ਪ੍ਰਧਾਨ ਮੰਤਰੀ 20 ਅਕਤੂਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ
October 19th, 05:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਅਕਤੂਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਦੁਪਹਿਰ ਕਰੀਬ 2 ਵਜੇ ਉਹ ਆਰਜੇ ਸੰਕਰ ਨੇਤਰ ਹਸਪਤਾਲ (RJ Sankara Eye Hospital) ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ, ਸ਼ਾਮ ਕਰੀਬ 4:15 ਵਜੇ ਉਹ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।Cabinet approves 8 National High-Speed Road Corridor Projects at a total capital cost of Rs. 50,655 crore
August 02nd, 08:42 pm
The Cabinet Committee on Economic Affairs chaired by the Prime Minister Shri Narendra Modi has approved the development of 8 important National High Speed Corridor projects with a Length of 936 km at a cost of Rs. 50,655 crore across the country. Implementation of these 8 projects will generate an estimated 4.42 crore mandays of direct and indirect employment.We are ending 'Tushtikaran' and working for 'Santushtikaran': PM Modi in Agra
April 25th, 12:59 pm
In anticipation of the 2024 Lok Sabha Elections, Prime Minister Narendra Modi delivered a stirring address to a massive crowd in Agra, Uttar Pradesh. Amidst an outpouring of affection and respect, PM Modi unveiled a transparent vision for a Viksit Uttar Pradesh and a Viksit Bharat. The PM exposed the harsh realities of the Opposition’s trickery and their “loot system”.PM Modi captivates massive audiences at vibrant public gatherings in Agra, Aonla & Shahjahanpur, Uttar Pradesh
April 25th, 12:45 pm
In anticipation of the 2024 Lok Sabha Elections, Prime Minister Narendra Modi delivered stirring addresses to massive crowds in Agra, Aonla and Shahjahanpur in Uttar Pradesh. Amidst an outpouring of affection and respect, PM Modi unveiled a transparent vision for a Viksit Uttar Pradesh and a Viksit Bharat. The PM exposed the harsh realities of the Opposition’s trickery and their “loot system”.ਵਿਕਸਿਤ ਭਾਰਤ ਵਿਕਸਿਤ ਰਾਜਸਥਾਨ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 16th, 11:30 am
ਵਿਕਸਿਤ ਭਾਰਤ-ਵਿਕਸਿਤ ਰਾਜਸਥਾਨ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਇਸ ਸਮੇਂ ਰਾਜਸਥਾਨ ਦੀ ਹਰ ਵਿਧਾਨ ਸਭਾ ਤੋਂ ਲੱਖਾਂ ਸਾਥੀ ਜੁੜੇ ਹੋਏ ਹਨ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ ਅਤੇ ਮੈਂ ਮੁੱਖ ਮੰਤਰੀ ਜੀ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਟੈਕਨੋਲੋਜੀ ਦਾ ਇੰਨਾ ਸ਼ਾਨਦਾਰ ਉਪਯੋਗ ਕਰਕੇ ਜਨ-ਜਨ ਤੱਕ ਪਹੁੰਚਣ ਦਾ ਮੈਨੂੰ ਅਵਸਰ ਦਿੱਤਾ ਹੈ। ਕੁਝ ਦਿਨ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਜੀ ਦਾ ਤੁਸੀਂ ਜੈਪੁਰ ਵਿੱਚ ਜੋ ਸੁਆਗਤ ਸਤਿਕਾਰ ਕੀਤਾ, ਉਸ ਦੀ ਗੂੰਜ ਪੂਰੇ ਭਾਰਤ ਵਿੱਚ, ਇੰਨਾ ਹੀ ਨਹੀਂ ਪੂਰੇ ਫਰਾਂਸ ਵਿੱਚ ਵੀ ਉਸ ਦੀ ਗੂੰਜ ਰਹੀ ਹੈ। ਅਤੇ ਹੀ ਤਾਂ ਰਾਜਸਥਾਨ ਦੇ ਲੋਕਾਂ ਦੀ ਖ਼ਾਸੀਅਤ ਹੈ। ਸਾਡੇ ਰਾਜਸਥਾਨ ਦੇ ਭਾਈ-ਭੈਣ ਜਿਸ ‘ਤੇ ਪ੍ਰੇਮ ਲੁਟਾਉਂਦੇ ਹਨ, ਕੋਈ ਕਸਰ ਬਾਕੀ ਨਹੀਂ ਛੱਡਦੇ।ਪ੍ਰਧਾਨ ਮੰਤਰੀ ਨੇ 'ਵਿਕਸਿਤ ਭਾਰਤ, 'ਵਿਕਸਿਤ ਰਾਜਸਥਾਨ' ਪ੍ਰੋਗਰਾਮ ਨੂੰ ਸੰਬੋਧਨ ਕੀਤਾ
February 16th, 11:07 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਵਿਕਸਿਤ ਭਾਰਤ ‘ਵਿਕਸਿਤ ਰਾਜਸਥਾਨ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ 17,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਲੋਕਅਰਪਣ ਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟਸ ਸੜਕ, ਰੇਲ, ਸੂਰਜੀ ਊਰਜਾ, ਪਾਵਰ ਟ੍ਰਾਂਸਮਿਸ਼ਨ, ਪੀਣ ਵਾਲਾ ਪਾਣੀ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਸਮੇਤ ਕਈ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।ਮਥੁਰਾ ਵਿੱਚ ਸੰਤ ਮੀਰਾ ਬਾਈ ਦੀ 525ਵੀਂ ਜਨਮ ਵਰ੍ਹੇਗੰਢ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ
