ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿੱਚ ਦੇਵ ਦੀਵਾਲੀ ਉਤਸਵ ਦੀਆਂ ਸੁੰਦਰ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਕਾਸ਼ੀ ਦੀ ਅਦਭੁਤ ਅਤੇ ਅਲੌਕਿਕ ਦੇਵ ਦੀਪਾਵਲੀ ਅਭਿਭੂਤ ਕਰਨ ਵਾਲੀ ਹੈ! ਇਸ ਪ੍ਰਾਚੀਨ ਅਤੇ ਪਵਿੱਤਰ ਨਗਰੀ ਵਿੱਚ ਉਤਸਵ ਦੀਆਂ ਕੁਝ ਝਲਕੀਆਂ..."
"ਦੇਵ ਦੀਵਾਲੀ ਵਿਸ਼ੇਸ਼ ਹੈ ਅਤੇ ਕਾਸ਼ੀ ਵਿੱਚ ਦੇਵ ਦੀਵਾਲੀ ਹੋਰ ਵੀ ਯਾਦਗਾਰੀ ਹੈ। ਸਦੀਵੀ ਸ਼ਹਿਰ ਕਾਸ਼ੀ ਦੀਆਂ ਇਨ੍ਹਾਂ ਸ਼ਾਨਦਾਰ ਤਸਵੀਰਾਂ ਨੂੰ ਦੇਖੋ..."
Dev Diwali is special and Dev Diwali in Kashi is even more memorable. Have a look at these magnificent pictures from the eternal city of Kashi… pic.twitter.com/KoDmGxhK0m
— Narendra Modi (@narendramodi) November 7, 2022