂਦ ਅਨੇਕ ਸਾਰੇ ਸਤਿਕਾਰਯੋਗ ਮਹਾਨੁਭਾਵ!ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਅਲਜਾਮੀਆ-ਤੁਸ-ਸੈਫਿਯਾਹ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ
February 10th, 04:45 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਰੋਲ, ਮੁੰਬਈ ਵਿਖੇ ਅਲਜਾਮੀਆ-ਤੁਸ-ਸੈਫਿਯਾਹ (ਸੈਫੀ ਅਕੈਡਮੀ) ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਅਲਜਾਮੀਆ-ਤੁਸ-ਸੈਫਿਯਾਹ ਦਾਊਦੀ ਬੋਹਰਾ ਭਾਈਚਾਰੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਹੈ। ਪਰਮ ਪਾਵਨ ਸਯਦਨਾ ਮੁਫੱਦਲ ਸੈਫੂਦੀਨ ਦੇ ਪਥਪ੍ਰਦਰਸ਼ਨ ਵਿੱਚ, ਸੰਸਥਾ ਸਮਾਜ ਦੀਆਂ ਲਰਨਿੰਗ ਪਰੰਪਰਾਵਾਂ ਅਤੇ ਸਾਹਿਤਕ ਸੱਭਿਆਚਾਰ ਦੀ ਰੱਖਿਆ ਲਈ ਕੰਮ ਕਰ ਰਹੀ ਹੈ।