November 23rd, 07:00 pm
ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਖਿਮਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਆਉਣ ਵਿੱਚ ਵਿਲੰਬ ਹੋਇਆ ਕਿਉਂਕਿ ਮੈਂ ਰਾਜਸਥਾਨ ਵਿੱਚ ਚੋਣ ਦੇ ਇੱਕ ਮੈਦਾਨ ਵਿੱਚ ਸਾਂ,ਅਤੇ ਉਸ ਮੈਦਾਨ ਤੋਂ ਹੁਣ ਇਸ ਭਗਤੀ ਵਾਤਾਵਰਣ ਵਿੱਚ ਆਇਆ ਹਾਂ। ਮੇਰਾ ਸੁਭਾਗ ਹੈ ਕਿ ਮੈਨੂੰ ਅੱਜ ਬ੍ਰਜ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ, ਬ੍ਰਜਵਾਸੀਆਂ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ। ਕਿਉਂਕਿ, ਇੱਥੇ ਉਹੀ ਆਉਂਦਾ ਹੈ ਜਿੱਥੇ ਸ਼੍ਰੀਕ੍ਰਿਸ਼ਨ ਅਤੇ ਸ਼੍ਰੀਜੀ ਬੁਲਾਉਂਦੇ ਹਨ। ਇਹ ਕੋਈ ਸਾਧਾਰਣ ਧਰਤੀ ਨਹੀਂ ਹੈ। ਇਹ ਬ੍ਰਜ ਤਾਂ ਸਾਡੇ ‘ਸ਼ਿਆਮਾ-ਸ਼ਿਆਮ ਜੂ’(‘ਸ਼ਯਾਮਾ-ਸ਼ਯਾਮ ਜੂ’) ਦਾ ਆਪਣਾ ਧਾਮ ਹੈ।ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ‘ਸੰਤ ਮਾਰੀਬਾਈ ਜਨਮੋਤਸਵ’ ਵਿੱਚ ਸ਼ਾਮਲ ਹੋਏ
November 23rd, 06:27 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸੰਤ ਮੀਰਾਬਾਈ ਦੀ 525ਵੀਂ ਜਨਮ ਵਰ੍ਹੇਗੰਢ ਮਨਾਉਣ ਦੇ ਲਈ ਆਯੋਜਿਤ ਪ੍ਰੋਗਰਾਮ ‘ਸੰਤ ਮੀਰਾਬਾਈ ਜਨਮੋਤਸਵ’ (Sant Mirabai Janmotsav) ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੰਤ ਮੀਰਾ ਬਾਈ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਸਿੱਕਾ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ ਅਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਦੇਖਿਆ। ਇਹ ਅਵਸਰ ਸੰਤ ਮੀਰਾਬਾਈ ਦੀ ਯਾਦ ਵਿੱਚ ਸਾਲ ਭਰ ਚਲਣ ਵਾਲੇ ਅਣਗਿਣਤ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ।For BJP, entire Uttar Pradesh is a family: PM Modi
February 06th, 01:31 pm
Prime Minister Narendra Modi today addressed a virtual Jan Chaupal in Uttar Pradesh's Mathura, Agra & Bulandshahr. PM Modi expressed grief and paid tributes to legendary singer Lata Mangeshkar and said the veteran singer left a void in our nation that can never be filled.PM Modi addresses a virtual rally in Uttar Pradesh's Mathura, Agra & Bulandshahr
February 06th, 01:30 pm
Prime Minister Narendra Modi today addressed a virtual Jan Chaupal in Uttar Pradesh's Mathura, Agra & Bulandshahr. PM Modi expressed grief and paid tributes to legendary singer Lata Mangeshkar and said the veteran singer left a void in our nation that can never be filled.21st century India is correcting these mistakes of the 20th century: PM
September 14th, 12:01 pm
Prime Minister Narendra Modi laid the foundation stone of Raja Mahendra Pratap Singh State University in Aligarh. Paying rich tribute to Raja Mahendra Pratap Singh ji said, the life of Raja Mahendra Pratap Singh ji, teaches us the indomitable will and a willingness to go to any extent to fulfill our dreams.PM lays the foundation stone of Raja Mahendra Pratap Singh State University in Aligarh
September 14th, 11:45 am
Prime Minister Narendra Modi laid the foundation stone of Raja Mahendra Pratap Singh State University in Aligarh. Paying rich tribute to Raja Mahendra Pratap Singh ji said, the life of Raja Mahendra Pratap Singh ji, teaches us the indomitable will and a willingness to go to any extent to fulfill our dreams.PM to lay the foundation stone of Raja Mahendra Pratap Singh State University in Aligarh on 14 September
September 13th, 11:20 am
Prime Minister Shri Narendra Modi will lay the foundation stone of Raja Mahendra Pratap Singh State University in Aligarh, Uttar Pradesh, on 14 September, 2021 at around 12 noon, which will be followed by his address on the occasion. Prime Minister will also visit the exhibition models of Aligarh node of Uttar Pradesh Defence Industrial Corridor and Raja Mahendra Pratap Singh State University.PM to inaugurate construction work of Agra Metro project on 7th December
