ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਈਟੀਬੀਪੀ ਦੇ ਸਾਰੇ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲਾਂ ਤੋਂ ਲੈ ਕੇ ਹਿਮਾਲਿਆ ਦੀਆਂ ਬਰਫੀਲੀਆਂ ਉਚਾਈਆਂ ਤੱਕ, ਸਾਡੇ @ITBP_official ਹਿਮਵੀਰਾਂ ਨੇ ਦੇਸ਼ ਦੇ ਸੱਦੇ ਨੂੰ ਅਤਿਅੰਤ ਸਮਰਪਣ ਦੇ ਨਾਲ ਨਿਭਾਇਆ ਹੈ। ਆਫ਼ਤਾਂ ਦੇ ਦੌਰਾਨ ਉਨ੍ਹਾਂ ਦੇ ਦੁਆਰਾ ਕੀਤੇ ਗਏ ਮਾਨਵੀ ਕਾਰਜ ਜ਼ਿਕਰਯੋਗ ਹਨ। ਆਈਟੀਬੀਪੀ ਦੇ ਸਾਰੇ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ‘ਤੇ ਵਧਾਈਆਂ।"
From dense forests in Arunachal Pradesh to the icy heights of the Himalayas, our @ITBP_official Himveers have answered the nation’s call with utmost dedication. Their humanitarian work during times of disasters is noteworthy. Greetings to all ITBP personnel on their Raising Day. pic.twitter.com/nmhLRjnMOD
— Narendra Modi (@narendramodi) October 24, 2021