ਜਿਵੇਂ ਕਿ ਸਾਲ 2021 ਸਮਾਪਤ ਹੋ ਰਿਹਾ ਹੈ, ਇੱਥੇ ਦੇਖੋ ਪ੍ਰਧਾਨ ਮੰਤਰੀ ਮੋਦੀ ਦੀਆਂ ਸਾਲ 2021 ਦੀਆਂ ਕੁਝ ਖਾਸ ਤਸਵੀਰਾਂ।
ਆਪਣੇ ਦਫ਼ਤਰ ਵਿੱਚ ਯੁਵਾ ਮਿੱਤਰਾਂ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ
ਪੱਛਮ ਬੰਗਾਲ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਅਭਿਵਾਦਨ ਕਰਦੀ ਇੱਕ ਬੱਚੀ
ਰਾਸ਼ਟਰਪਤੀ ਭਵਨ ਵਿੱਚ ਪਦਮ ਸ਼੍ਰੀ ਤੁਲਸੀ ਗੌੜਾ ਦੇ ਨਾਲ ਪ੍ਰਧਾਨ ਮੰਤਰੀ ਮੋਦੀ
ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ
ਕੋਇੰਬਟੂਰ ਵਿੱਚ 105 ਸਾਲ ਦੀ ਕਿਸਾਨ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਪਪਾਮਲ ਜੀ ਤੋਂ ਅਸ਼ੀਰਵਾਦ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ
ਵਿਕਟੋਰੀਆ ਮੈਮੋਰੀਅਲ ਵਿਖੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਉਣ ਦੇ ਲਈ 'ਪਰਾਕ੍ਰਮ ਦਿਵਸ' ਸਮਾਰੋਹ ਵਿੱਚ ਪ੍ਰਧਾਨ ਮੰਤਰੀ ਮੋਦੀ
ਰਾਜੌਰੀ ਦੇ ਨੌਸ਼ਹਿਰਾ ਵਿੱਚ ਐੱਲਓਸੀ ‘ਤੇ ਹਥਿਆਰਬੰਦ ਬਲਾਂ ਦੇ ਮੈਂਬਰਾਂ ਦੇ ਨਾਲ ਦੀਵਾਲੀ ਮਨਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ
ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ 'ਤੇ ਆਯੋਜਿਤ ਸੰਵਾਦ ਦੇ ਦੌਰਾਨ ਮਹਿਲਾ ਹਾਕੀ ਟੀਮ ਦੇ ਮੈਂਬਰਾਂ ਨਾਲ ਪ੍ਰਧਾਨ ਮੰਤਰੀ ਮੋਦੀ
ਪ੍ਰਾਈਵੇਟ ਇਕੁਇਟੀ/ਵੈਂਚਰ ਕੈਪੀਟਲ ਇੰਡਸਟ੍ਰੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਦੇ ਨਾਲ ਪ੍ਰਧਾਨ ਮੰਤਰੀ ਦੀ ਬੈਠਕ
ਵੈਟੀਕਨ ਸਿਟੀ ਵਿੱਚ ਪੋਪ ਫ੍ਰਾਂਸਿਸ ਦੁਆਰਾ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ
ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਅਭਿਵਾਦਨ ਕਰਦੇ ਲੋਕ
ਕਾਨਪੁਰ ਵਿੱਚ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਗੱਲਬਾਤ ਦੇ ਦੌਰਾਨ ਇੱਕ ਦਿਲ ਖਿੱਚਵਾਂ ਪਲ
ਪ੍ਰਯਾਗਰਾਜ ਵਿੱਚ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਗੱਲਬਾਤ ਦੇ ਦੌਰਾਨ ਇੱਕ ਖੂਬਸੂਰਤ ਪਲ