December 05th, 05:33 pm
PM Narendra Modi will inaugurate the construction of Agra Metro Project on 7th December, 2020. The Agra Metro project comprises 2 corridors with a total length of 29.4 km and connects major tourist attractions. The project will benefit 26 lakh population of the city of Agra and will also cater to more than 60 lakh tourists who visit Agra every year.Prime Minister Mourns the death of passengers in an accident on Agra-Lucknow Express Way
February 13th, 03:40 pm
Prime Minister has mourned the death of several passengers in an accident on the Agra- Lucknow Express Way, today.10% reservation for the general category poor is a step in the right direction: PM Modi in Agra
January 09th, 02:21 pm
In Agra today, PM Modi launched civic projects worth Rs 2,980 crore. He launched the Gangajal project to provide better and more assured water supply and also laid the foundation stone for an Integrated Command and Control Centre for the Agra Smart City project.PM Modi launches various development projects in Agra, Uttar Pradesh
January 09th, 02:21 pm
In Agra today, PM Modi launched civic projects worth Rs 2,980 crore. He launched the Gangajal project to provide better and more assured water supply and also laid the foundation stone for an Integrated Command and Control Centre for the Agra Smart City project.PM to Visit Agra on 9th January 2019 and launch several projects worth Rs. 2,980 crores
January 08th, 06:54 pm
Prime Minister Shri Narendra Modi will visit Agra in Uttar Pradesh tomorrow on 9 January, 2018. He will launch Gangajal project and other various developmental projects. He will also lay foundation stone for Integrated Command and Control Centre for Agra Smart City, upgradation of SN Medical College, etc.Demonetization drive is to safeguard honest people’s interest: PM Modi
November 20th, 08:15 pm
At a public meeting in Agra, PM Modi spoke about various development initiatives launched by NDA Government for the welfare of people across the country. He said that the Centre is committed to provide homes to people by the time India celebrates 75th year of independence. PM Narendra Modi said that the decision taken by the Government on currency notes is in the interest of the poor and the middle class. He said that the move would benefit the honest citizens of the country.PM Modi addresses Parivartan Rally in Agra, Uttar Pradesh
November 20th, 08:14 pm
PM Narendra Modi, at a public meeting in Agra said that NDA Govt is committed to overall development of the country and has undertaken several initiatives for welfare of people. Speaking about demonetization of high value currency notes, PM Narendra Modi said that the decision taken by the Government on currency notes is in the interest of the poor and the middle class. PM Modi urged citizens to cooperate and follow the guidelines set by the banks. PM also unveiled Pradhan Mantri Awas Yojana (Gramin) and other railway development projects in Agra.