ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਯਹੂਦੀ ਲੋਕਾਂ ਨੂੰ ਹਨੁੱਕਾਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਪੋਸਟ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਬੈਂਜਾਮਿਨ ਨੇਤਨਯਾਹੂ ਨੂੰ ਟੈਗ (tagged) ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਹਨੁੱਕਾਹ ਸਮੀਚ!( Hanukkah Sameach!) ਮੈਂ ਹਨੁੱਕਾਹ ਦੇ ਅਵਸਰ ‘ਤੇ ਭਾਰਤ ਅਤੇ ਦੁਨੀਆ ਭਰ ਵਿੱਚ ਆਪਣੇ ਯਹੂਦੀ ਮਿੱਤਰਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸ਼ਾਂਤੀ, ਆਸ਼ਾ ਅਤੇ ਰੋਸ਼ਨੀ ਲਿਆਵੇ। ਬੈਂਜਾਮਿਨ ਨੇਤਨਯਾਹੂ (@netanyahu)”
Hanukkah Sameach! I extend my warmest greetings to our Jewish friends in India and around the world on the occasion of Hanukkah. May this festival bring peace, hope and brightness in everybody's lives. @netanyahu
— Narendra Modi (@narendramodi) December 7, 2023
חג #חנוכה שמח!
— Narendra Modi (@narendramodi) December 7, 2023
מאחל חג #חנוכה שמח לראש הממשלה netanyahu@ ולעם ישראל. מי יתן והחג הזה יביא עימו שלום, תקווה ואור בחייהם של כולם.