ਪੱਛਮ ਬੰਗਾਲ ਦੇ ਰਾਜਪਾਲ, ਡਾ. ਸੀ.ਵੀ. ਆਨੰਦ ਬੋਸ (Dr. C.V. Ananda Bose) ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) 'ਤੇ ਪੋਸਟ ਕੀਤਾ;
"ਪੱਛਮੀ ਬੰਗਾਲ ਦੇ ਰਾਜਪਾਲ, ਡਾਕਟਰ ਸੀ.ਵੀ. ਆਨੰਦ ਬੋਸ (Dr. C.V. Ananda Bose) ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ।"
Governor of West Bengal, Dr. C.V. Ananda Bose, met Prime Minister @narendramodi. pic.twitter.com/uYItU2W1VZ
— PMO India (@PMOIndia) August 29, 2023