ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਾਨਦਾਰ ਅਤੇ ਦਿੱਬ ਦੀਪੋਤਸਵ (Deepotsav) ਸਮਾਰੋਹ ਦੇ ਅਵਸਰ ‘ਤੇ ਅਯੁੱਧਿਆ ਦੇ ਲੋਕਾਂ ਅਤੇ ਪੂਰੇ ਰਾਸ਼ਟਰ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਭਗਵਾਨ ਸ਼੍ਰੀ ਰਾਮ ਦੀ ਪਵਿੱਤਰ ਜਨਮਸਥਲੀ ਅਯੁੱਧਿਆ ਵਿੱਚ ਆਯੋਜਿਤ ਹੋਣ ਵਾਲੇ ਦੀਪੋਤਸਵ ‘ਤੇ ਪ੍ਰਸੰਨਤਾ ਅਤੇ ਗਰਵ(ਮਾਣ) ਵਿਅਕਤ ਕੀਤਾ ਅਤੇ ਕਿਹਾ:
“ਅਦਭੁਤ, ਅਤੁੱਲ ਅਤੇ ਅਕਲਪਨੀ! (“Amazing, incomparable and unimaginable!)
ਸ਼ਾਨਦਾਰ ਅਤੇ ਦਿੱਬ ਦੀਪੋਤਸਵ (grand and divine Deepotsav) ਦੇ ਲਈ ਅਯੁੱਧਿਆ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ! ਲੱਖਾਂ ਦੀਵਿਆਂ (millions of diyas) ਦੁਆਰਾ ਪ੍ਰਕਾਸ਼ਮਾਨ ਰਾਮਲਲਾ ਦੀ ਪਾਵਨ ਜਨਮਸਥਲੀ (holy birthplace of Ram Lalla) ਦਾ ਇਹ ਜਯੋਤੀਪਰਵ (Jyotiparva) ਭਾਵਵਿਭੋਰ ਕਰ ਦੇਣ ਵਾਲਾ ਹੈ। ਅਯੁੱਧਿਆ ਧਾਮ (Ayodhya Dham) ਤੋਂ ਨਿਕਲਿਆ ਇਹ ਪ੍ਰਕਾਸ਼ ਪੁੰਜ (beam of light) ਦੇਸ਼ ਭਰ ਦੇ ਮੇਰੇ ਪਰਿਵਾਰਜਨਾਂ (my family members) ਨੂੰ ਨਵੇਂ ਉਤਸ਼ਾਹ ਅਤੇ ਨਵੀਂ ਊਰਜਾ ਨਾਲ ਭਰ ਦੇਵੇਗਾ। ਮੇਰੀ ਕਾਮਨਾ ਹੈ ਕਿ ਭਗਵਾਨ ਸ਼੍ਰੀ ਰਾਮ (Lord Shri Ram) ਸਾਰੇ ਦੇਸ਼ਵਾਸੀਆਂ ਨੂੰ ਸੁਖ, ਸਮ੍ਰਿੱਧੀ ਅਤੇ ਸਫ਼ਲ ਜੀਵਨ ਦਾ ਅਸ਼ੀਰਵਾਦ ਦੇਣ।
ਜੈ ਸ਼੍ਰੀ ਰਾਮ!( Jai Shri Ram!)”
अद्भुत, अतुलनीय और अकल्पनीय!
— Narendra Modi (@narendramodi) October 30, 2024
भव्य-दिव्य दीपोत्सव के लिए अयोध्यावासियों को बहुत-बहुत बधाई! लाखों दीयों से आलोकित राम लला की पावन जन्मस्थली पर यह ज्योतिपर्व भावविभोर कर देने वाला है। अयोध्या धाम से निकला यह प्रकाशपुंज देशभर के मेरे परिवारजनों में नया जोश और नई ऊर्जा भरेगा। मेरी… https://t.co/kmG57AJiPH pic.twitter.com/1Dyz6Ztamf
ਇਸ ਦੀਵਾਲੀ (Diwali) ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ, ਉਨ੍ਹਾਂ ਨੇ ਅੱਗੇ ਕਿਹਾ ਹੈ:
“ਅਲੌਕਿਕ ਅਯੁੱਧਿਆ! (“Divine Ayodhya!)
ਮਰਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ (Maryada Purushottam Lord Shri Ram) ਦੇ ਆਪਣੇ ਸ਼ਾਨਦਾਰ ਮੰਦਿਰ ਵਿੱਚ ਬਿਰਾਜਮਾਨ ਹੋਣ ਦੇ ਬਾਅਦ ਇਹ ਪਹਿਲੀ ਦੀਪਾਵਲੀ (first Deepawali) ਹੈ। ਅਯੁੱਧਿਆ ਵਿੱਚ ਸ਼੍ਰੀ ਰਾਮਲਲਾ ਦੇ ਮੰਦਿਰ ਦੀ ਇਹ ਅਨੋਖੀ ਸੁੰਦਰਤਾ (unique beauty) ਹਰ ਕਿਸੇ ਨੂੰ ਅਭਿਭੂਤ ਕਰ ਦੇਣ (ਮੋਹ ਲੈਣ) ਵਾਲੀ ਹੈ। 500 ਵਰ੍ਹਿਆਂ ਦੇ ਬਾਅਦ, ਇਹ ਪਾਵਨ ਘੜੀ ਰਾਮ ਭਗਤਾਂ ਦੇ ਅਣਗਿਣਤ ਬਲੀਦਾਨ ਅਤੇ ਨਿਰੰਤਰ ਤਿਆਗ ਅਤੇ ਤਪੱਸਿਆ ਦੇ ਬਾਅਦ ਆਈ ਹੈ। ਇਹ ਸਾਡਾ ਸੁਭਾਗ ਹੈ ਕਿ ਅਸੀਂ ਸਾਰੇ ਇਸ ਇਤਿਹਾਸਿਕ ਅਵਸਰ ਦੇ ਸਾਖੀ ਬਣੇ ਹਾਂ। ਮੇਰਾ ਵਿਸ਼ਵਾਸ ਹੈ ਕਿ ਪ੍ਰਭੂ ਸ਼੍ਰੀ ਰਾਮ (Lord Shri Ram) ਦਾ ਜੀਵਨ ਅਤੇ ਉਨ੍ਹਾਂ ਦੇ ਆਦਰਸ਼ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਦੇਸ਼ਵਾਸੀਆਂ ਦੇ ਲਈ ਪ੍ਰੇਰਣਾਸ੍ਰੋਤ ਬਣੇ ਰਹਿਣਗੇ।
ਜੈ ਸੀਯਾ ਰਾਮ! (Jai Siya Ram!)”
अलौकिक अयोध्या!
— Narendra Modi (@narendramodi) October 30, 2024
मर्यादा पुरुषोत्तम भगवान श्री राम के अपने भव्य मंदिर में विराजने के बाद यह पहली दीपावली है। अयोध्या में श्री राम लला के मंदिर की यह अनुपम छटा हर किसी को अभिभूत करने वाली है। 500 वर्षों के पश्चात यह पावन घड़ी रामभक्तों के अनगिनत बलिदान और अनवरत त्याग-तपस्या के बाद… https://t.co/e0BwDRUnV6